ਉੱਤਰੀ ਕੋਰੀਆ ’ਚ 5100 ਰੁਪਏ ਹੋਈ ਇਕ ਕੱਪ ਚਾਹ ਦੀ ਕੀਮਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

 ਉੱਤਰੀ ਕੋਰੀਆ( North Korea) ਵਿਚ ਹੁਣ ਸਿਰਫ਼ ਦੋ ਮਹੀਨੇ ਦਾ ਖਾਣਾ ਬਚਿਆ

Kim Jong-un

ਪਿਉਂਗਯਾਂਗ : ਕੋਰੋਨਾ ਸੰਕਟ ( Corona) ਵਿਚਕਾਰ ਉੱਤਰੀ ਕੋਰੀਆ( North Korea)   ਦੋਹਰੀ ਮਾਰ ਝਲ ਰਿਹਾ ਹੈ। ਉੱਤਰੀ ਕੋਰੀਆ( North Korea) ਵਿਚ ਭੁੱਖਮਰੀ ਵਧਦੀ ਜਾ ਰਹੀ ਹੈ। ਉੱਤਰੀ ਕੋਰੀਆ( North Korea) ਵਿਚ ਹੁਣ ਸਿਰਫ਼ ਦੋ ਮਹੀਨੇ ਦਾ ਖਾਣਾ ਬਚਿਆ ਹੈ।

 

ਇਹ ਵੀ ਪੜ੍ਹੋ: ਨਿਊਜ਼ੀਲੈਂਡ ਦੀ ਫ਼ੌਜ ’ਚ ਇਕ ਹੋਰ ਦਸਤਾਰਧਾਰੀ ਸਿੱਖ ਨੌਜਵਾਨ ਮਨਸਿਮਰਤ ਸਿੰਘ ਸ਼ਾਮਲ

ਉਥੇ ਇਕ ਕੌਫ਼ੀ ਦੀ ਕੀਮਤ 7300 ਰੁਪਏ ਤਕ ਪਹੁੰਚ ਗਈ ਹੈ। ਇਕ ਕਿਲੋ ਕੇਲਾ 3336 ਰੁਪਏ ਵਿਚ ਵਿਕ ਰਿਹਾ ਹੈ। ਉਧਰ ਸੰਯੁਕਤ ਰਾਸ਼ਟਰ ਦੀ ਏਜੰਸੀ ਐਫ਼.ਏ.ਓ. ਨੇ ਕਿਹਾ ਹੈ ਕਿ ਉੱਤਰੀ ਕੋਰੀਆ( North Korea) ਵਿਚ ਸਿਰਫ਼ ਦੋ ਮਹੀਨੇ ਦਾ ਰਾਸ਼ਨ ਬਚਿਆ ਹੈ।

ਕਿਮ ਜੋਂਗ ਉਨ ਨੇ ਸੰਕਟ ਬਾਰੇ ਪੂਰਾ ਵੇਰਵਾ ਨਹੀਂ ਦਿਤਾ ਪਰ ਇੰਨਾ ਕਿਹਾ ਕਿ ਜਨਤਾ ਭੁੱਖਮਰੀ ਜਿਹੇ ਹਾਲਾਤ ਲਈ ਤਿਆਰ ਰਹੇ। ਕਿਮ ਜੋਂਗ ( Kim Jong-un)  ਨੇ ਪਾਰਟੀ ਵਰਕਰਾਂ ਨੂੰ ਕਿਹਾ ਕਿ ਉਹ ਇਸ ਸੰਕਟ ਤੋਂ ਜਨਤਾ ਨੂੰ ਬਚਾਉਣ ਲਈ ਕੰਮ ਕਰ