ਕੈਨੇਡਾ ਸਰਕਾਰ ਨੇ ਕੱਢੀਆਂ 231,000 ਨੌਕਰੀਆਂ, ਜਾਣੋ ਕਿਵੇਂ ਕਰ ਸਕਦੇ ਹੋ ਅਪਲਾਈ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਤੁਸੀਂ ਵੀ ਹੁਣ ਬਹੁਤ ਦੇਰ ਨਾ ਕਰਦੇ ਹੋਏ ਵਰਕ ਵੀਜੇ ਲਈ ਜਲਦ ਤੋਂ ਜਲਦ ਅਪਲਾਈ ਕਰ ਸਕਦੇ ਹੋ। 

Canada added 2,31,000 jobs in June 2021

ਕੋਰੋਨਾ ਵਾਇਰਸ (Coronavirus) ਕਰ ਕੇ ਕੈਨੇਡਾ ‘ਚ ਰਹਿ ਰਹੇ ਕਈ ਪਰਵਾਸੀ ਲੋਕਾਂ ਨੂੰ ਅਪਣੀ ਨੌਕਰੀ ਗਵਾਉਣੀ ਪਈ ਜਿਸ ਕਰ ਕੇ ਉਹਨਾਂ ਨੂੰ ਅਪਣੇ ਦੇਸ਼ ਵਾਪਸ ਪਰਤਣਾ ਪਿਆ। ਹੁਣ ਹਾਲਾਤ ਥੋੜ੍ਹੇ ਸੁਧਰ ਗਏ ਹਨ ਤੇ ਹੁਣ ਹਰ ਕੋਈ ਵਰਕ ਵੀਜ਼ੇ ਜਾਂ ਸਟੱਡੀ ਵੀਜ਼ਾ ਲਈ ਅਪਲਾਈ ਕਰਨਾ ਚਾਹੁੰਦਾ ਹੈ, ਜਿਸ ਵਿਚ ਅਪਲਾਈ ਕਰਨ ਵਾਲਿਆਂ ਲਈ ਆਈਲੈਟਸ ਅਤੇ +2 ਪਾਸ ਹੋਣਾ ਲਾਜ਼ਮੀ ਹੈ। ਜੇ ਹੁਣ ਤੁਸੀਂ ਵੀ ਇਹ ਵੀਜ਼ਾ ਲਗਵਾਉਣ ਦੇ ਚਾਹਵਾਨ ਹੋ ਤੇ ਤੁਹਾਨੂੰ ਅਪਣੇ ਇਸ ਸੁਪਨੇ ਨੂੰ ਪੂਰਾ ਕਰਨ ਲਈ  ਕੋਈ ਚੰਗੀ ਕਾਉਸਲਿੰਗ ਵਾਲਾ ਏਜੰਟ ਨਹੀਂ ਮਿਲ ਰਿਹਾ ਤਾਂ ਤੁਸੀਂ 99053 -00074 ਇਸ ਨੰਬਰ ‘ਤੇ ਸੰਪਰਕ ਕਰ ਸਕਦੇ ਹੋ। 

ਕੈਨੇਡਾ ਵਰਕ ਵੀਜ਼ੇ ਲਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਇਹ ਸਮਾਂ ਬਿਲਕੁਲ ਸਹੀ ਹੈ ਕਿਉਂਕਿ ਕੈਨੇਡਾ ਸਰਕਾਰ ਨੇ ਹਾਲ ਹੀ ਵਿਚ ਜੂਨ 2021 ਵਿਚ 231,000 ਨੌਕਰੀਆਂ ਕੱਢੀਆਂ ਹਨ। ਮਹਾਮਾਰੀ ਕਰ ਕੇ ਕੈਨੇਡਾ ਦੇ ਕੰਮ ਵਿਚ ਬਹੁਤ ਬਦਲਾਅ ਆ ਗਿਆ ਹੈ ਤੇ ਇਸ ਮਹਾਮਾਰੀ ਕਰ ਕੇ ਕੁਝ ਉਦਯੋਗਾਂ ਨੂੰ ਭਾਰੀ ਨੁਕਸਾਨ ਵੀ ਹੋਇਆ ਹੈ ਅਤੇ ਇਸ ਦੇ ਨਤੀਜੇ ਵਜੋਂ ਕਈਆਂ ਨੂੰ ਨੌਕਰੀਆਂ ਗਵਾਉਣੀਆਂ ਪਈਆਂ। ਇਥੋਂ ਦੀਆਂ ਕੁੱਝ ਸੰਸਥਾਵਾਂ ਵਧੇਰੇ ਹੁਨਰਮੰਦ ਲੋਕਾਂ ਦੀ ਭਾਲ ਕਰ ਰਹੀਆਂ ਹਨ।  

ਕੈਨੇਡੀਅਨ ਫੈਡਰਲ ਸਰਕਾਰ ਨੇ ਹਰੇਕ ਸੂਬੇ ਅਤੇ ਖੇਤਰ ਵਿਚ ਮਹਾਂਮਾਰੀ ਦੇ ਪ੍ਰਭਾਵਾਂ ਦਾ ਸਰਵੇਖਣ ਕੀਤਾ ਜਿਸ ਵਿਚ ਪਾਇਆ ਗਿਆ ਕਿ ਓਨਟਾਰੀਓ ਨੇ 109 ਕਿੱਤਿਆਂ ਦੀ ਭਾਲ ਕੀਤੀ ਹੈ, ਜਿਨ੍ਹਾਂ ਨੇ ਕੋਵਿਡ ਤੋਂ ਪਹਿਲਾਂ ਦੇ ਦਿਨਾਂ ਦੇ ਉਲਟ ਰੁਜ਼ਗਾਰ ਵਿਚ ਤਬਦੀਲੀਆਂ ਵੇਖੀਆਂ ਹਨ। ਪਿਛਲੇ ਪੰਜ ਸਾਲਾਂ ਤੋਂ ਪ੍ਰਵਾਸੀਆਂ ਦੇ ਰੁਜ਼ਗਾਰ ਦੀ ਦਰ ਵਧੇਰੇ ਹੈ। ਇਹ ਇਸ ਲਈ ਹੈ ਕਿਉਂਕਿ ਪ੍ਰਵਾਸੀਆਂ ਲਈ ਕੋਵਿਡ ਯਾਤਰਾ ਪਾਬੰਦੀਆਂ ਕਾਰਨ ਨਵੇਂ ਆਏ ਲੋਕਾਂ ਦੀ ਗਿਣਤੀ ਘੱਟ ਗਈ ਹੈ।
ਫਰਵਰੀ 2020 ਅਤੇ ਜੂਨ 2021 ਦੇ ਵਿਚਕਾਰ ਕੈਨੇਡਾ ਦੀ ਆਬਾਦੀ ਵਿਚ 1 ਪ੍ਰਤੀਸ਼ਤ ਤੋਂ ਵੱਧ ਦਾ ਵਾਧਾ ਹੋਇਆ ਹੈ।

ਆਬਾਦੀ ਦੇ ਵਾਧੇ ਨਾਲ ਰੁਜ਼ਗਾਰ ਦੀ ਗਤੀ ਨੂੰ ਕਾਇਮ ਰੱਖਣ ਲਈ ਕੈਨੇਡਾ ਸਰਕਾਰ ਨੇ 203,000 ਲੋਕਾਂ ਨੂੰ ਕੈਨੇਡਾ ਵਿਚ ਨੌਕਰੀ ਕਰਨ ਦਾ ਮੌਕਾ ਦਿੱਤਾ ਹੈ। ਸੋ ਤੁਸੀਂ ਵੀ ਹੁਣ ਬਹੁਤ ਦੇਰ ਨਾ ਕਰਦੇ ਹੋਏ ਵਰਕ ਵੀਜੇ ਲਈ ਜਲਦ ਤੋਂ ਜਲਦ ਅਪਲਾਈ ਕਰ ਸਕਦੇ ਹੋ। ਇਸ ਦੇ ਨਾਲ ਹੀ ਜੇ ਤੁਸੀਂ ਸਟੱਡੀ ਵੀਜ਼ਾ ਲਈ ਵੀ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਇਹ ਇਕ ਅਜਿਹਾ ਵੀਜ਼ਾ ਹੈ ਜਿਸ ਨਾਲ ਅਸਾਨੀ ਨਾਲ ਵਿਦੇਸ਼ ਜਾਇਆ ਜਾ ਸਕਦਾ ਹੈ। ਵਿਦਿਆਰਥੀਆਂ ਦਾ ਇਹ ਵੀਜ਼ਾ 30 ਦਿਨਾਂ ਵਿਚ ਲਗਾਇਆ ਜਾ ਰਿਹਾ ਹੈ।

ਇਸ ਦੇ ਤਹਿਤ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਲਈ ਆਈਲੈਟਸ ਅਤੇ +2 ਪਾਸ ਹੋਣਾ ਲਾਜ਼ਮੀ ਹੈ। ਇਹ ਪ੍ਰਕਿਰਿਆ 30 ਦਿਨ੍ਹਾਂ ਵਿਚ ਪੂਰੀ ਕੀਤੀ ਜਾਵੇਗੀ ਤੇ ਫੀਸ ਵੀਜਾ ਲੱਗਣ ਤੋਂ ਬਾਅਦ ਲਈ ਜਾਵੇਗੀ। ਜੇ ਤੁਹਾਡਾ ਪੜ੍ਹਾਈ ਵਿਚ ਗੈਪ ਵੀ ਹੈ ਤਾਂ ਵੀ ਤੁਸੀਂ ਸਟੱਡੀ ਵੀਜਾ ਲਈ ਸਤੰਬਰ ਇਨਟੇਕ ਅਪਲਾਈ ਕਰ ਸਕਦੇ ਹੋ। ਵਧੇਰੇ ਜਣਕਾਰੀ ਲਈ ਤੁਸੀਂ ਇਸ ਨੰਬਰ ‘ਤੇ 99053 -00074  ਸੰਪਰਕ ਕਰ ਸਕਦੇ ਹੋ।