ਖ਼ਬਰਾਂ
ਆਰਮਡ ਫੋਰਸਿਜ਼ ਟ੍ਰਿਬਿਊਨਲ ਦੇ ਸਾਹਮਣੇ ਅਸਲ ਪਟੀਸ਼ਨ ਦਾ ਹਿੱਸਾ ਨਹੀਂ ਰਹੀ ਮਹਿਲਾ ਫ਼ੌਜੀ ਅਫਸਰ ਨੂੰ ਮਿਲਿਆ ਸਥਾਈ ਕਮਿਸ਼ਨ
ਇਸੇ ਤਰ੍ਹਾਂ ਦੇ ਅਹੁਦਿਆਂ ’ਤੇ ਬੈਠੇ ਹੋਰ ਅਧਿਕਾਰੀਆਂ ਨੂੰ ਦਿਤਾ ਗਿਆ ਸੀ ਲਾਭ
ਮਨੀਪੁਰ ਹਿੰਸਾ: ਸੁਪਰੀਮ ਕੋਰਟ ਨੇ ਸੂਬਾ ਸਰਕਾਰ ਤੋਂ ਜਾਇਦਾਦਾਂ ’ਤੇ ਕਬਜ਼ੇ ਅਤੇ ਅੱਗਜ਼ਨੀ ਦਾ ਵੇਰਵਾ ਮੰਗਿਆ
ਬੈਂਚ ਨੇ ਮਾਮਲੇ ਦੀ ਸੁਣਵਾਈ ਅਗਲੇ ਸਾਲ 20 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਹਫ਼ਤੇ ’ਚ ਮੁਲਤਵੀ ਕਰ ਦਿਤੀ
ਨਗਰ ਨਿਗਮ ਜਲੰਧਰ ਚੋਣਾਂ : ਪਹਿਲੇ ਦਿਨ ਕੋਈ ਨਾਮਜ਼ਦਗੀ ਪ੍ਰਾਪਤ ਨਹੀਂ ਹੋਈ
ਡਿਪਟੀ ਕਮਿਸ਼ਨਰ ਨੇ ਆਜ਼ਾਦ, ਨਿਰਪੱਖ ਤੇ ਪਾਰਦਰਸ਼ੀ ਚੋਣਾਂ ਕਰਵਾਉਣ ਦੀ ਵਚਨਬੱਧਤਾ ਦੁਹਰਾਈ
Shambhu Border News : ਪੈਦਲ ਮਾਰਚ ਕਰਨ ਦੇ ਫੈਸਲੇ ਮਗਰੋਂ ਕੇਂਦਰ ਸਰਕਾਰ ‘ਉਲਝ’ ਚੁਕੀ ਹੈ : ਸਰਵਣ ਸਿੰਘ ਪੰਧੇਰ
Shambhu Border News : ਕਿਹਾ, ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਭਾਰ 11 ਕਿਲੋ ਘੱਟ ਹੋ ਗਿਆ ਹੈ ਪਰ ਸਰਕਾਰ ਨੀਂਦ ਤੋਂ ਨਹੀਂ ਜਾਗ ਰਹੀ
Moga News : ਮੋਗਾ ਦੀ ਨਗਰ ਕੌਂਸਲ ਬਾਘਾਪੁਰਾਣਾ, ਧਰਮਕੋਟ ਤੇ ਫਤਹਿਗੜ੍ਹ ਪੰਜਤੂਰ ਦੀਆਂ ਚੋਣਾਂ ਸਬੰਧੀ ਨਾਮਜ਼ਦਗੀਆਂ ਭਰਨ ਦੀ ਪ੍ਰਕ੍ਰਿਆ ਸ਼ੁਰੂ
Moga News : ਪਹਿਲੇ ਦਿਨ ਕਿਸੇ ਵੀ ਉਮੀਦਵਾਰ ਨੇ ਨਹੀਂ ਭਰੀ ਨਾਮਜ਼ਦਗੀ, ਵੋਟਾਂ 21 ਦਸੰਬਰ ਨੂੰ 7 ਵਜੇ ਤੋਂ 4 ਵਜੇ ਤੱਕ ਪੈਣਗੀਆਂ - ਵਧੀਕ ਜ਼ਿਲ੍ਹਾ ਚੋਣ ਅਫ਼ਸਰ
