ਸਟੱਡੀ ਵੀਜ਼ਾ ਹੋ ਰਹੇ ਨੇ ਰਿਫਿਊਜ਼, PR ਅਪਲਾਈ ਕਰ ਕੇ ਜਾਓ ਕੈਨੇਡਾ, ਪੜ੍ਹੋ ਪੂਰਾ ਵੇਰਵਾ
ਬੱਚਿਆਂ ਨੂੰ ਮਿਲੇਗੀ ਮੁਫ਼ਤ ਪੜ੍ਹਾਈ, ਵਧੇਰੇ ਜਾਣਕਾਰੀ ਲਈ ਕਰੋ ਸੰਪਰਕ
ਬਰੈਂਪਟਨ - ਕੈਨੇਡਾ ਜਾਣ ਦਾ ਸੁਪਨਾ ਹਰ ਕੋਈ ਦੇਖਦਾ ਹੈ ਪਰ ਕਈ ਲੋਕ ਇਹ ਸੁਪਨਾ ਪੂਰਾ ਨਹੀਂ ਕਰ ਪਾਉਂਦੇ ਪਰ ਹੁਣ ਸਭ ਕੈਨੇਡਾ ਜਾਣ ਦਾ ਸੁਪਨਾ ਪੂਰਾ ਕਰ ਸਕਦੇ ਹਨ ਕਿਉਂਕਿ ਕੈਨੇਡਾ ਸਰਕਾਰ ਨੇ ਵੱਡੀ ਗਿਣਤੀ ਵਿਚ ਪੀਆਰ ਅਪਲਾਈ ਕਰਨ ਦੀ ਪ੍ਰਕਿਰਿਆ ਵਿਚ ਤੇਜ਼ੀ ਲਿਆਂਦੀ ਹੈ। ਪਿਛਲੇ ਕੁੱਝ ਮਹੀਨਿਆਂ ਤੋਂ ਵਿਦਿਆਰਥੀਆਂ ਦੇ ਸਟੱਡੀ ਵੀਜ਼ਾ ਰਿਫਿਊਜ਼ ਹੋ ਰਹੇ ਹਨ ਜਿਸ ਕਰ ਕੇ ਹੁਣ ਤੁਸੀਂ ਸਟੱਡੀ ਵੀਜ਼ਾ ਦੀ ਬਜਾਏ ਸਭ ਪੀਆਰ ਵੀਜ਼ਾ ਲੈ ਕੇ ਕੈਨੇਡਾ ਜਾ ਸਕਦੇ ਹੋ।
Canada
ਸਰਕਾਰ ਨੇ ਮੈਡੀਕਲ ਸਟਾਫ਼, ਡਾਕਟਰਾਂ, ਜਨਰਲ ਨਰਸਾਂ, ਅਸਿਸਟੈਂਟ ਨਰਸਾਂ ਦੇ ਲਈ ਪੀਆਰ ਵੀਜ਼ਾ ਦੇਣ ਦੀ ਗੱਲ ਕਹੀ ਹੈ। ਜੇ ਕਿਸੇ ਦੇ ਮਨ ਵਿਚ ਪੀਆਰ ਵੀਜ਼ੇ ਨੂੰ ਲੈ ਕੇ ਕੋਈ ਸਵਾਲ ਹੈ ਤਾਂ ਉਹ ਇਸ ਨੰਬਰ 9779775976 'ਤੇ ਸੰਪਰਕ ਕਰ ਸਕਦੇ ਹਨ। ਸਰਕਾਰ ਨੇ ਕਿਹਾ ਹੈ ਕਿ ਹੁਣ ਕੈਨੇਡਾ ਦੀ ਪੀਆਰ ਲਈ ਜਾ ਸਕਦੀ ਹੈ ਹਾਲਾਂਕਿ ਇਸ ਨੂੰ ਹਾਸਲ ਕਰਨ ਵਿਚ ਕੁੱਝ ਸਮਾਂ ਜ਼ਰੂਰ ਲੱਗ ਸਕਦਾ ਹੈ ਪਰ ਸਰਕਾਰ ਨੇ ਪੀਆਰ ਵੀਜ਼ੇ ਨੂੰ ਹੀ ਸਹੀ ਵਿਕਲਪ ਦੱਸਿਆ ਹੈ।
Canada
ਪੀਆਰ ਵੀਜ਼ੇ ਵਿਚ ਸਪਾਊਸ ਵੀ ਕੈਨੇਡਾ ਜਾ ਕੇ ਕੰਮ ਕਰ ਸਕਦਾ ਹੈ ਤੇ ਤੁਸੀਂ ਸਾਰੀ ਪੜ੍ਹਾਈ ਕੈਨੇਡਾ ਜਾ ਕੇ ਕਰ ਸਕਦੇ ਹੋ। ਖ਼ਾਸ ਗੱਲ ਇਹ ਹੈ ਕਿ ਪੀਆਰ ਵੀਜ਼ਾ ਮਿਲਣ ਤੋਂ ਬਾਅਦ ਤੁਹਾਡੇ ਬੱਚੇ ਮੁਫ਼ਤ ਪੜ੍ਹਾਈ ਕਰ ਸਕਦੇ ਹਨ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ ਮੁਫ਼ਤ ਸਿਹਤ ਸਹੂਲਤ ਵੀ ਮਿਲੇਗੀ। ਇਸ ਵੀਜ਼ੇ ਨੂੰ ਅਪਲਾਈ ਕਰਨ ਲਈ ਤੁਸੀਂ ਇਸ ਨੰਬਰ 9779775976 'ਤੇ ਸੰਪਰਕ ਕਰ ਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ।