ਖ਼ਬਰਾਂ
ਨੌਕਰੀ ਕਰਨ ਵਾਲਿਆਂ ਲਈ ਵੱਡੀ ਖ਼ਬਰ! ਜਾਣੋ ਕਿਵੇਂ ਛੋਟੀ ਜਿਹੀ ਗਲਤੀ ਖ਼ਾਲੀ ਕਰ ਸਕਦੀ ਹੈ ਬੈਂਕ ਖਾਤਾ
ਕੋਰੋਨਾ ਕਾਲ ਵਿਚ ਆਨਲਾਈਨ ਧੋਖਾਧੜੀ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ।
Dhoni ਤੋਂ ਬਾਅਦ PM Modi ਨੇ ਲਿਖੀ Suresh Raina ਨੂੰ ਚਿੱਠੀ,ਕਿਹਾ...
ਟੀਮ ਇੰਡੀਆ ਦੇ ਸਾਬਕਾ ਕਪਤਾਨ ਐਮਐਸ ਧੋਨੀ (ਐਮਐਸ ਧੋਨੀ) ਨੂੰ ਚਿੱਠੀ ਲਿਖਣ ਤੋਂ ਇੱਕ ਦਿਨ ਬਾਅਦ........
ਦੇਸ਼ ‘ਚ ਕੋਰੋਨਾ ਕੇਸ 29 ਲੱਖ ਤੋਂ ਪਾਰ. 24 ਘੰਟਿਆ ‘ਚ 69 ਹਜ਼ਾਰ ਨਵੇਂ ਕੇਸ
ਹੁਣ ਤੱਕ 55 ਹਜ਼ਾਰ ਤੋਂ ਵੱਧ ਮੌਤਾਂ
SBI ਗਾਹਕਾਂ ਲਈ ਖੁਸ਼ਖਬਰੀ! ਸਿਰਫ ਇੱਕ ਵਟਸਐਪ 'ਤੇ ATM ਮਸ਼ੀਨ ਪੈਸਾ ਦੇਣ ਆਵੇਗੀ ਤੁਹਾਡੇ ਘਰ
ਕਿਹਾ ਜਾਂਦਾ ਹੈ ਕਿ ਪਿਆਸੇ ਨੂੰ ਖੂਹ ਦੇ ਨੇੜੇ ਆਪ ਜਾਣਾ ਪੈਂਦਾ ਹੈ ਪਰ ਏਟੀਐਮ ਮਸ਼ੀਨ ਦੇ ਮਾਮਲੇ ਵਿਚ ਅਜਿਹਾ ਨਹੀਂ ਹੋਵੇਗਾ।
ਨੇਪਾਲ ਵਿੱਚ ਮਿਲਿਆ ਸੁਨਹਿਰੇ ਰੰਗ ਦਾ ਕੱਛੂ, ਅਵਤਾਰ ਮੰਨ ਕੇ ਪੂਜਾ ਕਰਨ ਲੱਗੇ ਲੋਕ
ਨੇਪਾਲ ਵਿੱਚ ਇੱਕ ਸੁਨਹਿਰੇ ਰੰਗ ਦਾ ਕਛੂ ਮਿਲਿਆ ਹੈ।
ਕੋਰੋਨਾ ਸੰਕਟ ‘ਚ 40 ਲੱਖ ਬੇਰੁਜ਼ਗਾਰ ਲਈ ਰਾਹਤ, ਤਿੰਨ ਮਹੀਨਿਆਂ ਤੱਕ ਮਿਲੇਗੀ ਅੱਧੀ ਤਨਖਾਹ
ਕੇਂਦਰ ਸਰਕਾਰ ਨੇ ਵੀਰਵਾਰ ਨੂੰ 41 ਲੱਖ ਉਦਯੋਗਿਕ ਕਾਮਿਆਂ ਨੂੰ ਈਐਸਆਈਸੀ ਸਕੀਮ ਰਾਹੀਂ ਲਾਭ ਦੇਣ ਲਈ ਨਿਯਮਾਂ ਵਿਚ ਢਿੱਲ ਦਿੱਤੀ ਹੈ
ਕੋਰੋਨਾ ਸੋਕਟ ਦੇ ਵਿਚਕਾਰ ਦੁਨੀਆਂ ਵਿੱਚ ਵਧੇਗਾ ਤਣਾਅ,ਅਮਰੀਕਾ-ਈਰਾਨ ਅਤੇ ਰੂਸ ਆਹਮੋ-ਸਾਹਮਣੇ
ਕੋਰੋਨਾਵਾਇਰਸ ਮਹਾਂਮਾਰੀ ਦੇ ਵਿਚਕਾਰ, ਅਮਰੀਕਾ, ਰੂਸ ਅਤੇ ਈਰਾਨ ਵਿੱਚ ਤਣਾਅ ਵਧਣ ਦੀ ਸੰਭਾਵਨਾ ਹੈ।
ਅਗਸਤ ‘ਚ ਡਰਾ ਰਹੇ ਕੋਰੋਨਾ ਕੇਸ, ਬ੍ਰਾਜ਼ੀਲ,ਅਮਰੀਕਾ ਨੂੰ ਪਛਾੜ ਕੇ ਪਹਿਲੇ ਸਥਾਨ 'ਤੇ ਪਹੁੰਚਿਆ ਭਾਰਤ
ਭਾਰਤ ਵਿਚ ਕੋਰੋਨਾ ਵਾਇਰਸ ਦੀ ਲਾਗ ਦੀ ਦਰ ਤੇਜ਼ੀ ਨਾਲ ਵੱਧ ਰਹੀ ਹੈ
ਪੰਜਾਬ ਵਿਚ ਅੱਜ ਸਵੇਰ ਤੋਂ ਪੈ ਰਿਹਾ ਮੀਂਹ, ਤਾਪਮਾਨ ਵਿਚ ਆਈ ਗਿਰਾਵਟ
ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਬਾਰਸ਼ ਦਾ ਆਲਮ ਜਾਰੀ ਹੈ
ਪੰਜਾਬ ਵਿਧਾਨ ਸਭਾ ਦੇ ਇਕ ਦਿਨਾ ਸੈਸ਼ਨ ਵਿਚ ਹਿੱਸਾ ਲੈਣ ਬਾਰੇ ਬਾਦਲ ਦਲ ਸ਼ਸ਼ੋਪੰਜ ਵਿਚ
ਕੇਂਦਰੀ ਖੇਤੀ ਆਰਡੀਨੈਂਸਾਂ ਕਾਰਨ ਬਾਦਲ ਲਈ 'ਸੱਪ ਦੇ ਮੂੰਹ ਕੋਹੜ ਕਿਰਲੀ' ਵਰਗੀ ਸਥਿਤੀ ਹੋਵੇਗੀ