ਗੁਪਤ ਜੇਲਾਂ  ਵਿੱਚੋਂ  ਭੱਜੇ ਲੋਕਾਂ ਤੇ ਚਲਾਈਆਂ ਅੰਨੇਵਾਹ ਗੋਲੀਆਂ,15 ਦੀ ਮੌਤ : ਚਿਕਿਤਸਾ ਸੰਗਠਨ

ਏਜੰਸੀ

ਖ਼ਬਰਾਂ, ਕੌਮਾਂਤਰੀ

ਮਨੁੱਖੀ ਤਸਕਰਾਂ ਦੁਆਰਾ ਬੰਦੀ ਬਣਾਕੇ ਰੱਖੇ ਗਏ 100 ਤੋਂ ਜ਼ਿਆਦਾ ਪਰਵਾਸੀ ਅਤੇ ਸ਼ਰਣਾਰਥੀਆਂ ਉੱਤੇ ਪੱਛਮ ਲੀਬਿਆ ਦੀ...

Immigrants and refugees

ਨਿਊਯਾਰਕ, 26 ਮਈ (ਏਪੀ): ਮਨੁੱਖੀ ਤਸਕਰਾਂ ਦੁਆਰਾ ਬੰਦੀ ਬਣਾਕੇ ਰੱਖੇ ਗਏ 100 ਤੋਂ ਜ਼ਿਆਦਾ ਪਰਵਾਸੀ ਅਤੇ ਸ਼ਰਣਾਰਥੀਆਂ ਉੱਤੇ ਪੱਛਮ ਲੀਬਿਆ ਦੀ ਗੁਪਤ ਜੇਲਾਂ  ਵਿੱਚੋਂ ਭੱਜਣ ਦੌਰਾਨ ਅੰਨੇਵਾਹ ਗੋਲੀਆਂ ਚਲਾਈਆਂ । ਅੰਤਰਰਾਸ਼ਟਰੀ ਚਿਕਿਤਸਾ ਸੰਗਠਨ ਨੇ ਦਸਿਆ ਕਿ ਬੁੱਧਵਾਰ ਰਾਤ ਹੋਈ ਘਟਨਾ ਦੌਰਾਨ ਘੱਟੋ ਘੱਟ 15 ਲੋਕਾਂ ਦੀ ਮੌਤ ਹੋਈ ਹੈ ਅਤੇ 40 ਦੇ ਕਰੀਬ ਜਖ਼ਮੀ ਹੋ ਗਏ ਹਨ । ਇਹਨਾਂ ਵਿੱਚ ਜਿਆਦਾਤਰ ਔਰਤਾਂ ਹਨ ।