50 ਸਾਲਾ ਐਥਲੀਟ ਨੇ 500 ਦਿਨਾਂ ਤੱਕ 230 ਫੁੱਟ ਡੂੰਘੀ ਗੁਫਾ ਵਿੱਚ ਇਕੱਲੀ ਰਹਿਣ ਦਾ ਬਣਾਇਆ ਰਿਕਾਰਡ
21 ਨਵੰਬਰ 2021 ਨੂੰ ਗੁਫਾ 'ਚ ਗਈ ਸੀ ਬੀਏਟਰੀਜ਼ ਫਲੇਮਿਨੀ
photo
ਸਪੇਨ ਦੀ 50 ਸਾਲਾ ਬੀਟਰਿਜ਼ ਫਲੈਮਿਨੀ ਨੇ 230 ਫੁੱਟ ਡੂੰਘੀ ਅਤੇ ਹਨੇਰੀ ਗੁਫਾ ਵਿੱਚ 500 ਦਿਨ ਇਕੱਲੇ ਰਹਿਣ ਦਾ ਰਿਕਾਰਡ ਬਣਾਇਆ ਹੈ। ਉਹ 21 ਨਵੰਬਰ 2021 ਨੂੰ ਗੁਫਾ ਪਹੁੰਚੀ। ਇੱਥੇ ਉਸ ਨੇ ਦੋ ਜਨਮ ਦਿਨ ਵੀ ਮਨਾਏ। ਉਸ ਦੀ ਸੁਰੱਖਿਆ ਲਈ ਦੋ ਕੈਮਰੇ ਲਗਾਏ ਗਏ ਸਨ।