ਫਿਰ ਡਿੱਗਿਆ ਰੁਪਇਆ, ਕਲ ਦੇ ਮੁਕਾਬਲੇ 25 ਪੈਸੇ ਲੁੜਕਿਆ ।
ਅਮਰੀਕੀ ਕੇਂਦਰੀ ਬੈਂਕ ਫ਼ੈਡਰਲ ਰਿਜਰਵ ਦੀ ਨੀਤੀਗਤ ਮੀਟਿੰਗ ਤੋਂ ਪਹਿਲਾਂ ਹੀ ਰੁਪਇਆ ਹੋਰ ਹੇਠਾਂ ਨੂੰ ਆ ਗਿਆ । ਸ਼ੁਰੂਆਤੀ ਕਾਰੋਬਾਰ ਵਿਚ.......
Rupee fell
ਮੁੰਬਈ, 23 ਮਈ: ਅਮਰੀਕੀ ਕੇਂਦਰੀ ਬੈਂਕ ਫ਼ੈਡਰਲ ਰਿਜਰਵ ਬੈਂਕ ਦੀ ਨੀਤੀਗਤ ਮੀਟਿੰਗ ਤੋਂ ਪਹਿਲਾਂ ਹੀ ਰੁਪਇਆ ਹੋਰ ਹੇਠਾਂ ਨੂੰ ਆ ਗਿਆ । ਸ਼ੁਰੂਆਤੀ ਕਾਰੋਬਾਰ ਵਿਚ ਹੀ ਡਾਲਰ ਦੇ ਮੁਕਾਬਲੇ 25 ਪੈਸੇ ਖਿਸਕ ਕੇ ਮਹੀਨੇ ਦੇ ਸੱਭ ਤੋਂ ਹੇਠਲੇ ਪੱਧਰ 'ਤੇ ਆ ਗਿਆ । ਰੁਪਏ ਦਾ ਮੁੱਲ 68.29 ਰੁਪਏ ਪ੍ਤੀ ਡਾਲਰ ਰਿਹਾ ।