ਸਿਰਫ਼ 7500 ਰੁਪਏ 'ਚ ਕੈਨੇਡਾ ਸਰਕਾਰ ਦੇ ਰਹੀ ਹੈ 10 ਸਾਲ ਦਾ Tourist visa, ਪੜ੍ਹੋ ਕਿਵੇਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਵੀਜ਼ਾ ਲਗਵਾਉਣ ਲਈ ਤੁਸੀਂ ਇਸ 82643 46086 ਨੰਬਰ 'ਤੇ ਸੰਪਰਕ ਕਰ ਕੇ ਸਾਰੀ ਜਾਣਕਾਰੀ ਲੈ ਸਕਦੇ ਹੋ।

The Government of Canada is offering a 10 year tourist visa for just Rs 7,500

 

ਬਰੈਂਪਟਨ - ਕੈਨੇਡਾ ਘੁੰਮਣ ਜਾਣ ਦੇ ਚਾਹਵਾਨ ਲੋਕਾਂ ਲਈ ਹੁਣ ਕੈਨੇਡਾ ਸਰਕਾਰ ਚੰਗੀ ਖ਼ਬਰ ਲੈ ਕੇ ਆਈ ਹੈ। ਦਰਅਸਲ ਕੈਨੇਡਾ ਸਰਕਾਰ ਨੇ ਕਿਹਾ ਹੈ ਕਿ ਲੋਕਾਂ ਨੂੰ ਉਹਨਾਂ ਦੀ ਯੋਗਤਾ ਦੇ ਹਿਸਾਬ ਨਾਲ ਟੂਰਿਸਟ ਵੀਜ਼ਾ ਮਿਲਦਾ ਹੈ ਪਰ ਪੰਜਾਬ ਦੇ ਲੋਕਾਂ ਨਾਲ ਬਹੁਤ ਠੱਗੀਆਂ ਵੱਜਦੀਆਂ ਹਨ ਫਿਰ ਚਾਹੇ ਉਹ ਟੂਰਿਸਟ ਵੀਜ਼ਾ ਹੋਵੇ ਜਾਂ ਫਿਰ ਸਟੱਡੀ ਵੀਜ਼ਾ।

 

 

ਟੂਰਿਸਟ ਵੀਜ਼ੇ ਦੇ ਨਾਮ 'ਤੇ ਉਹਨਾਂ ਤੋਂ ਲੱਖਾਂ ਰੁਪਏ ਲਏ ਜਾਂਦੇ ਹਨ ਤੇ ਫਿਰ ਬਾਅਦ ਫਿਰ ਕੰਨਸਲਟੈਨਟ ਪੈਸੇ ਲੈ ਕੇ ਭੱਜ ਜਾਂਦੇ ਹਨ। ਕਈ ਤਾਂ ਫਾਈਲ ਲੈ ਕੇ ਰੱਖ ਲੈਂਦੇ ਹਨ ਪਰ ਵੀਜ਼ਾ ਅਪਲਾਈ ਵੀ ਨਹੀਂ ਕਰਦੇ। ਕੈਨੇਡਾ ਸਰਕਾਰ ਹੁਣ ਸਿਰਫ਼ 7500 ਰੁਪਏ ਵਿਚ ਕੈਨੇਡਾ ਦਾ ਟੂਰਿਸਟ ਵੀਜ਼ਾ ਦੇ ਰਹੀ ਹੈ। ਇਸ ਵੀਜ਼ੇ ਨੂੰ ਲੈਣ ਵਿਚ ਕਿਸੇ ਨੂੰ ਜ਼ਿਆਦਾ ਪਰੇਸ਼ਾਨੀ ਵੀ ਨਹੀਂ ਹੋਵੇਗੀ। 

 

 

ਇਹ ਵੀਜ਼ਾ ਲਗਵਾਉਣ ਲਈ ਤੁਸੀਂ ਇਸ 82643 46086 ਨੰਬਰ 'ਤੇ ਸੰਪਰਕ ਕਰ ਕੇ ਸਾਰੀ ਜਾਣਕਾਰੀ ਲੈ ਸਕਦੇ ਹੋ।  ਸਰਕਾਰ ਨੇ ਕਿਹਾ ਹੈ ਕਿ ਆਉਣ ਵਾਲੇ ਕੁੱਝ ਸਮੇਂ ਤੱਕ ਕੈਨੇਡਾ ਵਿਚ ਕਿਸਾਨ ਮੇਲਾ ਲੱਗਣ ਵਾਲਾ ਹੈ ਜਿਸ ਨੂੰ ਦੇਖਣ ਲਈ ਪਹਿਲਾਂ ਵੀ ਕਾਫ਼ੀ ਵੱਡੀ ਮਾਤਰਾ ਵਿਚ ਲੋਕ ਦੂਰੋ-ਦੂਰੋ ਆਉਂਦੇ ਹਨ ਤੇ ਜੋ ਇਸ ਵਾਰ ਕੋਈ ਹੋਰ ਵੀ ਇਹ ਮੇਲਾ ਦੇਖਣਾ ਚਾਹੁੰਦਾ ਹੈ ਤਾਂ ਇਹ ਵੀਜ਼ਾ ਅਪਲਾਈ ਕਰ ਕੇ ਕੈਨੇਡਾ ਜਾ ਸਕਦੇ ਹੋ ਤੇ ਮੇਲਾ ਦੇਖ ਸਕਦੇ ਹੋ। 

 

 

ਸਰਕਾਰ ਨੇ ਇਹ ਖਾਸ ਤੌਰ 'ਤੇ ਦੱਸਿਆ ਹੈ ਕਿ ਇਹ ਵੀਜ਼ਾ ਅਪਲਾਈ ਕਰਨ ਲਈ ਨਾ ਕੋਈ ਪੜ੍ਹਾਈ ਤੇ ਨਾ ਕੋਈ ਆਈਲੈਟਸ ਤੇ ਨਾ ਹੀ ਕਿਸੇ ਕੰਮ ਦਾ ਤਜ਼ਰਬਾ ਹੋਣਾ ਜ਼ਰੂਰੀ ਹੈ। ਜੇ ਹੁਣ ਤੁਸੀਂ ਵੀ ਇਹ 10 ਸਾਲ ਦਾ ਟੂਰਿਸਟ ਵੀਜ਼ਾ ਲੈਣਾ ਚਾਹੁੰਦੇ ਹੋ ਤਾਂ ਜਲਦ ਤੋਂ ਜਲਦ ਇਸ ਨੰਬਰ  82643 46086 'ਤੇ ਸੰਪਰਕ ਕਰੋ ਤੇ 10 ਸਾਲ ਦਾ ਟੂਰਿਸਟ ਵੀਜ਼ਾ ਪਾਓ।