ਟਰੰਪ ਦੇ ਵ੍ਹਾਈਟ ਹਾਊਸ ਤੋਂ ਰਵਾਨਾ ਹੋਣ ਤੇ ਸੋਸ਼ਲ ਮੀਡੀਆ 'ਤੇ ਮੀਮਸ ਦਾ ਹੜ੍ਹ, ਦੇਖੋ ਵੀਡੀਓ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇਸ ਦੇ ਨਾਲ ਹੀ ਬਹੁਤ ਸਾਰੇ ਲੋਕਾਂ ਨੇ ਮੀਮਸ ਨਾਲ ਡੋਨਲਡ ਟਰੰਪ ਨੂੰ ਟਰੋਲ ਕੀਤਾ।

TRUMP

ਵਾਸ਼ਿੰਗਟਨ: ਜੋਅ ਬਾਇਡੇਨ ਨੇ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕ ਲਈ ਹੈ। ਜੋਅ ਬਾਇਡੇਨ ਦਾ ਸਹੁੰ ਚੁੱਕ ਸਮਾਰੋਹ ਕੈਪੀਟਲ ਹਿੱਲ ਵਿੱਚ ਆਯੋਜਿਤ ਕੀਤਾ ਗਿਆ।ਇਸ ਦੇ ਬਾਵਜੂਦ ਹੁਣ ਡੋਨਲਡ ਟਰੰਪ ਨੇ ਅਧਿਕਾਰਤ ਤੌਰ 'ਤੇ ਵ੍ਹਾਈਟ ਹਾਊਸ ਛੱਡ ਦਿੱਤਾ। ਡੋਨਲਡ ਟਰੰਪ ਦੇ ਰਵਾਨਾ ਹੁੰਦਿਆਂ ਹੀ ਸੋਸ਼ਲ ਮੀਡੀਆ 'ਤੇ ਮੀਮਸ ਵੱਧ ਰਹੇ ਹਨ ਤੇ ਜਿਸ 'ਚ ਲੋਕ ਟਰੰਪ ਨੂੰ ਟਰੋਲ ਕਰ ਰਹੇ ਹਨ।

ਸੋਸ਼ਲ ਮੀਡੀਆ 'ਤੇ ਮੀਮਸ: 

ਲੋਕਾਂ ਨੇ ਕਿਹਾ ਕਿ ਪੂਰਾ ਅਮਰੀਕਾ ਟਰੰਪ ਦੇ ਵ੍ਹਾਈਟ ਹਾਊਸ ਤੋਂ ਵਿਦਾ ਹੋਣ ਵੱਲ ਦੇਖ ਰਿਹਾ ਹੈ। 

ਬਹੁਤ ਸਾਰੇ ਲੋਕਾਂ ਨੇ ਮੀਮਸ ਨਾਲ ਡੋਨਲਡ ਟਰੰਪ ਨੂੰ ਟਰੋਲ ਕੀਤਾ।