ਕੈਨੇਡਾ ਦੀ PR ਲੈਣ ਦਾ ਸੁਨਹਿਰੀ ਮੌਕਾ, ਜਾਣੋ ਕਿਵੇਂ Schooling Visa ਤੇ SINP ਪ੍ਰੋਗਰਾਮ ਜ਼ਰੀਏ ਲੈ ਸਕਦੇ ਹੋ PR
ਸਸਕੈਚਵਨ ਇਮੀਗ੍ਰੈਂਟ ਨਾਮਜ਼ਦ ਪ੍ਰੋਗਰਾਮ ਕੈਨੇਡਾ ’ਚ ਪੱਕੇ ਹੋਣ ਦਾ ਸਭ ਤੋਂ ਸੁਖਾਲਾ ਰਾਹ ਹੈ। ਵਧੇਰੇ ਜਾਣਕਾਰੀ ਲਈ +91 7657-879210 ’ਤੇ ਸੰਪਰਕ ਕਰੋ
ਕੈਨੇਡਾ ਵਿਚ ਇਹਨੀਂ ਦਿਨੀਂ ਕਾਮਿਆਂ ਦੀ ਭਾਰੀ ਮੰਗ ਹੈ। ਇਸ ਦੇ ਲਈ ਕੈਨੇਡਾ ਸਰਕਾਰ ਵੱਲੋਂ ਪ੍ਰਵਾਸੀਆਂ ਲਈ ਪੀਆਰ ਵੀਜ਼ੇ ਖੋਲ੍ਹੇ ਗਏ ਹਨ। ਹਰ ਖੇਤਰ ਵਿਚ ਮਾਹਰ ਨੌਜਵਾਨ ਇਸ ਦੇ ਲਈ ਅਪਲਾਈ ਕਰ ਸਕਦੇ ਹਨ। ਕੈਨੇਡਾ ਦੇ ਵੱਖ-ਵੱਖ ਸੂਬਿਆਂ ਵਿਚ ਪ੍ਰਵਾਸ ਨੂੰ ਹੁਲਾਰਾ ਦੇਣ ਲਈ ਸੂਬਾਈ ਨਾਮਜ਼ਦ ਪ੍ਰੋਗਰਾਮ ਤਿਆਰ ਕੀਤੇ ਗਏ ਹਨ। ਸਸਕੈਚਵਨ ਇਮੀਗ੍ਰੈਂਟ ਨਾਮਜ਼ਦ ਪ੍ਰੋਗਰਾਮ (SINP) ਦੇ ਨਵੇਂ ਨਿਯਮਾਂ ਜ਼ਰੀਏ ਤੁਸੀਂ ਕੈਨੇਡਾ ਦੀ ਪੀਆਰ ਲਈ ਅਪਲਾਈ ਕਰ ਸਕਦੇ ਹੋ।
Canada Immigration
ਸਸਕੈਚਵਨ ਇਮੀਗ੍ਰੈਂਟ ਨਾਮਜ਼ਦ ਪ੍ਰੋਗਰਾਮ (SINP) ਕੈਨੇਡਾ ਵਿਚ ਪੱਕੇ ਹੋਣ ਦਾ ਸਭ ਤੋਂ ਸੁਖਾਲਾ ਰਾਹ ਹੈ। ਇਸ ਤੋਂ ਇਲਾਵਾ ਤੁਸੀਂ ਆਪਣੇ ਬੱਚਿਆਂ ਨੂੰ ਸਕੂਲਿੰਗ ਵੀਜ਼ਾ ’ਤੇ ਕੈਨੇਡਾ ਭੇਜ ਕੇ ਵੀ ਉੱਥੇ ਪੱਕੇ ਹੋ ਸਕਦੇ ਹੋ। ਇਸ ਸਬੰਧੀ ਵਧੇਰੇ ਜਾਣਕਾਰੀ ਲਈ +91 7657-879210 ’ਤੇ ਸੰਪਰਕ ਕਰ ਸਕਦੇ ਹੋ। ਕੈਨੇਡਾ ਪੀਆਰ ਵੀਜ਼ਾ ਲਈ ਤੁਹਾਨੂੰ ਨੌਕਰੀ ਦੇ ਆਫਰ ਲੈਟਰ ਦੀ ਵੀ ਲੋੜ ਨਹੀਂ ਹੈ।
