ਈਦ ਮੌਕੇ ਪਾਕਿਸਤਾਨ ਨੇ ਕੀਰਤਨੀ ਜੱਥਾ ਸਰਹੱਦੋਂ ਭੇਜਿਆ ਵਾਪਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਟਾਰੀ, ਪਾਕਿਸਤਾਨੀ ਰੇਂਜਰਾਂ ਨੇ ਈਦ ਮੌਕੇ ਅਟਾਰੀ-ਵਾਹਘਾ ਬਾਰਡਰ 'ਤੇ ਬੀਐਸਐਫ ਦੇ ਜਵਾਨਾਂ ਨਾਲ ਮਿਲਕੇ ਮਿਠਿਆਈਆਂ ਵੰਡੀਆਂ ਸਨ ...

Pakistan Kirtan Jatha

ਅਟਾਰੀ, ਪਾਕਿਸਤਾਨੀ ਰੇਂਜਰਾਂ ਨੇ ਈਦ ਮੌਕੇ ਅਟਾਰੀ-ਵਾਹਘਾ ਬਾਰਡਰ 'ਤੇ ਬੀਐਸਐਫ ਦੇ ਜਵਾਨਾਂ ਨਾਲ ਮਿਲਕੇ ਮਿਠਿਆਈਆਂ ਵੰਡੀਆਂ ਸਨ ਪਰ ਉਨ੍ਹਾਂ ਨੇ ਇਕ ਭਾਰਤੀ ਕੀਰਤਨੀ ਜੱਥੇ 'ਨੂੰ ਆਪਣੀ ਜ਼ਮੀਨ 'ਤੇ ਕਦਮ ਰੱਖਣ ਲਈ ਕਥਿਤ ਤੌਰ 'ਤੇ ਅਧਿਕਾਰਕ ਕਾਗਜ਼ੀ ਕਾਰਵਾਈ ਦੀ ਮੰਗ ਕੀਤੀ। ਸ਼੍ਰੋਮਣੀ ਕਮੇਟੀ ਦੁਆਰਾ ਸਪਾਂਸਰ ਕੀਤੇ ਗਏ ਇਕ 6 ਮੈਂਬਰੀ "ਕੀਰਤਨੀ ਜੱਥੇ", ਨੇ