ਅਫਗਾਨਿਸਤਾਨ ਦੇ ਫਰਿਆਬ ਪ੍ਰਾਂਤ ਵਿਚ ਬੰਬ ਧਮਾਕਾ, 5 ਦੀ ਮੌਤ

ਏਜੰਸੀ

ਖ਼ਬਰਾਂ, ਕੌਮਾਂਤਰੀ

ਪੁਲਿਸ ਮੁਖੀ ਸਮੇਤ ਪੰਜ ਸੁਰੱਖਿਆ ਕਰਮੀ ਹੋਏ ਭਿਆਨਕ ਹਾਦਸੇ ਦਾ ਸ਼ਿਕਾਰ

Roadside bomb blast in Faryab province

ਕਾਬੁਲ: ਅਫਗਾਨਿਸਤਾਨ ਦੇ ਫਰਿਆਬ ਪ੍ਰਾਂਤ ਵਿਚ ਸੜਕ ਕਿਨਾਰੇ ਹੋਏ ਧਮਾਕੇ ਵਿਚ ਪੰਜ ਸੁਰੱਖਿਆ ਕਰਮਚਾਰੀਆਂ ਦੀ ਮੌਤ ਹੋ ਗਈ ਹੈ। ਇਸ ਘਟਨਾ ਦੌਰਾਨ ਫਰਿਆਬ ਪ੍ਰਾਂਤ ਦੇ ਕਰਾਮੁਲ ਜ਼ਿਲ੍ਹੇ ਦੇ ਪੁਲਿਸ ਮੁਖੀ ਮੁਹੰਮਦ ਬਿਦਾਰ ਦੀ ਵੀ ਮੌਤ ਹੋ ਗਈ। ਅਫਗਾਨਿਸਤਾਨ ਦੀ ਟੋਲੋ ਨਿਊਜ਼ ਨੇ ਇਸ ਦੀ ਜਾਣਕਾਰੀ ਦਿੱਤੀ ਹੈ।