Srinagar News : ਬਾਰਾਮੂਲਾ 'ਚ NH-1 'ਤੇ IED ਬਰਾਮਦ, ਸੁਰੱਖਿਆ ਬਲਾਂ ਨੇ ਵੱਡੀ ਅੱਤਵਾਦੀ ਸਾਜ਼ਿਸ਼ ਨੂੰ ਕੀਤਾ ਨਾਕਾਮ
Srinagar News : ਪੁਲਿਸ ਅਤੇ ਸੈਨਾ ਦੀ ਇੱਕ ਸਾਂਝੀ ਟੀਮ ਨੂੰ ਬਾਰਾਮੂਲਾ ਦੇ ਪੱਟਨ ਖੇਤਰ ’ਚ ਰਾਜਮਾਰਗ ’ਤੇ ਮਿਲੀ ਸੀ ਇੱਕ ਸ਼ੱਕੀ ਵਸਤੂ
Rising Rajasthan Summit : PM ਮੋਦੀ ਨੂੰ CM ਭਜਨਲਾਲ ਨੇ ਚੰਦਨ ਦੀ ਬਣੀ ਤਲਵਾਰ ਭੇਂਟ ਕੀਤੀ
Rising Rajasthan Summit : ਇਹ ਮਹਾਰਾਣਾ ਪ੍ਰਤਾਪ ਦੇ ਜੀਵਨ ਨਾਲ ਜੁੜੀ ਵਿਸ਼ੇਸ਼ਤਾ ਦਾ ਹੈ ਹਿੱਸਾ
Jagjit Singh Dallewal News :ਜਗਜੀਤ ਡੱਲੇਵਾਲ ਦਾ ਮਰਨ ਵਰਤ 14ਵੇਂ ਦਿਨ ’ਚ ਦਾਖ਼ਲ, ਸਿਹਤ ਠੀਕ ਨਾ ਹੋਣ ਕਾਰਨ ਨਹੀਂ ਪਹੁੰਚੇ ਸਟੇਜ ’ਤੇ
Jagjit Singh Dallewal News : ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਬਲੱਡ ਪ੍ਰੈਸ਼ਰ 124/95, ਸ਼ੂਗਰ 93, ਪਲਸ 87 ਹੈ ਅਤੇ ਉਹਨਾ ਦਾ ਭਾਰ 11 ਕਿਲੋ ਘੱਟ ਗਿਆ ਹੈ
LIC Bima Sakhi Yojana Launching Panipat News : ਪ੍ਰਧਾਨ ਮੰਤਰੀ ਮੋਦੀ ਨੇ ਪਾਨੀਪਤ 'ਚ LIC ਦੀ 'ਬੀਮਾ ਸਖੀ ਯੋਜਨਾ' ਦੀ ਕੀਤੀ ਸ਼ੁਰੂਆਤ
LIC Bima Sakhi Yojana Launching Panipat News : ਹਰਿਆਣਾ ਦੀ ਭਾਜਪਾ ਸਰਕਾਰ ਆਪਣੇ ਤੀਜੇ ਕਾਰਜਕਾਲ ਵਿੱਚ ਤਿੰਨ ਗੁਣਾ ਗਤੀ ਨਾਲ ਕੰਮ ਕਰੇਗੀ: ਮੋਦੀ
Delhi News : ਸੰਜੇ ਮਲਹੋਤਰਾ ਬਣੇ RBI ਦੇ ਨਵੇਂ ਗਵਰਨਰ, 11 ਦਸੰਬਰ ਨੂੰ ਅਹੁਦਾ ਸੰਭਾਲਣਗੇ
Delhi News : 6 ਸਾਲ ਤੱਕ ਗਵਰਨਰ ਰਹੇ ਸ਼ਕਤੀਕਾਂਤਾ ਦਾਸ ਦੀ ਲੈਣਗੇ ਜਗ੍ਹਾ