ਖ਼ਬਰਾਂ
Kota News: ਦਿੱਲੀ-ਮੁੰਬਈ ਐਕਸਪ੍ਰੈੱਸ ਵੇਅ 'ਤੇ ਨਿਰਮਾਣ ਅਧੀਨ ਸੁਰੰਗ ਦਾ ਡਿੱਗਿਆ ਇਕ ਹਿੱਸਾ, ਇਕ ਮਜ਼ਦੂਰ ਦੀ ਹੋਈ ਮੌਤ
Kota News: 3 ਦੀ ਹਾਲਤ ਗੰਭੀਰ
Chandigarh News : ਬਜ਼ੁਰਗ ਔਰਤ ਨੂੰ ਬੰਧਕ ਬਣਾ ਕੇ ਲੁੱਟੇ ਲੱਖਾਂ ਰੁਪਏ, ਪੁਲਿਸ ਨੇ ਚਾਰ ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ
Chandigarh News : ਲੁਟੇਰੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਪੁੱਜੇ ਸਨ ਚੰਡੀਗੜ੍ਹ
ਪਛਵਾੜਾ ਕੋਲਾ ਖਾਣ ਸਦਕਾ PSPCL ਨੂੰ ਹੋਈ 1000 ਕਰੋੜ ਰੁਪਏ ਦੀ ਵੱਡੀ ਬੱਚਤ: ਮੰਤਰੀ ਹਰਭਜਨ ਸਿੰਘ ਈ.ਟੀ.ਓ.
ਕਿਹਾ- ਖਾਣ ਤੋਂ PSPCL ਨੇ ਹੁਣ ਤੱਕ ਪ੍ਰਾਪਤ ਕੀਤਾ 92 ਲੱਖ ਮੀਟ੍ਰਿਕ ਟਨ ਕੋਲਾ
MBA ਦੀ ਪੜ੍ਹਾਈ ਲਈ ਅਮਰੀਕਾ ਗਏ ਭਾਰਤੀ ਵਿਦਿਆਰਥੀ ਦੀ ਗੋਲੀ ਮਾਰ ਕੇ ਹੱਤਿਆ
4 ਮਹੀਨੇ ਪਹਿਲਾਂ ਹੀ ਗਿਆ ਸੀ ਵਿਦੇਸ਼
Kash Patel : ਟਰੰਪ ਸਰਕਾਰ ਵਿਚ ਇਕ ਹੋਰ ਅਹਿਮ ਨਿਯੁਕਤੀ, ਭਾਰਤੀ ਮੂਲ ਦੇ ਕਸ਼ ਪਟੇਲ ਹੋਣਗੇ FBI ਦੇ ਨਵੇਂ ਡਾਇਰੈਕਟਰ
Kash Patel : ਕਸ਼ ਪਟੇਲ ਨੂੰ ਡੋਨਾਲਡ ਟਰੰਪ ਦੇ ਕਾਫੀ ਕਰੀਬ ਮੰਨਿਆ ਜਾਂਦਾ ਹੈ
ਕੁੰਭੜਾ ਕਤਲ ਮਾਮਲੇ ਵਿਚ ਇੱਕ ਹੋਰ FIR ਹੋਈ ਦਰਜ, ਪਰਵਿੰਦਰ ਸਿੰਘ ਸੋਹਾਣਾ ਤੇ ਹੋਰ ਸਾਥੀਆਂ 'ਤੋ ਹੋਇਆ ਪਰਚਾ
ਏਅਰਪੋਰਟ ਰੋਡ 'ਤੇ ਧਰਨਾ ਦੇਣ ਕਰਕੇ ਹੋਈ ