ਜਾਣੋ AI ਮੁਤਾਬਿਕ ਨਰਿੰਦਰ ਮੋਦੀ ਤੇ ਡੋਨਾਲਡ ਟਰੰਪ ਵਿਚੋਂ ਸਭ ਤੋਂ ਵਧੀਆ ਲੀਡਰ ਕੌਣ
AI ਨੇ ਮੋਦੀ ਬਾਰੇ ਕੀਤੇ ਵੱਡੇ ਖੁਲਾਸੇ
ਅਮਰੀਕਾ: ਰਾਸ਼ਟਰਪਤੀ ਡੋਨਾਲਡ ਟਰੰਪ ਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੋਸਤੀ ਨੂੰ ਲੈ ਕੇ ਵੀ ਵਿਸ਼ਵ ਵਿੱਚ ਚਰਚਾ ਦਾ ਵਿਸ਼ਾ ਸੀ ਪਰ ਹੁਣ ਟੈਰਿਫ ਨੀਤੀ ਨੂੰ ਲੈ ਕੇ ਦੋਵਾਂ ਵਿਚਾਲੇ ਕਾਫੀ ਖਿੱਚੋਤਾਣ ਚੱਲਦੀ ਰਹੀ। ਦੂਜੇ ਪਾਸੇ ਭਾਰਤ-ਪਾਕਿ ਜੰਗ ਵੇਲੇ ਅਮਰੀਕੀ ਰਾਸ਼ਟਰਪਤੀ ਨੇ ਪਾਕਿਸਤਾਨ ਦਾ ਪੱਖ ਪੂਰਦੇ ਹੋਏ ਦੋਵੇਂ ਦੇਸਾਂ ਵਿਚਾਲੇ ਯੁੱਧ ਬੰਦੀ ਕਰਵਾਈ ਗਈ ਪਰ ਇਸ ਨੂੰ ਲੈ ਕੇ ਭਾਰਤੀ ਵਿਦੇਸ਼ ਮੰਤਰਾਲੇ ਨੇ ਖੰਡਨ ਵੀ ਕੀਤਾ ਹੈ। ਹੁਣ ਸੋਸ਼ਲ ਮੀਡੀਆ ਉੱਤੇ ਨਰਿੰਦਰ ਮੋਦੀ ਤੇ ਡੋਨਾਲਡ ਟਰੰਪ ਨੂੰ ਇਕ ਵੱਖਰੀ ਦ੍ਰਿਸ਼ਟੀ ਨਾਲ ਦੇਖਿਆ ਜਾਣ ਲੱਗਿਆ ਹੈ। ਬਹੁਤੇ ਲੋਕਾਂ ਨੇ ਕਿਹਾ ਹੈ ਕਿ ਨਰਿੰਦਰ ਮੋਦੀ ਵਧੀਆ ਲੀਡਰ ਹੈ।
AI ਨੇ ਮੋਦੀ ਬਾਰੇ ਕੀਤੇ ਵੱਡੇ ਖੁਲਾਸੇ
ਜਦੋਂ ਅਸੀਂ ਐਲੋਨ ਮਾਸਕ ਦੇ ਏਆਈ ਤੋਂ ਇਹ ਸਵਾਲ ਪੁੱਛਿਆ ਤਾਂ ਉਨ੍ਹਾਂ ਨੇ ਜਵਾਬ ਦਿੱਤਾ ਨਰਿੰਦਰ ਮੋਦੀ ਤੇ ਡੋਨਾਲਡ ਟਰੰਪ ਵਿਚੋਂ ਮੋਦੀ ਵਧੀਆ ਲੀਡਰ ਹੈ। ਜੋ ਸਾਰੇ ਪਾਸੇ ਚਰਚਾ ਦਾ ਵਿਸ਼ਾ ਬਣ ਚੁੱਕਿਆ ਹੈ। ਏਆਈ ਨੇ ਨਰਿੰਦਰ ਮੋਦੀ ਨੂੰ ਵਧੀਆ ਲੀਡਰ ਮੰਨਿਆ ਹੈ।
456
CHAT GPT ਦਾ ਜਵਾਬ
ਉਥੇ ਹੀ ਚੈਟਜੀਪੀਟੀ ਤੋਂ ਸਵਾਲ ਪੁੱਛਿਆ ਨਰਿੰਦਰ ਮੋਦੀ ਤੇ ਡੋਨਾਲਡ ਟਰੰਪ ਵਿਚੋਂ ਕਿਹੜਾ ਲੀਡਰ ਵਧੀਆ ਹੈ ਤਾਂ ਚੈਟ ਨੇ ਵੀ ਜਵਾਬ ਵਿੱਚ ਲਿਖਿਆ ਹੈ ਕਿ ਨਰਿੰਦਰ ਮੋਦੀ ਜਿਆਦਾ ਵਧੀਆਂ ਲੀਡਰ ਹੈ।
45