'ਕਈ ਦੇਸ਼ਾਂ 'ਚ ਫ਼ੈਲਿਆ ਦਾਊਦ ਦੀ D - ਕੰਪਨੀ ਦਾ ਜਾਲ'
ਭਾਰਤ ਵਿਚ ਭਗੌੜਾ ਕਰਾਰ ਦਿਤੇ ਗਏ ਡਾਨ ਦਾਊਦ ਇਬਰਾਹੀਮ ਦੇ ਪਾਕਿਸਤਾਨ ਸਥਿਤ ਅਪਰਾਧਿਕ ਗੁਟ ਡੀ - ਕੰਪਨੀ ਨੇ ਕਈ ਦੇਸ਼ਾਂ ਵਿਚ ਅਪਣੇ ਪੈਰ ਪਸਾਰ ਲਏ ਹਨ।
Dawood Ibrahim