ਸਰਬਜੀਤ ਕੋਰ ਅਠਵਾਲ ਦੀ “ਬੇਇੱਜ਼ਤ” ਪੰਜਾਬੀ ਕਿਤਾਬ ਕੈਨੇਡਾ 'ਚ ਲੋਕ ਅਰਪਣ
ਸਰਬਜੀਤ ਕੌਰ ਅਠਵਾਲ ਅਤੇ ਜੈਫ਼ ਹਡਸਨ ਦੀ ਲਿਖ਼ੀ ਅੰਗਰੇਜ਼ੀ ਦੀ ਕਿਤਾਬ ਬੇਇੱਜ਼ਤ ਦਾ ਪੰਜਾਬੀ ਅਨੁਵਾਦ ਜੋ ਸੁਖਵੰਤ ਹੁੰਦਲ, ਸਾਧੂ ਬਿਨਿੰਗ ਅਤੇ ਗੁਰਮੇਲ ਰਾਏ ਵਲੋਂ ਕੀਤਾ ਗਿਆ ਹੈ
Sarabjit kaur athawal
ਕੈਲਗਰੀ- ਸਰਬਜੀਤ ਸਿੰਘ ਬਨੂੜ- ਸਰਬਜੀਤ ਕੌਰ ਅਠਵਾਲ ਅਤੇ ਜੈਫ਼ ਹਡਸਨ ਦੀ ਲਿਖ਼ੀ ਅੰਗਰੇਜ਼ੀ ਦੀ ਕਿਤਾਬ 'S81M54' (ਬੇਇੱਜ਼ਤ) ਦਾ ਪੰਜਾਬੀ ਅਨੁਵਾਦ ਜੋ ਸੁਖਵੰਤ ਹੁੰਦਲ, ਸਾਧੂ ਬਿਨਿੰਗ ਅਤੇ ਗੁਰਮੇਲ ਰਾਏ ਵਲੋਂ ਕੀਤਾ ਗਿਆ ਹੈ, ਕੈਲਗਰੀ ਵਿਚ ਪਰੋਗਰੈਸਿਵ ਕਲਚਰਲ ਐਸੋਸੀਏਸ਼ਨ ਅਤੇ ਸਿੱਖ ਵਿਰਸਾ ਮੈਗਜੀਨ ਵਲੋਂ ਸਾਂਝੇ ਤੌਰ 'ਤੇ ਲੋਕ ਅਰਪਣ ਕੀਤੀ ਗਈ।