Canada Visa
ਜੇਕਰ ਤੁਹਾਡੇ ਆਈਲੈਟਸ ਵਿਚ ਬੈਂਡ ਘੱਟ ਹਨ ਤਾਂ ਵੀ ਤੁਸੀਂ ਵੀਜ਼ਾ ਅਪਲਾਈ ਕਰ ਸਕਦੇ ਹੋ। ਸਸਕੈਚਵਨ ਇਮੀਗ੍ਰੈਂਟ ਨਾਮਜ਼ਦ ਪ੍ਰੋਗਰਾਮ ਦੀ ਪ੍ਰਕਿਰਿਆ ਹੋਰ ਸੂਬਾਈ ਪ੍ਰੋਗਰਾਮਾਂ ਦੀ ਤੁਲਨਾ ਵਿਚ ਜ਼ਿਆਦਾ ਤੇਜ਼ ਅਤੇ ਆਸਾਨ ਹੈ। ਇੰਜੀਨੀਅਰਿੰਗ, ਵਪਾਰ, ਅਕਾਊਂਟਸ, ਸਿਹਤ ਅਤੇ ਕੰਪਿਊਟਰ ਇੰਜੀਨੀਅਰਿੰਗ ਖੇਤਰ ਨਾਲ ਸਬੰਧ ਰੱਖਣ ਵਾਲੇ ਨੌਜਵਾਨ ਆਸਾਨੀ ਨਾਲ ਕੈਨੇਡਾ ਵੀਜ਼ਾ ਅਪਲਾਈ ਕਰ ਸਕਦੇ ਹਨ।
Canada Visa
ਅਪਲਾਈ ਕਰੋ ਕੈਨੇਡਾ ਦਾ ਸਕੂਲਿੰਗ ਵੀਜ਼ਾ
ਸਕੂਲਿੰਗ ਵੀਜ਼ਾ ਤਹਿਤ ਬੱਚਿਆਂ ਦੇ ਨਾਲ ਉਹਨਾਂ ਦੇ ਮਾਪੇ ਵੀ ਵਿਦੇਸ਼ ਜਾ ਸਕਦੇ ਹਨ। ਖ਼ਾਸ ਗੱਲ ਇਹ ਹੈ ਕਿ ਇਸ ਦੌਰਾਨ ਤੁਹਾਨੂੰ ਕੰਮ ਕਰਨ ਦੇ ਪੂਰੇ ਅਧਿਕਾਰ ਹੋਣਗੇ ਅਤੇ ਤੁਸੀਂ 2 ਸਾਲ ਵਿਚ ਕੈਨੇਡਾ ਦੀ ਪੀਆਰ ਲੈ ਸਕਦੇ ਹੋ। ਜੇਕਰ ਤੁਹਾਡੇ ਬੱਚੇ ਦੀ ਉਮਰ 3-19 ਸਾਲ ਵਿਚਕਾਰ ਹੈ ਤਾਂ ਤੁਸੀਂ ਸਤੰਬਰ ਇਨਟੇਕ ਲਈ ਅਪਲਾਈ ਕਰ ਸਕਦੇ ਹੋ। ਕੈਨੇਡਾ ਵਿਚ ਦਾਖਲੇ ਸ਼ੁਰੂ ਹੋ ਚੁੱਕੇ ਹਨ। ਹੋਰ ਜਾਣਕਾਰੀ ਲਈ +91 7657-879210 ’ਤੇ ਸੰਪਰਕ ਕਰੋ।