ਖ਼ਬਰਾਂ
ਹਰੀਸ਼ ਰਾਵਤ ਨੇ ਕਿਹਾ- ਨੌਜਵਾਨ ਪੀੜ੍ਹੀ ਲਈ ਸਿੱਧੂ ਵੀ ਕੈਪਟਨ
ਹਰੀਸ਼ ਰਾਵਤ ਨੇ ਕਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਸੱਚੇ ਇਨਸਾਨ ਹਨ।
ਪੰਜਾਬ ਵਿਧਾਨ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ
ਵਿਰੋਧੀ ਧਿਰਾਂ ਵੱਲੋਂ ਸਦਨ ਦੇ ਅੰਦਰ ਤੇ ਬਾਹਰ ਕੀਤਾ ਗਿਆ ਜ਼ਬਰਦਸਤ ਹੰਗਾਮਾ
ਪਾਕਿਸਤਾਨ ਦੇ ਕਰਾਚੀ 'ਚ ਹੋਇਆ ਜ਼ੋਰਦਾਰ ਬੰਬ ਧਮਾਕਾ, 3 ਲੋਕਾਂ ਦੀ ਮੌਤ, ਕਈ ਜ਼ਖ਼ਮੀ
ਪਾਕਿਸਤਾਨੀ ਅਧਿਕਾਰੀਆਂ ਅਨੁਸਾਰ ਸਾਰੇ ਜ਼ਖਮੀਆਂ ਅਤੇ ਮ੍ਰਿਤਕਾਂ ਨੂੰ ਪਟੇਲ ਹਸਪਤਾਲ ਲਿਆ ਗਿਆ ਹੈ।
ਪੀ.ਏ.ਯੂ. ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਵਾਰੇ ਵੈਬੀਨਾਰ 22 ਅਕਤੂਬਰ ਨੂੰ
ਵੈਬੀਨਾਰ ਨੂੰ ਜ਼ੂਮ ਤੋਂ ਇਲਾਵਾ ਪੀ.ਏ.ਯੂ. ਦੇ ਅਧਿਕਾਰਤ ਯੂਟਿਊਬ ਚੈਨਲ ਉਪਰ ਨਾਲੋਂ-ਨਾਲ ਪ੍ਰਸਾਰਿਤ ਕੀਤਾ ਜਾਵੇਗਾ ।
ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਪੰਜਾਬ ਸਰਕਾਰ ਨੂੰ ਪਰਮਿੰਦਰ ਢੀਂਡਸਾ ਨੇ ਦਿੱਤੀ ਸਲਾਹ
ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਪੰਜਾਬ ਵਿਧਾਨ ਸਭਾ ਵਿਚ ਨਵਾਂ ਕਾਨੂੰਨ ਲਿਆਵੇ ਪੰਜਾਬ ਸਰਕਾਰ - ਢੀਂਡਸਾ
ਵਿਧਾਨ ਸਭਾ ਸੈਸ਼ਨ ਤੋਂ ਪਹਿਲਾ ਮੰਤਰੀ ਧਰਮਸੋਤ ਖਿਲਾਫ਼ ਅਕਾਲੀ ਦਲ ਦੇ ਵਿਧਾਇਕਾਂ ਵਲੋਂ ਪ੍ਰਦਰਸ਼ਨ
ਅਕਾਲੀ ਦਲ ਦੇ ਵਿਧਾਇਕਾਂ ਪਵਨ ਟੀਨੂੰ ਤੇ ਐਨ.ਕੇ ਸ਼ਰਮਾ ਨੇ ਮੰਤਰੀ ਧਰਮਸੋਤ ਨੂੰ ਹਟਾਉਣ ਦੀ ਮੰਗ ਕੀਤੀ ਹੈ।
ਸਰਕਾਰੀ ਸਕੂਲ ਦੇ ਜੇਈਈ ਮੇਨਜ਼ ਵਿਚ 443 ਅਤੇ NEET ਵਿਚ 569 ਵਿਦਿਆਰਥੀ ਸਫਲ
CM ਕੇਜਰੀਵਾਲ ਨੇ ਦਿੱਤੀ ਵਧਾਈ
61ਵੇਂ ਪੁਲਿਸ ਸ਼ਹੀਦੀ ਯਾਦਗਾਰੀ ਦਿਵਸ ਮੌਕੇ ਪੰਜਾਬ ਪੁਲਿਸ ਮੁਖੀ ਨੇ ਭੇਟ ਕੀਤੀ ਸ਼ਰਧਾਂਜਲੀ
ਦੇਸ਼ ਭਰ ਵਿਚ ਅੱਜ ਮਨਾਇਆ ਜਾ ਰਿਹਾ 61ਵਾਂ ਪੁਲਿਸ ਸ਼ਹੀਦੀ ਯਾਦਗਾਰੀ ਦਿਵਸ
ਪਾਕਿਸਤਾਨ ਵਿੱਚ ਸਰਕਾਰ ਵਿਰੋਧੀ ਰੈਲੀ ਲਈ ਨਵਾਜ਼ ਸ਼ਰੀਫ ਦੀ ਧੀ ਮਰੀਅਮ ਵਿਰੁੱਧ FIR ਦਰਜ
ਮਰੀਅਮ ਨੇ ਰੈਲੀ 'ਚ ਪ੍ਰਧਾਨ ਮੰਤਰੀ ਖਾਨ ਨੂੰ ਖੁੱਲ੍ਹੇ ਆਮ ਕਾਇਰ ਅਤੇ ਕਠਪੁਤਲੀ ਕਰਾਰ ਦਿੱਤਾ ਸੀ।
ਪਟਾਕਿਆਂ ਵਿਚੋਂ ਬਾਰੂਦ ਕੱਢ ਕੇ ਦੀਵਾਲੀ ਲਈ ਬਣਾ ਰਹੇ ਸੀ ਬੰਮ, ਹੋ ਗਿਆ ਵੱਡਾ ਧਮਾਕਾ
ਜ਼ਖਮੀ ਵਿਦਿਆਰਥੀਆਂ ਨੂੰ ਹਸਪਤਾਲ ਭੇਜ ਕੇ ਪੁਲਿਸ ਨੂੰ ਸੂਚਿਤ ਕਰ ਦਿੱਤਾ