ਕੌਮਾਂਤਰੀ
Kazakhstan News: ਕਜ਼ਾਕਿਸਤਾਨ ਵਿਚ MBBS ਦੇ ਵਿਦਿਆਰਥੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
ਉਤਕਰਸ਼ ਨੇ ਦਿਨ ਵੇਲੇ ਆਪਣੇ ਪਰਿਵਾਰ ਨਾਲ ਫ਼ੋਨ 'ਤੇ ਗੱਲ ਕੀਤੀ ਸੀ।
US Tariffs: ਟਰੰਪ ਨੇ ਭਾਰਤ 'ਤੇ 26 ਪ੍ਰਤੀਸ਼ਤ ਲਗਾਇਆ ਟੈਰਿਫ਼
ਟਰੰਪ ਨੇ ਕਿਹਾ- ਤੁਸੀਂ ਸਾਡੇ ਨਾਲ ਸਹੀ ਵਿਵਹਾਰ ਨਹੀਂ ਕਰ ਰਹੇ ਹੋ
ਟਰੰਪ ਦੇ ਟੈਰਿਫ ਐਲਾਨਾਂ ’ਤੇ ਨਜ਼ਰ ਰੱਖੇਗਾ ਕੰਟਰੋਲ ਰੂਮ : ਸੂਤਰ
2030 ਤਕ ਦੁਵਲੇ ਵਪਾਰ ਨੂੰ 190 ਅਰਬ ਡਾਲਰ ਤੋਂ ਵੱਧ ਦੇ ਮੌਜੂਦਾ ਪੱਧਰ ਤੋਂ ਦੁੱਗਣਾ ਕਰ ਕੇ 500 ਅਰਬ ਡਾਲਰ ਕਰਨ ਦਾ ਟੀਚਾ
'Batman' Val Kilmer: ਨਹੀਂ ਰਹੇ ‘ਬੈਟਮੈਨ’ ਦੇ ਅਦਾਕਾਰ ਵਾਲ ਕਿਲਮਰ
'Batman' Val Kilmer: ਕਿਲਮਰ ਦੀ ਧੀ ਨੇ ਦਿਤੀ ਜਾਣਕਾਰੀ ਦੇਹਾਂਤ ਦੀ ਜਾਣਕਾਰੀ
ਅਮਰੀਕੀ ਅਦਾਲਤ ਨੇ ਪੰਨੂ ਦੇ ਦਾਅਵੇ ਨੂੰ ਕੀਤਾ ਖਾਰਜ
ਕਿਹਾ, ਵਾਸ਼ਿੰਗਟਨ ਦੌਰੇ ਦੌਰਾਨ ਐਨ.ਐਸ.ਏ. ਡੋਭਾਲ ਨੂੰ ਸ਼ਿਕਾਇਤ ਨਹੀਂ ਦਿਤੀ ਗਈ
Beijing News : ਭਾਰਤ ਅਤੇ ਚੀਨ ਦੇ ਕੂਟਨੀਤਕ ਸਬੰਧਾਂ ਦੀ 75ਵੀਂ ਵਰ੍ਹੇਗੰਢ
Beijing News : ਦੋਹਾਂ ਦੇਸ਼ਾਂ ਦੇ ਨੇਤਾਵਾਂ ਨੇ ਵਧਾਈ ਸੰਦੇਸ਼ਾਂ ਦਾ ਆਦਾਨ-ਪ੍ਰਦਾਨ ਕੀਤਾ
Massive explosion in Malaysia: ਮਲੇਸ਼ੀਆ ’ਚ ਗੈਸ ਪਾਈਪ ਫਟਣ ਕਾਰਨ ਲੱਗੀ ਭਿਆਨਕ ਅੱਗ, 100 ਤੋਂ ਵੱਧ ਲੋਕ ਝੁਲਸੇ
Massive explosion in Malaysia: 49 ਘਰਾਂ ਨੂੰ ਪਹੁੰਚਿਆ ਭਾਰੀ ਨੁਕਸਾਨ, ਜ਼ਖ਼ਮੀਆਂ ਨੂੰ ਹਸਪਤਾਲ ’ਚ ਕਰਾਇਆ ਦਾਖ਼ਲ
ਅਮਰੀਕਾ ਨੇ ਚੀਨ ਅਤੇ ਹਾਂਗਕਾਂਗ ਦੇ ਛੇ ਅਧਿਕਾਰੀਆਂ ’ਤੇ ਲਗਾਈ ਪਾਬੰਦੀ
ਹਾਂਗਕਾਂਗ ਸਰਕਾਰ ਨੇ ਪਾਬੰਦੀ ਲਾਉਣ ਲਈ ਕੀਤੀ ਅਮਰੀਕਾ ਦੀ ਆਲੋਚਨਾ
Sunita Williams News: ਸੁਨੀਤਾ ਵਿਲੀਅਮਜ਼ ਨੇ ਭਾਰਤ ਦੀ ਯਾਤਰਾ ਦੀ ਬਣਾਈ ਯੋਜਨਾ, ਕਿਹਾ- ਮੈਂ ਆਪਣੇ ਪਿਤਾ ਦੇ ਦੇਸ਼ ਭਾਰਤ ਜ਼ਰੂਰ ਜਾਵਾਂਗੀ
Sunita Williams News: 'ਭਾਰਤ ਪੁਲਾੜ ਤੋਂ ਬਹੁਤ ਖੂਬਸੂਰਤ ਲੱਗਦਾ ਹੈ। ਜਦੋਂ ਵੀ ਉਸ ਦਾ ਪੁਲਾੜ ਯਾਨ ਹਿਮਾਲਿਆ ਦੇ ਉਪਰੋਂ ਲੰਘਿਆ, ਉਸ ਨੇ ਅਦਭੁਤ ਨਜ਼ਾਰੇ ਦੇਖੇ'।
Donald Trump Visit Saudi Arabia News: ਪਹਿਲੇ ਵਿਦੇਸ਼ ਦੌਰੇ ਦੌਰਾਨ ਸਾਊਦੀ ਅਰਬ ਜਾਣਗੇ ਟਰੰਪ, ਕਤਰ, ਯੂਏਈ, ਸਾਊਦੀ ਅਰਬ ਦਾ ਕਰਨਗੇ ਦੌਰਾ
Donald Trump Visit Saudi Arabia News: ਦੂਜੀ ਵਾਰ ਰਾਸ਼ਟਰਪਤੀ ਬਣਨ ਤੋਂ ਬਾਅਦ ਪਹਿਲੀ ਵਿਦੇਸ਼ ਯਾਤਰਾ