ਅਮਰੀਕੀ ਸੀਨੇਟ ਵਿਚ ਸਰਬਸੰਮਤੀ ਨਾਲ ਸਿੱਖਾਂ ’ਤੇ ਮਤਾ ਪਾਸ

ਏਜੰਸੀ

ਖ਼ਬਰਾਂ, ਕੌਮਾਂਤਰੀ

ਇੰਡੀਆਨਾ ਤੋਂ ਰਿਪਬਲੀਕਨ ਸੀਨੇਟਰ ਟੌਡ ਯੰਗ....

Us senate unanimously passes resolution on sikhs

ਵਾਸ਼ਿੰਗਟਨ: ਅਮਰੀਕੀ ਸੀਨੇਟ ਨੇ ਸਰਬਸੰਮਤੀ ਨਾਲ ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਦੇ ਮੌਕੇ 'ਤੇ ਇਸ ਦੇ ਇਤਿਹਾਸਕ, ਸਭਿਆਚਾਰਕ ਅਤੇ ਧਾਰਮਿਕ ਮਹੱਤਤਾ ਦੇ ਨਾਲ ਨਾਲ ਅਮਰੀਕਾ ਵਿਚ ਸਿੱਖਾਂ ਦੇ ਯੋਗਦਾਨ ਦੀ ਰੂਪ ਰੇਖਾ ਬਾਰੇ ਇਕ ਮਤਾ ਪਾਸ ਕੀਤਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।ਸੁਨੰਦਾ ਵਸ਼ਿਸ਼ਠਾ