ਇੰਡੋਨੇਸ਼ੀਆ ਦੇ ਸੁਮਾਤਰਾ ਟਾਪੂ 'ਚ 6.5 ਦੀ ਤੀਬਰਤਾ ਦਾ ਤੇਜ ਭੂਚਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇੰਡੋਨੇਸ਼ੀਆ ਦੇ ਸੁਮਾਤਰਾ ਟਾਪੂ 'ਤੇ ਅੱਜ 6.5 ਦੀ ਤੀਬਰਤਾ ਨਾਲ ਤਕੜਾ ਭੂਚਾਲ ਆਇਆ। ਜਿਸ ਕਾਰਨ ਸਹਿਮੇ ਸਥਾਨਕ ਲੋਕਾਂ ਨੂੰ ਆਪਣੇ ਘਰਾਂ ਤੋਂ ਭੱਜਣਾ ਪਿਆ।

Earthquake

ਇੰਡੋਨੇਸ਼ੀਆ ਦੇ ਸੁਮਾਤਰਾ ਟਾਪੂ 'ਤੇ ਅੱਜ 6.5 ਦੀ ਤੀਬਰਤਾ ਨਾਲ ਤਕੜਾ ਭੂਚਾਲ ਆਇਆ। ਜਿਸ ਕਾਰਨ ਸਹਿਮੇ ਸਥਾਨਕ ਲੋਕਾਂ ਨੂੰ ਆਪਣੇ ਘਰਾਂ ਤੋਂ ਭੱਜਣਾ ਪਿਆ। ਹਾਲਾਂਕਿ ਸੁਨਾਮੀ ਦਾ ਕੋਈ ਖਤਰਾ ਨਹੀਂ ਦੱਸਿਆ ਜਾ ਰਿਹਾ ਹੈ। ਅਜੇ ਕਿਸੇ ਜਾਨੀ ਮਾਲੀ ਨੁਕਸਾਨ ਦੇ ਵੇਰਵੇ ਨਹੀਂ ਪ੍ਰਾਪਤ ਹੋਏ।