ਖ਼ਬਰਾਂ
CM Bhagwant Singh Mann: CM ਭਗਵੰਤ ਮਾਨ ਨੇ ਭਾਰਤੀ ਟੀਮ ਵਲੋਂ ਖੋ-ਖੋ ਵਰਲਡ ਕੱਪ 2025 ਜਿੱਤਣ ’ਤੇ ਦਿੱਤੀ ਵਧਾਈ
ਭਾਰਤ ਦੀਆਂ ਪੁਰਸ਼ ਅਤੇ ਮਹਿਲਾ ਖੋ-ਖੋ ਟੀਮਾਂ ਨੇ ਇਤਿਹਾਸ ਰਚ ਕੇ ਪ੍ਰਸ਼ੰਸਕਾਂ ਨੂੰ ਦੋਹਰੀ ਖੁਸ਼ੀ ਦਿੱਤੀ ਹੈ
Himachal Snowfall News: ਹਿਮਾਚਲ ਸਮੇਤ 3 ਸੂਬਿਆਂ 'ਚ ਹੋ ਰਹੀ ਭਾਰੀ ਬਰਫ਼ਬਾਰੀ, ਦਿੱਲੀ ਵਿਚ ਧੁੰਦ ਨਾਲ ਟਰੇਨਾਂ ਲੇਟ
Himachal Snowfall News: ਬਰਫ਼ੀਲੀਆਂ ਹਵਾਵਾਂ ਕਾਰਨ ਹਿਮਾਚਲ ਦੇ ਤਿੰਨ ਸ਼ਹਿਰਾਂ 'ਚ ਤਾਪਮਾਨ ਮਨਫ਼ੀ ਤੱਕ ਪਹੁੰਚ ਗਿਆ
Sopore Encounter: ਜੰਮੂ-ਕਸ਼ਮੀਰ ਦੇ ਸੋਪੋਰ ਵਿੱਚ ਫ਼ੌਜ ਦਾ ਆਪ੍ਰੇਸ਼ਨ, ਸੁਰੱਖਿਆ ਬਲਾਂ ਨੇ ਘੇਰੇ ਦੋ ਅੱਤਵਾਦੀ
ਇਸ ਵਿੱਚ ਇੱਕ ਅੱਤਵਾਦੀ ਮਾਰਿਆ ਗਿਆ
ਅਮਰੀਕਾ ’ਚ ਪਾਬੰਦੀ ਲਾਗੂ ਹੋਣ ਮਗਰੋਂ ਟਿਕਟਾਕ ਬੰਦ
ਐਪ ਖੋਲ੍ਹਣ ’ਤੇ ਅਮਰੀਕੀਆਂ ਨੂੰ ਇਕ ਸੰਦੇਸ਼ ਮਿਲਿਆ, ਜਿਸ ’ਚ ਲਿਖਿਆ ਸੀ, ‘‘ਅਮਰੀਕਾ ’ਚ ਟਿਕਟਾਕ ’ਤੇ ਪਾਬੰਦੀ ਲਗਾਉਣ ਵਾਲਾ ਕਾਨੂੰਨ ਪਾਸ ਹੋ ਗਿਆ ਹੈ।
Jammu Kashmir: ਜੰਮੂ-ਕਸ਼ਮੀਰ ਵਿੱਚ ਰਹੱਸਮਈ ਬਿਮਾਰੀ ਨਾਲ ਹੁਣ ਤਕ 17 ਮੌਤਾਂ, ਦਿੱਲੀ ਤੋਂ ਪਹੁੰਚੇ ਮਾਹਰ
ਇਹ ਟੀਮ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਿਰਦੇਸ਼ਾਂ 'ਤੇ ਬਣਾਈ ਗਈ ਹੈ।
Neeraj Chopar Wife Himanni: ਕੌਣ ਹੈ ਹਿਮਾਨੀ, ਜਿਸ ਦਾ ਨੀਰਜ ਚੋਪੜਾ ਨਾਲ ਹੋਇਆ ਹੈ ਵਿਆਹ
ਹਿਮਾਨੀ ਖੇਡਾਂ ਵਿੱਚ ਸੋਨੀਪਤ ਦਾ ਇੱਕ ਜਾਣਿਆ-ਪਛਾਣਿਆ ਚਿਹਰਾ ਹੈ।
Patiala News: ਕਬਜ਼ਾ ਲੈਣ ਗਏ ਅਦਾਲਤੀ ਕਰਮਚਾਰੀਆਂ ’ਤੇ ਸਪ੍ਰਿਟ ਪਾ ਕੇ ਅੱਗ ਲਾਉਣ ਦੀ ਕੋਸ਼ਿਸ਼
Patiala News: ਮੌਕੇ ’ਤੇ ਮਾਚਿਸ ਨਾ ਮਿਲਣ ਕਰ ਕੇ ਮੁਲਾਜ਼ਮਾਂ ਨੇ ਭੱਜ ਕੇ ਬਚਾਈ ਜਾਨ
ਰਾਜੋਆਣਾ ਦੀ ਰਹਿਮ ਪਟੀਸ਼ਨ ’ਤੇ ਸੁਪਰੀਮ ਕੋਰਟ ’ਚ ਸੁਣਵਾਈ ਅੱਜ
ਰਾਜੋਆਣਾ ਦੀ ਰਹਿਮ ਪਟੀਸ਼ਨ ’ਤੇ ਫ਼ੈਸਲਾ ਲੈਣ ਲਈ ਕੇਂਦਰ ਸਰਕਾਰ ਨੂੰ ਚਾਰ ਹਫ਼ਤੇ ਦਾ ਸਮਾਂ ਦਿਤਾ ਸੀ ਅਦਾਲਤ ਨੇ
Neeraj Chopar Wedding News: ਵਿਆਹ ਦੇ ਪਵਿੱਤਰ ਬੰਧਨ 'ਚ ਬੱਝੇ ਉਲੰਪੀਅਨ ਨੀਰਜ ਚੋਪੜ, ਦੇਖੋ ਵਿਆਹ ਦੀਆਂ ਮਨਮੋਹਕ ਤਸਵੀਰਾਂ
ਨੀਰਜ ਨੇ ਲਿਖਿਆ- 'ਆਪਣੇ ਪਰਿਵਾਰ ਨਾਲ ਜ਼ਿੰਦਗੀ ਦਾ ਇੱਕ ਨਵਾਂ ਅਧਿਆਇ ਸ਼ੁਰੂ ਕੀਤਾ।'
Punjab Weather News: ਮੁੜ ਬਦਲੇਗਾ ਮੌਸਮ, ਪੰਜਾਬ ਵਿੱਚ ਜਾਣੋ ਕਦੋਂ ਮੀਂਹ ਪੈਣ ਦੀ ਸੰਭਾਵਨਾ
ਪੱਛਮੀ ਗੜਬੜੀ 22 ਜਨਵਰੀ ਨੂੰ ਪੰਜਾਬ ਨੂੰ ਪ੍ਰਭਾਵਿਤ ਕਰੇਗੀ।