Air Strike : ਖ਼ਤਮ ਹੋ ਗਿਆ ਮਸੂਦ ਅਜ਼ਹਰ ਦਾ ਅੱਤਵਾਦੀ ਪਰਵਾਰ, 2 ਭਰਾਵਾਂ ਸਮੇਤ 5 ਰਿਸ਼ਤੇਦਾਰ ਢੇਰ
ਨਵੀਂ ਦਿੱਲੀ : ਭਾਰਤ ਵੱਲੋਂ ਪਾਕਿਸਤਾਨ ਦੀ ਸਰਹੱਦ ਅੰਦਰ ਦਾਖ਼ਲ ਹੋ ਕੇ ਕੀਤੇ ਗਏ ਹਵਾਈ ਹਮਲੇ 'ਚ ਲਗਭਗ 300 ਅੱਤਵਾਦੀ...
Masood Azhar
ਨਵੀਂ ਦਿੱਲੀ : ਭਾਰਤ ਵੱਲੋਂ ਪਾਕਿਸਤਾਨ ਦੀ ਸਰਹੱਦ ਅੰਦਰ ਦਾਖ਼ਲ ਹੋ ਕੇ ਕੀਤੇ ਗਏ ਹਵਾਈ ਹਮਲੇ 'ਚ ਲਗਭਗ 300 ਅੱਤਵਾਦੀ ਮਾਰੇ ਗਏ। 12 ਮਿਰਾਜ ਲੜਾਕੂ ਜਹਾਜ਼ਾਂ ਵੱਲੋਂ ਪਾਕਿਸਤਾਨ ਦੇ ਮਕਬੂਜ਼ਾ ਕਸ਼ਮੀਰ 'ਚ ਅੱਤਵਾਦੀ ਟਿਕਾਣਿਆਂ 'ਤੇ ਬੰਬ ਸੁੱਟੇ ਗਏ। ਇਹ ਹਮਲਾ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਸੰਸਥਾਪਕ ਮੌਲਾਨਾ ਮਸੂਦ ਅਜ਼ਹਰ ਲਈ ਸੱਭ ਤੋਂ ਵੱਡਾ ਝਟਕਾ ਸਾਬਤ ਹੋਇਆ ਹੈ। ਹਮਲੇ 'ਚ ਮਸੂਦ ਅਜ਼ਹਰ ਦੇ ਦੋ ਭਰਾ, ਇੱਕ ਸਾਲਾ ਅਤੇ ਦੋ ਖ਼ਾਸ ਕਮਾਂਡਰ ਮਾਰੇ ਗਏ।ਖ਼ਤਮ ਹੋ ਗਿਆ ਮਸੂਦ ਅਜ਼ਹਰ ਦਾ ਅੱਤਵਾਦੀ ਪਰਿਵਾਰ :
- ਮੌਲਾਨਾ ਯੂਸੁਫ਼ ਅਜ਼ਹਰ (ਸਾਲਾ)
- ਇਬ੍ਰਾਹਿਮ ਅਜ਼ਹਰ (ਵੱਡਾ ਭਰਾ)
- ਮੌਲਾਨਾ ਤਲਹਾ ਸੇਫ਼ (ਭਰਾ)
- ਮੌਲਾਨਾ ਅੱਮਾਰ (ਅਫ਼ਗ਼ਾਨਿਸਤਾਨ ਅਤੇ ਕਸ਼ਮੀਰ ਦਾ ਇੰਚਾਰਜ)
- ਮੌਲਾਨਾ ਅਜ਼ਹਰ ਖ਼ਾਨ (ਕਸ਼ਮੀਰ ਇੰਚਾਰਜ)