ਖ਼ਬਰਾਂ
Delhi News : ਤਹੱਵੁਰ ਰਾਣਾ ਦੇ ਦਿੱਲੀ ਪਹੁੰਚਣ ਤੋਂ ਬਾਅਦ ਹਵਾਈ ਅੱਡੇ ਅਤੇ NIA ਹੈੱਡਕੁਆਰਟਰ 'ਤੇ ਸੁਰੱਖਿਆ ਵਧਾਈ
Delhi News : ਰਾਣਾ ਨੂੰ ਦਿੱਲੀ ਹਵਾਈ ਅੱਡੇ 'ਤੇ ਸਖ਼ਤ ਸੁਰੱਖਿਆ ਵਿਚਕਾਰ ਐਨਆਈਏ ਦਫ਼ਤਰ ਲਿਜਾਇਆ ਜਾਵੇਗਾ
Sunil Jakhar News: ਸੁਨੀਲ ਜਾਖੜ ਨੇ ਪੰਜਾਬ ਰਾਜਪਾਲ ਨੂੰ ਲਿਖੀ ਚਿੱਠੀ, ਵੱਧ ਰਹੇ ਗ੍ਰਨੇਡ ਹਮਲਿਆਂ 'ਤੇ ਪ੍ਰਗਟਾਈ ਚਿੰਤਾ
Sunil Jakhar News: ਮਾਮਲੇ ਦੀ ਕੇਂਦਰੀ ਏਜੰਸੀ ਤੋਂ ਜਾਂਚ ਕਰਵਾਉਣ ਦੀ ਕੀਤੀ ਮੰਗ, ਪੰਜਾਬ ਸਰਕਾਰ 'ਤੇ ਸਿਆਸੀ ਲਾਹਾ ਲੈਣ ਦਾ ਲਾਇਆ ਦੋਸ਼
Supreme Court: ‘ਤੁਹਾਡੇ ਵੀ ਪੋਤੇ-ਪੋਤੀਆਂ ਹਨ, ਤੁਹਾਨੂੰ ਵੀ ਪਤਾ ਲੱਗ ਜਾਵੇਗਾ ਕਿ ਮੈਗੀ ਤੇ ਕੁਰਕੁਰੇ ਕੀ ਹਨ’
Supreme Court: ਫ਼ੂਡ ਰੈਪਰ ’ਤੇ ਕੋਈ ਜਾਣਕਾਰੀ ਨਾ ਹੋਣ ’ਤੇ ਸੁਪਰੀਮ ਕੋਰਟ ਨੇ ਕੇਂਦਰ ਨੂੰ ਪਾਈ ਝਾੜ
Delhi News: ਦਿੱਲੀ ਵਿੱਚ ਲੈਂਡਿੰਗ ਮਗਰੋ ਪਾਇਲਟ ਦੀ ਮੌਤ, ਜਾਣੋ ਪੂਰਾ ਮਾਮਲਾ
ਮ੍ਰਿਤਕ ਅਰਮਾਨ 28 ਸਾਲਾਂ ਦਾ ਸੀ ਅਤੇ ਹਾਲ ਹੀ ਵਿੱਚ ਉਸ ਦਾ ਵਿਆਹ ਹੋਇਆ ਸੀ।
Punjab News ; ਅਧਿਆਪਕਾਂ ਸਬੰਧੀ ਵਿਵਾਦਤ ਬਿਆਨ ’ਤੇ ਚੇਤਨ ਸਿੰਘ ਜੋੜਾਮਾਜਰਾ ਨੇ ਮੰਗੀ ਮਾਫ਼ੀ
Punjab News ; ਕਿਹਾ -ਜੇਕਰ ਕਿਸੇ ਅਧਿਆਪਕ ਨੂੰ ਬੁਰਾ ਲੱਗਿਆ ਹੋਵੇ ਤਾਂ ਮੈਂ ਸਾਰੇ ਅਧਿਆਪਕਾਂ ਤੋਂ ਮਾਫ਼ੀ ਮੰਗਦਾ ਹਾਂ
Tarn Taran News : ਤਰਨਤਾਰਨ ’ਚ ਸਕੂਲ ਦੇ ਬਾਹਰ ਮੋਟਰਸਾਈਕਲ ਸਵਾਰਾਂ ਕੀਤੀ ਫ਼ਾਇਰਿੰਗ
Tarn Taran News : ਤਿੰਨ ਗੋਲੀਆਂ ਸਕੂਲ ਦੇ ਐਮਡੀ ਮਾਨਵਜੀਤ ਸਿੰਘ ਦੀ ਗੱਡੀ 'ਚ ਲੱਗੀਆਂ
Tahawwur Rana News: ਦਿੱਲੀ ਅਦਾਲਤ ਨੂੰ 26/11 ਹਮਲੇ ਦੇ ਮੁਕੱਦਮੇ ਦੇ ਮਿਲੇ ਰਿਕਾਰਡ
ਰਾਣਾ (64) ਹਮਲਿਆਂ ਦੇ ਮੁੱਖ ਸਾਜ਼ਿਸ਼ਕਾਰਾਂ ਵਿੱਚੋਂ ਇੱਕ, ਡੇਵਿਡ ਕੋਲਮੈਨ ਹੈਡਲੀ ਉਰਫ਼ ਦਾਊਦ ਗਿਲਾਨੀ ਦਾ ਕਰੀਬੀ ਸਾਥੀ ਹੈ।
Ludhiana News: ਲੁਧਿਆਣਾ ਵਿਚ ਕਾਰੀਗਰ ਬਣ ਕੇ ਆਇਆ ਨੌਜਵਾਨ ਅੱਧਾ ਕਿੱਲੋ ਸੋਨਾ ਲੈ ਕੇ ਹੋਇਆ ਨੌਂ ਦੋ ਗਿਆਰਾਂ
Ludhiana News: ਘਟਨਾ ਤੋਂ ਬਾਅਦ ਸਰਾਫ਼ਾ ਬਾਜ਼ਾਰ ਦੇ ਵਪਾਰੀਆਂ ਵਿੱਚ ਡਰ ਦਾ ਮਾਹੌਲ
Kash Patel : ਐਫ਼ਬੀਆਈ ਡਾਇਰੈਕਟਰ ਕਾਸ਼ ਪਟੇਲ ਨੂੰ ਏਟੀਐਫ਼ ਮੁਖੀ ਦੇ ਅਹੁਦੇ ਤੋਂ ਹਟਾਇਆ
Kash Patel : ਪਟੇਲ ਦੀ ਥਾਂ ਫ਼ੌਜ ਸਕੱਤਰ ਡੈਨੀਅਲ ਡ੍ਰਿਸਕੋਲ ਨੂੰ ਕੀਤਾ ਨਿਯੁਕਤ
Faridkot News : ਫ਼ਰੀਦਕੋਟ ’ਚ ਨਸ਼ਾ ਤਸਕਰੀ ਨਾਲ਼ ਜੁੜੇ ਵਿਅਕਤੀ ਦੀ ਮੌਤ ਤੋਂ ਬਾਅਦ ਪਰਿਵਾਰ ਨੇ ਕੀਤਾ ਹੰਗਾਮਾ
Faridkot News : ਇਲਜ਼ਾਮ ਲਗਾਏ ਗਏ ਕਿ ਪੁਲਿਸ ਵੱਲੋਂ ਪਿੱਛਾ ਕੀਤੇ ਜਾਣ ਦੇ ਚਲਦਿਆਂ ਵਾਪਰਿਆ ਹੈ ਹਾਦਸਾ