ਜਾਪਾਨ ਵਿਚ ਆਇਆ ਭੂਚਾਲ
ਜਾਪਾਨ ਦੇ ਪੂਰਬੀ ਤਟ ਦੇ ਕੋਲ ਸੋਮਵਾਰ ਤੜਕੇ 6.4 ਤੀਬਰਤਾ ਦਾ ਭੂਚਾਲ ਆਇਆ, ਜੇਕਰ ਇਸ ਕਾਰਨ ਸੁਨਾਮੀ ਸਬੰਧੀ ਕੋਈ ਚੇਤਵਾਨੀ ਜਾਰੀ ਨਹÄ ਕੀਤੀ ਗਈ।
File Photo
ਟੋਕੀਉ, 20 ਅਪ੍ਰੈਲ: ਜਾਪਾਨ ਦੇ ਪੂਰਬੀ ਤਟ ਦੇ ਕੋਲ ਸੋਮਵਾਰ ਤੜਕੇ 6.4 ਤੀਬਰਤਾ ਦਾ ਭੂਚਾਲ ਆਇਆ, ਜੇਕਰ ਇਸ ਕਾਰਨ ਸੁਨਾਮੀ ਸਬੰਧੀ ਕੋਈ ਚੇਤਵਾਨੀ ਜਾਰੀ ਨਹÄ ਕੀਤੀ ਗਈ। ਅਮਰੀਕਾ ਭੂ-ਵਿਗਿਆਨਕ ਸਰਵੇਖਣ ਨੇ ਅਪਣੀ ਵੈੱਬਸਾਈਟ ਉੇਤੇ ਦਸਿਆ ਕਿ ਭੂਚਾਲ ਦੇ ਕੇਂਦਰ ਪਰਸ਼ਾਂਤ ਸਾਗਰ ਤਲ ਦੇ ਹੇਠਾਂ 41.7 ਕਿਲੋਮੀਟਰ ਦੀ ਡੂੰਘਾਈ ਵਿਚ ਸੀ।
ਇਹ ਮਿਆਗੀ ਸੂਬੇ ਵਿਚ 50 ਕਿਲੋਮੀਟਰ ਤੋਂ ਵੀ ਘੱਟ ਦੂਰੀ ਉਪਰ ਹੈ। ਜਾਪਾਨ ਮੌਸਮ ਵਿਗਿਆਨ ਏਜੰਸੀ ਨੇ ਇਸ ਭੂਚਾਲ ਦੀ ਤੀਬਰਤਾ 6.1 ਦਸੀ ਅਤੇ ਇਸ ਦਾ ਕੇਂਦਰ 50 ਕਿਲੋਮੀਟਰ ਡੂੰਘਾਈ ਦੱਸੀ ਹੈ। (ਏਜੰਸੀ)