ਖ਼ਬਰਾਂ
ਕਾਊਂਟਰ ਇੰਟੈਲੀਜੈਂਸ ਵਿੰਗ ਵਲੋਂ 4 ਕਿਲੋ ਹੈਰੋਇਨ ਸਣੇ ਚਾਰ ਕਾਬੂ
ਡੀਜੀਪੀ ਗੌਰਵ ਯਾਦਵ ਨੇ ਜਾਣਕਾਰੀ ਸਾਂਝੀ ਕੀਤੀ
ਗੰਦਰਬਲ ’ਚ ਸੜਕ ਹਾਦਸੇ ’ਚ ਸੈਲਾਨੀ ਬੱਸ ਤੇ ਕਾਰ ਦੀ ਟੱਕਰ
5 ਯਾਤਰੀਆਂ ਦੀ ਮੌਤ, 14 ਜ਼ਖ਼ਮੀ
ਪਾਕਿਸਤਾਨ ਦੇ ਵੱਖ-ਵੱਖ ਸੂਬਿਆਂ ਵਿਚ ਖਸਰੇ ਦਾ ਕਹਿਰ ਜਾਰੀ
ਲਹਿੰਦੇ ਪੰਜਾਬ ’ਚ ਖਸਰੇ ਕਾਰਨ 17 ਬੱਚਿਆਂ ਦੀ ਮੌਤ
Ludhiana News : ਆਬਕਾਰੀ ਵਿਭਾਗ ਨੇ ਲੁਧਿਆਣਾ ’ਚ ਮਾਰਿਆ ਛਾਪਾ, ਖੁੱਲ੍ਹੀ ਪੋਲ
Ludhiana News : ਮਹਿੰਗੇ ਬ੍ਰਾਂਡ ਦੀਆਂ ਬੋਤਲਾਂ 'ਚ ਸਸਤੀ ਤੇ ਨਕਲੀ ਸ਼ਰਾਬ ਵੇਚਣ ਦਾ ਪਰਦਾਫ਼ਾਸ਼
ਭਾਰਤੀ ਮੂਲ ਦੀ ਕੈਨੇਡੀਅਨ ਸਿਆਸਤਦਾਨ ਨੀਨਾ ਟਾਂਗਰੀ ਨੂੰ ਅਹਿਮ ਜ਼ਿੰਮੇਵਾਰੀ ਸੌਂਪੀ
ਨੀਨਾ ਟਾਂਗਰੀ ਛੋਟੇ ਕਾਰੋਬਾਰ ਦੇ ਐਸੋਸੀਏਟ ਮੰਤਰੀ ਵਜੋਂ ਦੁਬਾਰਾ ਨਿਯੁਕਤ
Disneyland News: ਡਿਜ਼ਨੀਲੈਂਡ ਘੁਮਾਉਣ ਤੋਂ ਬਾਅਦ ਮਾਂ ਨੇ ਕੀਤਾ ਪੁੱਤਰ ਦਾ ਕਤਲ
Disneyland News: ਔਰਤ ਦਾ 2018 ਵਿਚ ਅਪਣੇ ਪਤੀ ਤੋਂ ਤਲਾਕ ਹੋ ਗਿਆ ਸੀ ਅਤੇ ਉਹ ਅਪਣੇ ਬੇਟੇ ਨਾਲ ਇਕ ਮੋਟਲ ਵਿਚ ਰਹਿ ਰਹੀ ਸੀ।
ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਕਾਰਨੀ ਵੀ ਲੜਨਗੇ ਆਮ ਚੋਣਾਂ
‘ਲਿਬਰਲ ਪਾਰਟੀ’ ਨੇ ਐਲਾਨ ਕੀਤਾ
Mohali Court News : ਮੋਹਾਲੀ ਦੀ ਅਦਾਲਤ ਨੇ ਅਤਿਵਾਦੀ ਗਤੀਵਿਧੀਆਂ ਨਾਲ ਸਬੰਧਤ ਦੋ ਦੋਸ਼ੀਆਂ ਨੂੰ ਸੁਣਾਈ ਸਜ਼ਾ, ਇਕ ਬਰੀ
Mohali Court News : ਦੁਬਈ ਵਿਚ ਬੱਬਰ ਖ਼ਾਲਸਾ ਨਾਲ ਸਬੰਧਤ ਮੁਲਜ਼ਮ, ਦਿੱਲੀ ਹਵਾਈ ਅੱਡੇ 'ਤੇ ਹੋਏ ਸੀ ਗ੍ਰਿਫ਼ਤਾਰ
ਅਮਰੀਕਾ ’ਚ ਭਾਰਤੀ ਮੂਲ ਦੇ ਪਿਤਾ ਤੇ ਧੀ ਦੀ ਗੋਲੀ ਮਾਰ ਕੇ ਹੱਤਿਆ, ਦੋਸ਼ੀ ਗ੍ਰਿਫ਼ਤਾਰ
ਮ੍ਰਿਤਕਾਂ ਦੀ ਪਹਿਚਾਣ ਪ੍ਰਦੀਪ ਪਟੇਲ ਤੇ ਉਰਮੀ ਵਜੋਂ ਹੋਈ ਹੈ
Jagjit Singh Dallewal News: ਜਗਜੀਤ ਸਿੰਘ ਡੱਲੇਵਾਲ ਨੂੰ ਜਲੰਧਰ ਤੋਂ ਪਟਿਆਲਾ ਕੀਤਾ ਸ਼ਿਫਟ- ਸੂਤਰ
Jagjit Singh Dallewal News: ਸਵੇਰੇ ਗੁਪਤ ਤੌਰ 'ਤੇ ਜਲੰਧਰ ਛਾਉਣੀ (ਆਰਮੀ ਏਰੀਆ) ਸਥਿਤ ਪੀਡਬਲਯੂਡੀ ਰੈਸਟ ਹਾਊਸ ਤੋਂ ਕੀਤਾ ਗਿਆ ਸ਼ਿਫਟ