ਖ਼ਬਰਾਂ
BS-IV ਵਾਹਨ ਖ਼ਰੀਦਣ ਵਾਲਿਆਂ ਲਈ ਖੁਸ਼ਖ਼ਬਰੀ, 31 ਮਾਰਚ ਤਕ ਖ਼ਰੀਦੇ ਵਾਹਨਾਂ ਦੀ ਹੋਵੇਗੀ ਰਜਿਸਟ੍ਰੇਸ਼ਨ!
ਦਿੱਲੀ-ਐਨਸੀਆਰ 'ਚ ਅਜੇ ਨਹੀਂ ਮਿਲੀ ਰਾਹਤ
ਵਿਧਾਇਕ ਕੰਬੋਜ ਨੇ 15 ਵਿਦਿਆਰਥੀਆਂ ਨੂੰ ਵੰਡੇ Smart Phones
ਮੁੱਖ ਮੰਤਰੀ ਨੇ ਸੰਕੇਤਕ ਰੂਪ 'ਚ ਬਾਰਵੀਂ ਜਮਾਤ ਦੇ ਛੇ...
ਖਾਕੀ ਦਾ ਹਿੱਸਾ ਬਣਿਆ ਪੰਜਾਬ ਪੁਲਿਸ ਦੇ ਲੋਗੋ ਵਾਲਾ ਮਾਸਕ
ਮਾਸਕ ਪਹਿਨਣ ਤੋਂ ਬਾਅਦ ਵਰਦੀ ਵਿਚ ਡਿਊਟੀ ਤੇ ਤੈਨਾਤ...
ਕਰੋਨਾ ਨੇ ਵਧਾਈ ਚਿੰਤਾ : ਐਸਐਸਪੀ ਦੇ ਕਰੋਨਾ ਪੋਜ਼ੇਟਿਵ ਹੋਣ ਬਾਅਦ ਮਨਪ੍ਰੀਤ ਬਾਦਲ ਵੀ ਹੋਏ ਇਕਾਂਤਵਾਸ!
ਡੀਸੀ ਵਲੋਂ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਐਸਐਸਪੀ ਦੇ ਸੰਪਰਕ 'ਚ ਆਉਣ ਵਾਲਿਆਂ ਨੂੰ ਕਰੋਨਾ ਟੈਸਟ ਕਰਵਾਉਣ ਦੀ ਸਲਾਹ
ਪੰਜਾਬ ਦੀ ਸ਼ਾਨ ਬਣੇ Sonu sood, ਦੇਣਗੇ philippines ਦੇ 13 ਬੱਚਿਆਂ ਨੂੰ ਨਵੀਂ ਜ਼ਿੰਦਗੀ
ਸੋਨੂੰ ਸੂਦ ਕਰਵਾਉਣਗੇ ਬੱਚਿਆਂ ਦੇ ਲੀਵਰ ਟ੍ਰਾਂਸਪਲਾਂਟ
ਔਰਤਾਂ ਦੀ ਆਜ਼ਾਦੀ ਲਈ ਵੱਡਾ ਕਦਮ, ਧਾਰਮਿਕ ਸੰਸਥਾਵਾਂ 'ਚ ਤੈਨਾਤ ਹੋਣਗੀਆਂ 10 ਔਰਤਾਂ
ਦੱਸ ਦਈਏ ਕਿ ਸੰਨ 2018 'ਚ ਕਾਨੂੰਨ ਮੰਤਰਾਲੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਹੁਣ ਤਲਾਕਸ਼ੁਦਾ ਔਰਤਾਂ ਨੂੰ ਆਪਣੇ ਬੱਚਿਆਂ ਦੀ ਕਸਟਡੀ ਦਾ ਪੂਰੀ ਹੱਕ ਹੋਵੇਗਾ।
ਰੇਲਵੇ ਨੇ 5 ਮਹੀਨਿਆਂ 'ਚ ਟਿਕਟਾਂ ਤੋਂ ਹੋਣ ਵਾਲੀ ਕਮਾਈ ਤੋਂ ਵੱਧ ਕੀਤਾ ਰਿਫੰਡ, ਪੜ੍ਹੋ ਪੂਰੀ ਖ਼ਬਰ
ਭਾਰਤੀ ਰੇਲਵੇ ਦੇ 167 ਸਾਲਾਂ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਕਿ ਭਾਰਤੀ ਰੇਲਵੇ ਨੇ ਕੁੱਲ ਟਿਕਟ ਆਮਦਨੀ ਨਾਲੋਂ ਵਧੇਰੇ ਪੈਸੇ ਵਾਪਸ ਕੀਤੇ ਹਨ।
ਪੰਜਾਬ ਸਰਕਾਰ ਨੇ ਘਟਾਈ ਕੋਰੋਨਾ ਟੈਸਟ ਦੀ ਕੀਮਤ, ਵਾਧੂ ਪੈਸੇ ਲੈਣ ਵਾਲਿਆਂ ਦੀ ਖੈਰ ਨਹੀਂ
ਇਸ ਦੇ ਨਾਲ ਪੰਜਾਬ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਕੋਰੋਨਾ ਟੈਸਟ ਕਰਵਾਉਣ ਲਈ ਡਾਕਟਰ ਤੋਂ ਲਿਖਵਾਉਣ ਦੀ ਜ਼ਰੂਰਤ ਨਹੀਂ ਹੈ ਕੋਈ ਵੀ ਸ਼ਖ਼ਸ ਕੋਰੋਨਾ ਟੈਸਟ ਕਰਵਾ ਸਕਦਾ ਹੈ
Mahinder Singh Dhoni ਦੀ ਰਾਜਨੀਤੀ ਵਿਚ ਹੋ ਸਕਦੀ ਹੈ ਐਂਟਰੀ! BJP ਨੇ ਦਿੱਤਾ ਆਫ਼ਰ
ਦੂਜੇ ਦਲ ਵੀ ਸਵਾਗਤ ਲਈ ਤਿਆਰ
ਵੱਡੀ ਖ਼ਬਰ! ਭਾਰਤ, ਚੀਨ ਅਤੇ ਪਾਕਿਸਤਾਨ ਦੇ ਸੈਨਿਕ ਕਰ ਸਕਦੇ ਹਨ ਸਾਂਝੇ ਸੈਨਿਕ ਅਭਿਆਸ
ਤਿੰਨ ਮਹੀਨਿਆਂ ਤੋਂ ਵੀ ਵੱਧ ਸਮੇਂ ਤੋਂ ਲੱਦਾਖ ਵਿੱਚ ਭਾਰਤੀ ਅਤੇ ਚੀਨੀ ਸੈਨਿਕ ਇੱਕ ਦੂਜੇ ਦੇ ਸਾਹਮਣੇ ਖੜੇ ਹਨ ........