ਕੌਮਾਂਤਰੀ
Philippines News: ਫ਼ਿਲੀਪੀਨਜ਼ ’ਚ ਤੂਫ਼ਾਨ ਕਾਰਨ 250,000 ਤੋਂ ਵੱਧ ਲੋਕ ਹੋਏ ਬੇਘਰ
Philippines News: ਮੈਨ-ਯੀ ਪਿਛਲੇ ਇਕ ਮਹੀਨੇ ਵਿਚ ਫ਼ਿਲੀਪੀਨਜ਼ ਵਿਚ ਆਉਣ ਵਾਲਾ ਛੇਵਾਂ ਤੂਫ਼ਾਨ ਹੈ।
America News: ਅਮਰੀਕਾ ਨੇ ਭਾਰਤ ਨੂੰ 1400 ਤੋਂ ਵੱਧ ਪੁਰਾਤਨ ਵਸਤੂਆਂ ਵਾਪਸ ਕੀਤੀਆਂ
America News: ਇਨ੍ਹਾਂ ਪੁਰਾਤਨ ਵਸਤੂਆਂ ਦੀ ਕੁਲ ਕੀਮਤ 10 ਲੱਖ ਅਮਰੀਕੀ ਡਾਲਰ ਹੈ।
Sunita Williams: ਇੰਟਰਨੈਸ਼ਨਲ ਸਪੇਸ ਸਟੇਸ਼ਨ ’ਚ ਆਈ ਦਰਾਰ ਤੇ ਕਈ ਥਾਵਾਂ ਤੋਂ ਲੀਕ, ਸੁਨੀਤਾ ਲਈ ਵਧਿਆ ਖ਼ਤਰਾ
Sunita Williams: ਹੁਣ ਨਾਸਾ ਵੀ ਇਸ ਨੂੰ ਲੈ ਕੇ ਚਿੰਤਤ ਹੈ।
ਪਾਕਿਸਤਾਨ ’ਚ ਪ੍ਰਦੂਸ਼ਣ ਨਾਲ ਨਜਿੱਠਣ ਲਈ ਬਨਾਉਟੀ ਮੀਂਹ ਦੀ ਵਰਤੋਂ ਕੀਤੀ ਗਈ
ਲਹਿੰਦੇ ਪੰਜਾਬ ਸਰਕਾਰ ਨੇ ਸਮੋਗ ਨੂੰ ‘ਸਿਹਤ ਸੰਕਟ’ ਐਲਾਨਿਆ
ਗ਼ੈਰ-ਕਾਨੂੰਨੀ ਪਰਵਾਸੀਆਂ ਉੱਤੇ ਡਿੱਗੇਗੀ ਗਾਜ, ਡਿਪੋਰਟ ਕਰੇਗੀ ਟਰੂਡੋ ਸਰਕਾਰ
ਕੈਨੇਡੀਅਨ ਐਂਪਲਾਇਰਜ਼ ਨੂੰ ਉੱਚੀਆਂ ਉਜਰਤ ਦਰਾਂ ’ਤੇ ਕਾਮੇ ਰੱਖਣੇ ਹੋਣਗੇ
ਭਾਰਤੀ ਵਿਦਿਆਰਥੀਆਂ ਨੂੰ ਬਰਤਾਨੀਆਂ ਦੀਆਂ ’ਵਰਸਿਟੀਆਂ ’ਚ ਅਪਲਾਈ ਕਰਨ ਤੋਂ ਰੋਕਿਆ ਜਾ ਰਿਹੈ : ਰਿਪੋਰਟ
ਭਾਰਤੀ ਵਿਦਿਆਰਥੀਆਂ ਦੀ ਗਿਣਤੀ 20.4 ਫੀ ਸਦੀ ਘੱਟ ਕੇ 1,39,914 ਤੋਂ 1,11,329 ਰਹਿ ਗਈ
Pakistan Lockdown News: ਪਾਕਿਸਤਾਨ 'ਚ ਲੱਗਿਆ ਲਾਕਡਾਊਨ, ਲਾਹੌਰ ਤੋਂ ਬਾਅਦ ਮੁਲਤਾਨ 'ਚ ਵੀ AQI 2000 ਤੋਂ ਪਾਰ
Pakistan Lockdown News: ਮੈਡੀਕਲ ਐਮਰਜੈਂਸੀ ਦਾ ਐਲਾਨ
ਅਮਰੀਕੀ ਰਾਸ਼ਟਰਪਤੀ ਚੋਣ ਜਿੱਤਣ ਤੋਂ ਬਾਅਦ ਐਕਸ਼ਨ ਵਿਚ ਡੋਨਾਲਡ ਟਰੰਪ, ਕੀਤਾ ਇਹ ਫ਼ੈਸਲਾ
ਰਾਅ ਦੇ ਸਾਬਕਾ ਅਧਿਕਾਰੀ ਵਿਕਾਸ ਯਾਦਵ ਖ਼ਿਲਾਫ਼ ਕੇਸ ਦਰਜ ਕਰਨ ਵਾਲਾ ਜ਼ਿਲ੍ਹਾ ਅਟਾਰਨੀ ਵਿਲੀਅਮਜ਼ ਬਦਲਿਆ
ਨਨਕਾਣਾ ਸਾਹਿਬ ਜਾ ਰਹੇ ਹਿੰਦੂ ਸ਼ਰਧਾਲੂ ਦਾ ਗੋਲੀਆਂ ਮਾਰ ਕੇ ਕਤਲ
3 ਲੁਟੇਰਿਆਂ ਨੇ ਵਾਰਦਾਤ ਨੂੰ ਦਿੱਤਾ ਅੰਜਾਮ
ਹੁਣ ਬਰੈਂਪਟਨ 'ਚ ਧਾਰਮਿਕ ਸਥਾਨਾਂ ਦੇ 100 ਮੀਟਰ ਦੇ ਦਾਇਰੇ 'ਚ ਨਹੀਂ ਹੋਣਗੇ ਪ੍ਰਦਰਸ਼ਨ, ਲਗਾਈ ਪਾਬੰਦੀ
ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਲਗਾਏ ਜਾਣਗੇ ਭਾਰੀ ਜ਼ੁਰਮਾਨੇ