Chandigarh Gazetted Holiday List 2024: ਚੰਡੀਗੜ੍ਹ ਗਜ਼ਟਿਡ ਛੁੱਟੀਆਂ ਦੀ ਸੂਚੀ ਜਾਰੀ, ਵੇਖੋ ਲਿਸਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Chandigarh Gazetted Holiday List 2024: ਸਾਲ 2023 ਖਤਮ ਹੋਣ ‘ਚ ਕੁਝ ਹੀ ਦਿਨ ਬਾਕੀ

Chandigarh Gazetted Holiday List 2024 News in punjabi

Chandigarh Gazetted Holiday List 2024 News in punjabi : ਚੰਡੀਗੜ੍ਹ: ਸਾਲ 2023 ਖਤਮ ਹੋਣ ‘ਚ ਕੁਝ ਹੀ ਦਿਨ ਬਾਕੀ ਹਨ, ਜਿਸ ਤੋਂ ਬਾਅਦ ਸਾਲ 2024 ਦੀ ਸ਼ੁਰੂਆਤ ਹੋਵੇਗੀ। ਹਰ ਵਿਅਕਤੀ ਅਰਦਾਸ ਕਰਦਾ ਹੈ ਕਿ ਨਵਾਂ ਸਾਲ ਸਾਰਿਆਂ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਲੈ ਕੇ ਆਵੇ। ਇਸ ਦੇ ਨਾਲ ਹੀ ਲੋਕ ਛੁੱਟੀਆਂ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਸਰਕਾਰੀ ਲੋਕ, ਬੱਚੇ ਤੇ ਹੋਰ ਮੁਲਾਜ਼ਮ ਵੀ ਨਵੇਂ ਸਾਲ ਵਿੱਚ ਹੋਣ ਵਾਲੀਆਂ ਸਰਕਾਰੀ ਛੁੱਟੀਆਂ ’ਤੇ ਨਜ਼ਰ ਰੱਖਦੇ ਹਨ। ਚੰਡੀਗੜ੍ਹ ਪ੍ਰਸ਼ਾਸਨ ਨੇ ਸਾਲ 2024 ਲਈ ਗਜ਼ਟਿਡ ਛੁੱਟੀਆਂ (gazetted holidays) ਦਾ ਐਲਾਨ ਕੀਤਾ ਹੈ। ਆਓ ਜਾਣਦੇ ਹਾਂ ਸਾਲ 2024 ਦੇ ਕਿਹੜੇ ਮਹੀਨੇ ਵਿੱਚ ਕਿੰਨੀਆਂ ਗਜ਼ਟਿਡ ਛੁੱਟੀਆਂ ਆਉਂਦੀਆਂ ਹਨ। ਸੂਚੀ ਹੇਠਾਂ ਦਿੱਤੀ ਗਈ ਹੈ