ਕੌਮਾਂਤਰੀ
ISRO's NVS-02 Satellite: ਇਸਰੋ ਦੇ 100ਵੇਂ ਮਿਸ਼ਨ ਲਈ ਝਟਕਾ, NVS-02 ਸੈਟੇਲਾਈਟ ਥ੍ਰਸਟਰ ਰਹੇ ਅਸਫ਼ਲ
ਇਹ ਸ਼੍ਰੀਹਰੀਕੋਟਾ ਸਪੇਸ ਸੈਂਟਰ ਤੋਂ ਇਸਰੋ ਦਾ 100ਵਾਂ ਲਾਂਚ ਸੀ।
ਅਮਰੀਕਾ 'ਚ ਇਕ ਹੋਰ ਜਹਾਜ਼ ਹਾਦਸਾ, ਨਿਊਯਾਰਕ ਜਾ ਰਹੀ ਫ਼ਲਾਈਟ 'ਚ ਲੱਗੀ ਅੱਗ, ਵਾਲ-ਵਾਲ ਬਚੇ ਯਾਤਰੀ
ਸਾਰੇ 104 ਯਾਤਰੀਆਂ ਨੂੰ ਸਲਾਈਡਾਂ ਅਤੇ ਪੌੜੀਆਂ ਦੀ ਵਰਤੋਂ ਕਰਦੇ ਹੋਏ ਰਨਵੇ 'ਤੇ ਜਹਾਜ਼ ਤੋਂ ਸੁਰੱਖਿਅਤ ਰੂਪ ਨਾਲ ਉਤਾਰਿਆ ਗਿਆ
ਆਇਰਲੈਂਡ ਵਿੱਚ ਕਾਰ ਹਾਦਸੇ ਵਿੱਚ ਦੋ ਭਾਰਤੀ ਵਿਦਿਆਰਥੀਆਂ ਦੀ ਮੌਤ, ਦੋ ਗੰਭੀਰ ਜ਼ਖਮੀ
ਕਾਉਂਟੀ ਕਾਰਲੋ ਵਿੱਚ ਯਾਤਰਾ ਕਰਦੇ ਸਮੇਂ ਵਾਪਰਿਆ
ਅਮਰੀਕਾ ’ਚ ਵਿਅਕਤੀ ਨੇ ਸਿੱਖਾਂ ਨੂੰ ਧਮਕੀਆਂ ਦੇਣ ਦਾ ਦੋਸ਼ ਕਬੂਲਿਆ, 15 ਸਾਲ ਹੋ ਸਕਦੀ ਹੈ ਸਜ਼ਾ
15 ਸਾਲ ਤਕ ਦੀ ਕੈਦ ਅਤੇ 250,000 ਡਾਲਰ ਤਕ ਦੇ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ
ਸੀਰੀਆ ਦੇ ਅੰਤਰਿਮ ਰਾਸ਼ਟਰਪਤੀ ਪਹਿਲੀ ਵਿਦੇਸ਼ ਯਾਤਰਾ ’ਤੇ ਸਾਊਦੀ ਅਰਬ ਪਹੁੰਚੇ, ਈਰਾਨ ਨੂੰ ਸੰਕੇਤ
ਸਾਊਦੀ ਅਰਬ ਨੇ ਪਹਿਲਾਂ ਸਾਬਕਾ ਰਾਸ਼ਟਰਪਤੀ ਬਸ਼ਰ ਅਸਦ ਵਿਰੁਧ ਵਿਦਰੋਹੀ ਸਮੂਹਾਂ ਦਾ ਸਮਰਥਨ ਕੀਤਾ
ਗਾਜ਼ਾ ’ਚ 64 ਲਾਸ਼ਾਂ ਬਰਾਮਦ, ਗੰਭੀਰ ਮਨੁੱਖੀ ਸੰਕਟ ਦੀ ਚਿਤਾਵਨੀ
ਇਜ਼ਰਾਈਲੀ ਹਮਲਿਆਂ ’ਚ ਮਰੇ ਲੋਕਾਂ ਦੀ ਗਿਣਤੀ 47,487 ਤਕ ਪਹੁੰਚੀ, ਜਦੋਂ ਕਿ 111,588 ਲੋਕ ਜ਼ਖ਼ਮੀ ਹੋਏ ਹਨ
ਮੈਕਸੀਕੋ ਦੇ ਰਾਸ਼ਟਰਪਤੀ ਨੇ ਡੋਨਾਲਡ ਟਰੰਪ ਨੂੰ ਦਿਤਾ ਮੂੰਹ ਤੋੜ ਜਵਾਬ
ਅਮਰੀਕੀ ਉਤਪਾਦਾਂ ’ਤੇ ਲਗਾਇਆ ਟੈਰਿਫ਼
ਟਰੰਪ ਦੀ ਕਾਰਵਾਈ ਤੋਂ ਬਾਅਦ ਟਰੂਡੋ ਨੇ ਵੀ ਦਿਖਾਈਆਂ ਅਮਰੀਕਾ ਨੂੰ ਅੱਖਾਂ
ਕਿਹਾ, ਟੈਰਿਫ਼ ਦਾ ਜਵਾਬ ਟੈਰਿਫ਼ ਨਾਲ ਦੇਵਾਂਗੇ
'ਅਸੀ ਇਹ ਨਹੀਂ ਚਾਹੁੰਦੇ ਸੀ ਪਰ ਤਿਆਰ ਹਾਂ...', ਅਮਰੀਕੀ ਟੈਰਿਫ਼ ਲੱਗਣ ਤੋਂ ਬਾਅਦ ਬੋਲੇ ਜਸਟਿਨ ਟਰੂਡੋ
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਤੋਂ ਕੈਨੇਡਾ ਤੋਂ ਆਉਣ ਵਾਲੇ ਸਾਰੇ ਸਮਾਨ 'ਤੇ 25 ਫ਼ੀ ਸਦੀ ਟੈਰਿਫ਼ ਲਗਾਉਣ ਦਾ ਕੀਤਾ ਐਲਾਨ
ਅਮਰੀਕੀ ਹਵਾਈ ਹਮਲੇ 'ਚ ਸੋਮਾਲੀਆ ਦੀਆਂ ਗੁਫ਼ਾਵਾਂ 'ਚ ਲੁਕੇ ਕਈ ਅੱਤਵਾਦੀ ਢੇਰ, ਟਰੰਪ ਦਾ ਵੱਡਾ ਦਾਅਵਾ
ਇਹ ਕਾਤਲ ਗੁਫਾਵਾਂ ਵਿੱਚ ਲੁਕੇ ਹੋਏ ਸਨ ਅਤੇ ਸੰਯੁਕਤ ਰਾਜ ਅਤੇ ਸਾਡੇ ਸਹਿਯੋਗੀਆਂ ਲਈ ਖ਼ਤਰਾ ਸਨ-ਟਰੰਪ