ਖ਼ਬਰਾਂ
ਟਿਕਟਾਕ ’ਤੇ ਪਾਬੰਦੀ ਲਗਾਉਣਾ ਚੀਨ ਦੀ ਨਿਗਰਾਨੀ ’ਚੋਂ ਵੱਡਾ ਹਥਿਆਰ ਖੋਹਣ ਵਾਂਗ ਹੈ: ਅਮਰੀਕੀ ਅਧਿਕਾਰੀ
ਅਮਰੀਕਾ ਵਿਚ ਵੀ ਜਲਦੀ ਹੀ ਬੈਨ ਹੋ ਸਕਦੈ ਟਿਕਟਾਕ
ਰਾਜਧਾਨੀ 'ਚ ਜੂਨ ਦੇ ਮੁਕਾਬਲੇ ਹਾਲਾਤ ਬਿਹਤਰ : ਕੇਜਰੀਵਾਲ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਕਿਹਾ ਕਿ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਕੋਵਿਡ-19 ਯਾਨੀ ਕਿ ਕੋਰੋਨਾ ਵਾਇਰਸ
ਕੋਰੋਨਾ ਮਰੀਜ਼ ਦਾ 1.5 ਕਰੋੜ ਦਾ ਬਿੱਲ ਮੁਆਫ, ਟਿਕਟ ਦੋ ਕੇ ਦੁਬਈ ਤੋਂ ਭਾਰਤ ਭੇਜਿਆ
ਦੁਬਈ ਦੇ ਇਕ ਹਸਪਤਾਲ ਵਿਚ ਦਾਖਲ ਤੇਲੰਗਾਨਾ ਦੇ ਇਕ ਕੋਰੋਨਾ ਮਰੀਜ਼ ਦਾ ਨਾ ਸਿਰਫ 1 ਕਰੋੜ 52 ਲੱਖ ਰੁਪਏ ਦੇ ਬਿੱਲ ਮੁਆਫ਼ ਕੀਤੇ ਗਏ....
ਦੇਹਰਾਦੂਨ 'ਚ ਮੀਂਹ ਕਾਰਨ ਢਹਿ-ਢੇਰੀ ਹੋਇਆ ਮਕਾਨ, ਤਿੰਨ ਮੌਤਾਂ
ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਦੇ ਚੁਕਖੁਵਾਲਾ ਇਲਾਕੇ ਵਿਚ ਇਕ ਮਕਾਨ ਢਹਿ ਗਿਆ, ਜਿਸ ਕਾਰਨ 3 ਲੋਕਾਂ ਦੀ ਮੌਤ ਹੋ ਗਈ।
ਯੂਰਪੀ ਸੰਘ-ਭਾਰਤ ਸੰਮੇਲਨ : ਮੋਦੀ ਵਲੋਂ ਕਾਰਵਾਈ ਕੇਂਦਰਤ ਏਜੰਡਾ ਤਿਆਰ ਕਰਨ 'ਤੇ ਜ਼ੋਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁਧਵਾਰ ਨੂੰ ਭਾਰਤ ਅਤੇ 27 ਦੇਸ਼ਾਂ ਦੇ ਯੂਰਪੀ ਸੰਘ ਦੇ ਸਬੰਧਾਂ ਨੂੰ ਹੋਰ ਵਸੀਹ ਕਰਨ ਲਈ
ਵਿਧਾਇਕਾਂ ਦੀ ਖ਼ਰੀਦੋ-ਫ਼ਰੋਖ਼ਤ ਦੇ ਸਬੂਤ ਹਨ : ਗਹਿਲੋਤ
ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੂੰ ਡੇਗਣ ਲਈ ਵਿਧਾਇਕਾਂ ਦੀ ਖ਼ਰੀਦੋ-ਫ਼ਰੋਖ਼ਤ ਦੇ ਯਤਨ
100 ਰੁਪਏ ਕਿਲੋ ਪਹੁੰਚੀ ਟਮਾਟਰ ਦੀ ਕੀਮਤ! ਸਰਕਾਰ ਨੇ ਦੱਸਿਆ ਕਿਉਂ ਵਧ ਰਹੇ ਭਾਅ
ਕੋਰੋਨਾ ਦੇ ਇਸ ਸੰਕਟ ਦੌਰਾਨ ਸਬਜ਼ੀ ਦੀਆਂ ਕੀਮਤਾਂ ਵਿਚ ਆ ਰਹੀ ਤੇਜ਼ੀ ਨੇ ਆਮ ਇਨਸਾਨ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ।
ਕੋਰੋਨਾ ਵਾਇਰਸ ਨਾਲ ਇਕ ਦਿਨ ਵਿਚ 582 ਮੌਤਾਂ
ਭਾਰਤ ਵਿਚ ਲਾਗ ਦੇ ਮਾਮਲੇ ਵੱਧ ਕੇ 936181 ਹੋਏ
ਸਿੱਖ-ਕੌਮ ਦੀਆਂ ਨਜ਼ਰਾਂ 'ਜਥੇਦਾਰ' ਵਲੋਂ ਕੀਤੀ ਜਾ ਰਹੀ ਨਿਯੁਕਤੀ 'ਤੇ ਕੇਂਦਰਤ ਹੋਈਆਂ
ਗਾਇਬ ਸਰੂਪਾਂ ਦੀ ਨਿਰਪੱਖ ਪੜਤਾਲ ਲਈ 'ਜਥੇਦਾਰ' ਵਲੋਂ ਸਿੱਖ ਜੱਜ ਨਿਯੁਕਤ ਕਰਨ ਲਈ ਸਲਾਹ ਮਸ਼ਵਰੇ ਸ਼ੁਰੂ
ਮੋਦੀ ਸਰਕਾਰ ਪੰਜਾਬ 'ਚ ਵੀ ਚੌਧਰ ਲਈ ਯਤਨਸ਼ੀਲ
ਪਾਟੋ-ਧਾੜ ਹੋਈ ਸਿੱਖ ਲੀਡਰਸ਼ਿਪ ਦਾ ਲਾਭ ਉਠਾÀਣਾ ਚਾਹੁੰਦੀ ਹੈ ਮੋਦੀ ਹਕੂਮਤ