ਖ਼ਬਰਾਂ
Amritsar News: ਪੁਲਿਸ ਸਟੇਸ਼ਨ 'ਤੇ ਗ੍ਰਨੇਡ ਹਮਲਾ ਕਰਨ ਵਾਲੇ 2 ਮੁਲਜ਼ਮ ਹੈਰੋਇਨ ਸਮੇਤ ਗ੍ਰਿਫ਼ਤਾਰ
ਮੁਲਜ਼ਮਾਂ ਕੋਲੋਂ 1.4 ਕਿਲੋ ਹੈਰੋਇਨ, 01 ਹੈਂਡ ਗ੍ਰਨੇਡ ਅਤੇ 02 ਪਿਸਤੌਲ ਬਰਾਮਦ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਗੁਰਮੁਖ ਸਿੰਘ ਨੂੰ ਸਦਮਾ, ਮਾਤਾ ਦਾ ਅਕਾਲ ਚਲਾਣਾ
ਅੱਜ ਅੰਮ੍ਰਿਤਸਰ ਦੇ ਚਾਟੀਵਿੰਡ ਗੇਟ ਸ਼ਮਸ਼ਾਨਘਾਟ ਵਿਚ ਹੋਵੇਗਾ ਅੰਤਿਮ ਸਸਕਾਰ
Patiala Fauji Death: ਛੁੱਟੀ ਆਏ ਫ਼ੌਜੀ ਦੀ ਸੜਕ ਹਾਦਸੇ ’ਚ ਮੌਤ, ਦੋ ਗੰਭੀਰ ਜ਼ਖ਼ਮੀ
Patiala Fauji Death:ਜ਼ਖ਼ਮੀਆਂ ਦਾ ਹਸਪਤਾਲ ਚੱਲ ਰਿਹਾ ਇਲਾਜ
Jalandhar Accident News: ਚੜ੍ਹਦੀ ਸਵੇਰ ਵਾਪਰਿਆ ਵੱਡਾ ਹਾਦਸਾ, ਮਰੀਜ਼ ਨੂੰ ਲੈ ਕੇ ਆ ਰਹੀ ਤੇਜ਼ ਰਫਤਾਰ ਐਂਬੂਲੈਂਸ ਪਲਟੀ
Jalandhar Accident News: ਐਂਬੂਲੈਂਸ ਚਾਲਕ ਦੀ ਮੌਤ
Himachal Weather News: ਹਿਮਾਚਲ 'ਚ ਨਵੇਂ ਸਾਲ ਤੋਂ ਪਹਿਲਾਂ ਭਾਰੀ ਬਰਫ਼ਬਾਰੀ, 4 ਦਿਨਾਂ 'ਚ 3.30 ਲੱਖ ਸੈਲਾਨੀ ਪਹੁੰਚੇ
Himachal Weather News: ਰਾਤ ਨੂੰ ਮੀਂਹ-ਤੂਫ਼ਾਨ ਦਾ ਕਹਿਰ
Bathinda Bus Accident: ਬਠਿੰਡਾ ਬੱਸ ਹਾਦਸੇ ਵਿਚ ਜਾਨ ਗੁਆਉਣ ਵਾਲੇ ਲੋਕਾਂ ਦੀ ਹੋਈ ਪਹਿਚਾਣ, ਹੁਣ ਤੱਕ 8 ਲੋਕਾਂ ਦੀ ਹੋਈ ਮੌਤ
Bathinda Bus Accident: PMO ਵਲੋਂ ਮ੍ਰਿਤਕਾਂ ਨੂੰ 2 ਲੱਖ, ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਦੇਣ ਦਾ ਐਲਾਨ
Punjab Weather Update: ਪੰਜਾਬ ਵਿਚ ਮੀਂਹ ਨਾਲ ਵਧੀ ਠੰਢ, ਕੱਲ੍ਹ ਸਵੇਰ ਤੋਂ ਕਈ ਇਲਾਕਿਆਂ ਵਿਚ ਪੈ ਰਿਹੈ ਮੀਂਹ
Punjab Weather Update: 31 ਦਸੰਬਰ ਤੱਕ ਦਿਖਾਈ ਦੇਵੇਗਾ ਧੁੰਦ ਦਾ ਅਸਰ
ਪਤੀ ਦੀ ਮੌਤ ਉਪਰੰਤ ਤਰਸ ਦੇ ਆਧਾਰ ’ਤੇ ਨੌਕਰੀ ਕਰ ਰਹੀ ਨੂੰਹ ਤੋਂ ਗੁਜ਼ਾਰਾ ਭੱਤਾ ਲੈਣ ਦੀ ਹੱਕਦਾਰ ਹੈ ਸੱਸ : ਹਾਈ ਕੋਰਟ
ਬਸ਼ਰਤੇ ਕਿ ਨੂੰਹ ਨੂੰ ਅਪਣੇ ਪਤੀ ਦੀ ਮੌਤ ਤੋਂ ਬਾਅਦ ਤਰਸ ਦੇ ਆਧਾਰ ’ਤੇ ਪਤੀ ਦੀ ਥਾਂ ਨੌਕਰੀ ਮਿਲੀ ਹੋਵੇ।
ਡਾ. ਮਨਮੋਹਨ ਸਿੰਘ ਦਾ ਅੰਤਮ ਸੰਸਕਾਰ ਨਿਗਮ ਬੋਧ ਘਾਟ ’ਤੇ ਕਰਵਾਏ ਜਾਣ ਬਾਰੇ ਪੈਦਾ ਹੋਇਆ ਵਿਵਾਦ
ਕਾਂਗਰਸ ਨੇ ਅੰਤਮ ਸਸਕਾਰ ਵਾਲੇ ਥਾਂ ਹੀ ਸਮਾਰਕ ਬਣਾਏ ਜਾਣ ਦੀ ਮੰਗ ਕੀਤੀ