ਓਮਾਨ ਵਿਚ ਸ਼ਕਤੀਸ਼ਾਲੀ ਚੱਕਰਵਾਤ ਕਾਰਨ ਛੇ ਮੌਤਾਂ, 30 ਲਾਪਤਾ
ਦੱਖਣੀ ਓਮਾਨ ਵਿਚ ਖਾੜੀ ਦੇਸ਼ ਅਤੇ ਯਮਨ ਵਿਚ ਇਕ ਸ਼ਕਤੀਸ਼ਾਲੀ ਵਾਵਰੋਲਾ ਆਇਆ ਜਿਸ ਕਾਰਨ ਛੇ ਲੋਕਾਂ ਦੀ ਮੌਤ ਹੋ ਗਈ ਜਦਕਿ 30 ........
powerful cyclone
ਸਲਾਲਾਹ , (ਏਜੰਸੀ): ਦੱਖਣੀ ਓਮਾਨ ਵਿਚ ਖਾੜੀ ਦੇਸ਼ ਅਤੇ ਯਮਨ ਵਿਚ ਇਕ ਸ਼ਕਤੀਸ਼ਾਲੀ ਵਾਵਰੋਲਾ ਆਇਆ ਜਿਸ ਕਾਰਨ ਛੇ ਲੋਕਾਂ ਦੀ ਮੌਤ ਹੋ ਗਈ ਜਦਕਿ 30 ਲੋਕ ਲਾਪਤਾ ਦੱਸੇ ਜਾ ਰਹੇ ਹਨ| ਅਧਿਕਾਰੀਆਂ ਨੇ ਦੱਸਿਆ ਕਿ ਕਰੀਬ ਤਿੰਨ ਸਾਲ ਦੇ ਦੌਰਾਨ ਇਕ ਦਿਨ ਵਿਚ ਸਭ ਤੋਂ ਜ਼ਿਆਦਾ ਮੀਂਹ ਦਰਜ ਕੀਤਾ ਗਿਆ ਹੈ|