ਖ਼ਬਰਾਂ
Delhi News : ਸਿੱਖ ਭਾਰਤੀ ਹਨ, ਆਪਣੀ ਮਰਜ਼ੀ ਨਾਲ, ਸੰਜੋਗ ਨਾਲ ਨਹੀਂ: ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ
Delhi News : ਡਾ. ਸਾਹਨੀ ਨੇ ਕਿਹਾ ਕਿ ਇਹ ਇੱਕ ਇਤਿਹਾਸਕ ਤੱਥ ਹੈ ਕਿ ਸੰਵਿਧਾਨ ’ਚ ਸਿੱਖਾਂ ਨੂੰ ਵਿਸ਼ੇਸ਼ ਦਰਜਾ ਦੇਣ ਦਾ ਵਾਅਦਾ ਕੀਤਾ ਗਿਆ ਸੀ
Punjab News : 'ਆਪ' ਸਰਕਾਰ ਸੰਗਰੂਰ 'ਚ ਕੰਪਿਊਟਰ ਅਧਿਆਪਕਾਂ ਦੇ ਧਰਨੇ ਦੌਰਾਨ ਦੋ ਅਧਿਆਪਕਾਂ ਦੇ ਜਾਨੀ ਨੁਕਸਾਨ ਲਈ ਜ਼ਿੰਮੇਵਾਰ: ਰਾਜਾ ਵੜਿੰਗ
ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਸਾਡੇ ਸਿੱਖਿਆ ਖੇਤਰ ਨੂੰ ਬਰਬਾਦ ਕਰਕੇ ਪੰਜਾਬ ਦੇ ਭਵਿੱਖ ਨਾਲ ਖਿਲਵਾੜ ਕੀਤਾ: ਵੜਿੰਗ
Chandigarh News : ਗਾਇਕ ਏਪੀ ਢਿੱਲੋਂ ਦਾ ਸ਼ੋਅ ਸੈਕਟਰ 25 ’ਚ ਹੋਵੇਗਾ, ਵਿਰੋਧ ਤੋਂ ਬਾਅਦ ਇਸ ਨੂੰ ਸੈਕਟਰ 34 ਤੋਂ ਕੀਤਾ ਗਿਆ ਤਬਦੀਲ
Chandigarh News : ਢਿੱਲੋਂ ਦਾ ਸ਼ੋਅ ਚੰਡੀਗੜ੍ਹ 'ਚ 21 ਦਸੰਬਰ ਨੂੰ ਹੋਵੇਗਾ, ਵਿਰੋਧ ਤੋਂ ਬਾਅਦ ਸੈਕਟਰ 34 ਤੋਂ ਤਬਦੀਲ ਕਰਨ ਦਾ ਲਿਆ ਗਿਆ ਫੈਸਲਾ
Amritsar News : ਅੰਮ੍ਰਿਤਸਰ ਵਿਖੇ ਬਾਲੀਵੁੱਡ ਅਦਾਕਾਰ ਸੰਜੇ ਦੱਤ ਨਾਲ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕੀਤੀ ਮੁਲਾਕਾਤ
Amritsar News : ਸੰਜੇ ਦੱਤ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਕੀਤੀ ਅਰਦਾਸ
Tarn Taran News : ਤਰਨਤਾਰਨ ਪੁਲਿਸ ਨੇ ਪਾਕਿਸਤਾਨ ਤੋਂ ਆਇਆ ਡਰੋਨ ਕੀਤਾ ਬਰਾਮਦ
Tarn Taran News : ਸਰਚ ਅਪਰੇਸ਼ਨ ਦੌਰਾਨ ਪਿੰਡ ਬੁਰਜ ਦੇ ਖੇਤਾਂ ’ਚ ਮਿਲਿਆ ਡਰੋਨ, ਡਰੋਨ ਮੰਗਵਾਉਣ ਵਾਲੇ ਦੋਸ਼ੀ ਦੀ ਕਰ ਰਹੀ ਹੈ ਭਾਲ
Moga News : ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਵੱਲੋਂ 1.81 ਕਰੋੜ ਤੋਂ ਵਧੇਰੇ ਦੀ ਲਾਗਤ ਨਾਲ ਬਣੀਆਂ ਦੋ ਨਵੀਆਂ ਸਕੂਲੀ ਇਮਾਰਤਾਂ ਦਾ ਉਦਘਾਟਨ
Moga News : ਕਿਹਾ -ਸਰਕਾਰ ਹੋਰਨਾਂ ਖੇਤਰਾਂ ਵਾਂਗ ਸਿੱਖਿਆ ਖੇਤਰ ’ਚ ਵੀ ਕ੍ਰਾਂਤੀਕਾਰੀ ਤਬਦੀਲੀਆਂ ਲਈ ਯਤਨਸ਼ੀਲ
Moga News : ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਪਿੰਡ ਦੌਧਰ ਵਿਖੇ ਬਰਸੀ ਸਮਾਗਮ ਵਿੱਚ ਸ਼ਿਰਕਤ
Moga News : ਕਿਹਾ ਸੂਬੇ ਦੇ ਵਿਕਾਸ ਲਈ ਕੀਤੇ ਜਾ ਰਹੇ ਯਤਨਾਂ ’ਚ ਲੋਕ ਆਪਣਾ ਸਹਿਯੋਗ ਜ਼ਰੂਰ ਦੇਣ
Khanuri Border News : ਖਨੌਰੀ ਬਾਰਡਰ ਤੋਂ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ, ਕਿਹਾ ਸਾਰੇ MP ਮਿਲ ਕੇ ਪਾਰਲੀਮੈਂਟ ’ਚ ਆਵਾਜ਼ ਉਠਾਉਣ
Khanuri Border News : ਕਿਹਾ ਕਿ ਜੇਕਰ ਖੇਤੀ ਮਰਦੀ ਤਾਂ ਦੇਸ਼ ਵੀ ਜਿਊਂਦਾ ਨਹੀ ਰਹੇਗਾ
ਮਾਨਸਾ ਦਾ ਨੌਜਵਾਨ Indian Air Force ’ਚ ਬਣਿਆ ਫ਼ਲਾਇੰਗ ਅਫ਼ਸਰ
ਮਿਹਨਤ ਕਰ ਕੇ ਹੀ ਅਸੀਂ ਆਪਣਾ ਮੁਕਾਮ ਹਾਸਲ ਕਰ ਸਕਦੇ ਹਾਂ : ਮਹਿਕਦੀਪ ਸਿੰਘ
Khanuri Border News : ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 22ਵੇਂ ਦਿਨ ਵੀ ਜਾਰੀ, ਕਿਡਨੀ ’ਚ ਪੈਦਾ ਹੋ ਰਹੀ ਹੈ ਸਮੱਸਿਆ
Khanuri Border News : ਡਾਕਟਰ ਨੇ ਕਿਹਾ ਕਿ ਉਨ੍ਹਾਂ ਦੀ ਕਿਡਨੀ ’ਚ ਸਮੱਸਿਆ ਪੈਦਾ ਹੋ ਰਹੀ ਹੈ।