ਕੌਮਾਂਤਰੀ
ਲੋਕਾਂ ਨੂੰ ਬੇਹੱਦ ਪਸੰਦ ਆ ਰਿਹਾ ਰਿਸ਼ੀ ਸੁਨਕ ਦਾ ਦੇਸੀ ਅੰਦਾਜ਼, ਸ਼ੇਖ ਹਸੀਨਾ ਨਾਲ ਗੱਲ ਕਰਨ ਲਈ ਜ਼ਮੀਨ 'ਤੇ ਬੈਠੇ
ਰਿਸ਼ੀ ਸੁਨਕ ਦੀ ਉਹਨਾਂ ਦੀ ਪਤਨੀ ਨਾਲ ਵਾਇਰਲ ਹੋ ਰਹੀ ਛਤਰੀ ਵਾਲੀ ਤਸਵੀਰ ਵੀ ਲੋਕਾਂ ਨੂੰ ਪਸੰਦ ਆ ਰਹੀ ਹੈ
ਮੋਦੀ ਨਾਲ ਦੁਵੱਲੀ ਗੱਲਬਾਤ ਦੌਰਾਨ ਮਨੁੱਖੀ ਅਧਿਕਾਰਾਂ, ਅਜ਼ਾਦ ਪ੍ਰੈਸ ਦੇ ਮੁੱਦੇ ਨੂੰ ਵੀ ਚੁਕਿਆ : ਬਾਈਡਨ
ਅਮਰੀਕੀ ਰਾਸ਼ਟਰਪਤੀ ਨੇ ਵੀਅਤਨਾਮ ਪਹੁੰਚ ਕੇ ਪ੍ਰਧਾਨ ਮੰਤਰੀ ਮੋਦੀ ਨਾਲ ਹੋਈ ਗੱਲਬਾਤ ਬਾਰੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿਤੇ
ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਵੱਡਾ ਹਾਦਸਾ, ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ, 6 ਦੀ ਮੌਤ
ਬੱਸ ਵਿਚ ਸਵਾਰ ਸਨ 60 ਲੋਕ
ਮੋਰੋਕੋ: ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 2000 ਤੋਂ ਟੱਪੀ
ਜ਼ਖ਼ਮੀਆਂ ’ਚੋਂ 1404 ਦੀ ਹਾਲਤ ਗੰਭੀਰ, ਬਚਾਅਕਰਤਾਵਾਂ ਲਈ ਦੂਰ-ਦੁਰਾਡੇ ਦੇ ਇਲਾਕਿਆਂ ਤਕ ਪਹੁੰਚਣਾ ਅਜੇ ਵੀ ਮੁਸ਼ਕਲ
ਕਮਰੇ 'ਚ ਸੌਂ ਰਹੇ ਸਨ ਲੋਕ, ਫਿਰ ਆਇਆ ਜ਼ਬਰਦਸਤ ਭੂਚਾਲ, ਕੁਝ ਹੀ ਪਲਾਂ 'ਚ ਕਬਰਿਸਤਾਨ ਬਣ ਗਿਆ ਮੋਰੱਕੋ ਸ਼ਹਿਰ
ਹੁਣ ਤੱਕ ਕੁੱਲ 820 ਲੋਕਾਂ ਦੀ ਹੋਈ ਮੌਤ ਅਤੇ 329 ਲੋਕ ਜ਼ਖ਼ਮੀ
ਮੋਰੱਕੋ ਵਿੱਚ ਭੂਚਾਲ ਨੇ ਮਚਾਈ ਭਾਰੀ ਤਬਾਹੀ, 630 ਤੋਂ ਵੱਧ ਲੋਕਾਂ ਦੀ ਹੋਈ ਮੌਤ
ਦਰਜਨਾਂ ਲੋਕ ਹੋਏ ਜ਼ਖ਼ਮੀ
ਗਰਮਖਿਆਲੀਆਂ ਨੂੰ ਫੰਡਿੰਗ ਜਰੀਏ ਰੋਕਣ ਦੀ ਤਿਆਰੀ, ਅਮਰੀਕਾ ਤੇ ਕੈਨੇਡਾ 2 ਰਸਤਿਆਂ ਰਾਹੀ ਆ ਰਹੀ ਫੰਡਿੰਗ
ਭਾਰਤ ਨੇ ਦੋਨਾਂ ਥਾਵਾਂ 'ਤੇ ਬੈਰੀਅਰ ਲਗਾਉਣੇ ਕੀਤੇ ਸ਼ੁਰੂ
ਮਹਾਰਾਣੀ ਐਲਿਜ਼ਾਬੈਥ ਦੂੁਜੀ ਦੀ ਪਹਿਲੀ ਬਰਸੀ ’ਤੇ ਕੀਮਤੀ ਸਿੱਕਾ ਜਾਰੀ
ਇਸ ਦੀ ਕੀਮਤ 23 ਮਿਲੀਅਨ ਅਮਰੀਕੀ ਡਾਲਰ ਭਾਵ ਕਿ 191 ਕਰੋੜ ਰੁਪਏ ਹੈ।
ਹੁਣ ਕੈਨੇਡਾ ਵਿਚ ਕਮਾਓ 3 ਲੱਖ ਪ੍ਰਤੀ ਮਹੀਨਾ, IELTS ਦਾ ਅੜਿੱਕਾ ਖ਼ਤਮ
ਕੈਨੇਡਾ ਦੀ ਪੀਆਰ ਹਾਸਲ ਕਰਨ ਲਈ ਬਿਨਾਂ ਦੇਰ ਕੀਤੇ 90418-49100 ’ਤੇ ਕਰੋ ਸੰਪਰਕ
ਭਾਰਤ ਤੋਂ ਆਉਣ ਵਾਲੇ ਸਿੱਖ ਅਤੇ ਹਿੰਦੂ ਸ਼ਰਧਾਲੂਆਂ ਦੀ ਗਿਣਤੀ ਵਧਾਉਣ ਦੇ ਕੀਤੇ ਜਾ ਰਹੇ ਯਤਨ: ਪਾਕਿਸਤਾਨ ਮੰਤਰੀ
ਉਨ੍ਹਾਂ ਕਿਹਾ, "ਪਿਛਲੇ ਕਈ ਸਾਲਾਂ ਦੌਰਾਨ ਭਾਰਤੀ ਸ਼ਰਧਾਲੂਆਂ ਦੀ ਗਿਣਤੀ ਘੱਟ ਰਹੀ ਹੈ, ਅਸੀਂ ਭਾਰਤ ਤੋਂ ਸ਼ਰਧਾਲੂਆਂ ਦੀ ਗਿਣਤੀ ਵਧਾਉਣ ਲਈ ਯਤਨ ਸ਼ੁਰੂ ਕੀਤੇ ਹਨ"।