Canada News: ਕੈਨੇਡਾ ਤੋਂ ਦੁਖਦਾਈ ਖਬਰ, ਭਾਰਤੀ ਮੂਲ ਦੇ ਜੋੜੇ ਤੇ ਧੀ ਦੀ ਜ਼ਿੰਦਾ ਸੜਨ ਕਾਰਨ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

Canada News: ਰਾਜੀਵ ਵਾਰੀਕੂ (51), ਪਤਨੀ ਸ਼ਿਲਪਾ ਕੋਠਾ (47) ਤੇ ਧੀ ਮਹਿਕ (16) ਵਜੋਂ ਹੋਈ ਮ੍ਰਿਤਕ ਦੀ ਹੋਈ ਪਹਿਚਾਣ

Indian-origin couple and their daughter died due to burning alive canada news

Indian-origin couple and their daughter died due to burning alive canada news : ਕੈਨੇਡਾ ਦੇ ਓਨਟਾਰੀਓ ਸੂਬੇ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਕੇ ਇਕ ਘਰ ਘਰ ’ਚ ਅੱਗ ਲੱਗ ਗਈ। ਜਿਸ ਨਾਲ ਭਾਰਤੀ ਮੂਲ ਦੇ ਜੋੜੇ ਤੇ ਉਨ੍ਹਾਂ ਦੀ ਧੀ ਦੀ ਜ਼ਿੰਦਾ ਸੜਨ ਕਾਰਨ ਮੌਤ ਹੋ ਗਈ।

ਇਹ ਵੀ ਪੜ੍ਹੋ: Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (16 ਮਾਰਚ 2024)  

ਪੀਲ ਪੁਲਿਸ ਨੇ ਜਾਰੀ ਬਿਆਨ ’ਚ ਕਿਹਾ ਕਿ ਬਰੈਂਪਟਨ ਦੇ ਬਿੱਗ ਸਕਾਈ ਵੇ ਤੇ ਵੈਨ ਕਿਰਕ ਡਰਾਈਵ ਖ਼ੇਤਰ ’ਚ 7 ਮਾਰਚ ਨੂੰ ਇਕ ਘਰ ਨੂੰ ਸ਼ੱਕੀ ਹਾਲਾਤ ’ਚ ਅੱਗ ਲੱਗ ਗਈ ਸੀ ਤੇ ਮ੍ਰਿਤਕਾਂ ਦੀ ਹੁਣ ਪਹਿਚਾਣ ਹੋ ਗਈ ਹੈ।

ਇਹ ਵੀ ਪੜ੍ਹੋ: Editorial: ਚੋਣ ਬਾਂਡਾਂ ਬਾਰੇ ਸਟੇਟ ਬੈਂਕ ਆਫ਼ ਇੰਡੀਆ ਨੇ ਅਧੂਰੀ ਜਾਣਕਾਰੀ ਦੇ ਕੇ ਸ਼ੰਕੇ ਹੋਰ ਵਧਾਏ 

ਅੱਗ ਬੁਝਾਉਣ ਤੋਂ ਬਾਅਦ ਜਦੋਂ ਪੁਲਿਸ ਨੇ ਘਰ ਦੀ ਤਲਾਸ਼ੀ ਲਈ ਤਾਂ ਮਨੁੱਖੀ ਅਵਸ਼ੇਸ਼ ਬਰਾਮਦ ਹੋਏ ਪਰ ਉਸ ਸਮੇਂ ਮਰਨ ਵਾਲਿਆਂ ਦੀ ਪਛਾਣ ਤੇ ਗਿਣਤੀ ਦਾ ਪਤਾ ਨਹੀਂ ਲੱਗ ਸਕਿਆ ਪਰ ਹੁਣ ਪੁਲਿਸ ਨੇ ਮ੍ਰਿਤਕਾਂ ਦੀ ਪਹਿਚਾਣ ਕਰ ਲਈ ਹੈ। ਮ੍ਰਿਤਕਾਂ ਦੀ ਪਹਿਚਾਣ ਭਾਰਤੀ ਮੂਲ ਦੇ ਰਾਜੀਵ ਵਾਰੀਕੂ (51), ਉਸ ਦੀ ਪਤਨੀ ਸ਼ਿਲਪਾ ਕੋਠਾ (47) ਤੇ ਧੀ ਮਹਿਕ (16) ਵਜੋਂ ਹੋਈ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more news apart from 'Indian-origin couple and their daughter died due to burning alive canada news ' stay tuned to Rozana Spokesman