ਖ਼ਬਰਾਂ
ਕਿਸਾਨਾਂ ਨਾਲ ਮੀਟਿੰਗ ਤੋਂ ਪਹਿਲਾਂ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦਾ ਵੱਡਾ ਬਿਆਨ
'ਕਣਕ ਤੇ ਝੋਨੇ ਦੀ ਪੂਰੀ ਫ਼ਸਲ MSP ਉੱਤੇ ਖ਼ਰੀਦਾਂਗੇ'
Amritsar News : ਸਰਪੰਚ ਦੇ ਮੁੰਡੇ 'ਤੇ ਚਲਾਈਆਂ ਤਾਬੜਤੋੜ ਗੋਲੀਆਂ, ਵਾਰਦਾਤ ਤੋਂ ਬਾਅਦ ਮਾਰੇ ਲਲਕਾਰੇ
Amritsar News : ਇਕ ਹਫ਼ਤੇ ਪਹਿਲਾਂ ਸਰਪੰਚ ਬੀਬੀ ਹਰਪ੍ਰੀਤ ਦੇ ਘਰ ’ਤੇ ਘਰ 'ਤੇ ਚਲਾਈਆਂ ਗਈਆਂ ਸੀ ਗੋਲੀਆਂ
ਮਨਜਿੰਦਰ ਸਿਰਸਾ ਨੇ ਦਰਬਾਰ ਸਾਹਿਬ ਟੇਕਿਆ ਮੱਥਾ
ਸਿਆਸੀ ਗੱਲਬਾਤ ਕਰਨ ਤੋਂ ਕੀਤਾ ਇਨਕਾਰ
Punjab News : MSP ’ਤੇ ਅੰਸ਼ਕ ਖ਼ਰੀਦ ਦਾ ਕਿਸੇ ਵੀ ਤਰ੍ਹਾਂ ਦਾ ਕਿਸਾਨ ਵਿਰੋਧੀ ਸਮਝੌਤਾ ਪ੍ਰਵਾਨ ਨਹੀ ਕੀਤਾ ਜਾਵੇਗਾ : ਸੰਯੁਕਤ ਕਿਸਾਨ ਮੋਰਚਾ
Punjab News : ਸੰਯੁਕਤ ਕਿਸਾਨ ਮੋਰਚਾ ਨੇ ਸਾਰੀਆਂ ਫ਼ਸਲਾਂ ਦੀ ਸਵਾਮੀਨਾਥਨ ਫ਼ਾਰਮੂਲੇ ਤਹਿਤ MSP ’ਤੇ ਖ੍ਰੀਦ ਦਾ ਗਾਰੰਟੀ ਕਾਨੂੰਨ ਬਣਾਉਣ ਦੀ ਮੰਗ ਨੂੰ ਮੁੜ ਦੁਹਰਾਇਆ
ਸੰਯੁਕਤ ਕਿਸਾਨ ਮੋਰਚਾ ਨੇ ਸਾਰੀਆਂ ਫਸਲਾਂ ਦੀ ਸਵਾਮੀਨਾਥਨ ਫਾਰਮੂਲੇ ਤਹਿਤ MSP 'ਤੇ ਖ੍ਰੀਦ ਦਾ ਗਾਰੰਟੀ ਕਾਨੂੰਨ ਬਣਾਉਣ ਦੀ ਕੀਤੀ ਮੰਗ
MSP ਤੇ ਅੰਸ਼ਕ ਖ੍ਰੀਦ ਦਾ ਕਿਸੇ ਵੀ ਤਰ੍ਹਾਂ ਦਾ ਕਿਸਾਨ ਵਿਰੋਧੀ ਸਮਝੌਤਾ ਪ੍ਰਵਾਨ ਨਹੀ ਕੀਤਾ ਜਾਵੇਗਾ
ਅਮਰੀਕਾ ’ਚ ਮੋਟਰ ਵਹੀਕਲ ਵਿਭਾਗ ਦੇ ਦਫ਼ਤਰ ਅੱਗੇ ਹੋਈ ਗੋਲੀਬਾਰੀ
ਗੋਲੀਬਾਰੀ ’ਚ ਇਕ ਵਿਅਕਤੀ ਸਮੇਤ ਦੋ ਔਰਤਾਂ ਦੀ ਮੌਤ
Ind Vs Pak : ਭਾਰਤ-ਪਾਕਿਸਤਾਨ ਮੈਚ ’ਚ ਫ਼ਿਰਕੀ ਗੇਂਦਬਾਜ਼ਾਂ ਦੀ ਰਹੇਗੀ ਸਰਦਾਰੀ
Ind Vs Pak : ਪਿੱਚ ਧੀਮੀ ਹੋਣ ਕਾਰਨ ਬੱਲੇਬਾਜ਼ ਹੋਣਗੇ ਪ੍ਰੇਸ਼ਾਨ
ਚੰਡੀਗੜ੍ਹ ਵਿਚ ਮੇਲੇ ਦੌਰਾਨ ਝੂਲੇ ਦੀ ਟੁੱਟੀ ਸੀਟ ਬੈਲਟ, ਲੱਗੀਆਂ ਗੰਭੀਰ ਸੱਟਾਂ
ਹਾਦਸੇ ਤੋਂ ਬਾਅਦ ਝੂਲਾ ਚਾਲਕ ਮੌਕੇ ਤੋਂ ਫ਼ਰਾਰ
ਬ੍ਰਾਜ਼ੀਲ ’ਚ ਪੰਛੀ ਨਾਲ ਟਕਰਾਉਣ ਤੋਂ ਬਾਅਦ ਕੀਤੀ ਐਮਰਜੈਂਸੀ ਲੈਂਡਿੰਗ
200 ਯਾਤਰੀ ਸਨ ਸਵਾਰ, ਜਾਨੀ ਨੁਕਾਸਾਨ ਤੋਂ ਹੋਇਆ ਬਚਾਅ, ਜਹਾਜ਼ ਨੂੰ ਪਹੁੰਚਿਆ ਨੁਕਸਾਨ
CAG Report: ਉਤਰਾਖੰਡ ਦੇ ਜੰਗਲਾਂ ਲਈ ਰੱਖੇ ਗਏ 13.9 ਕਰੋੜ ਰੁਪਏ ਦੇ ਫ਼ੰਡ ਨਾਲ ਖ਼ਰੀਦ ਲਏ ਆਈਫ਼ੋਨ, ਫਰਿੱਜ, ਲੈਪਟਾਪ ਤੇ ਕੂਲਰ
CAG Report: ਉਪਭੋਗਤਾ ਏਜੰਸੀਆਂ ਨੇ ਜੰਗਲਾਤ ਜ਼ਮੀਨ ਦੀ ਕੀਤੀ ਗ਼ੈਰ ਕਾਨੂੰਨੀ ਵਰਤੋਂ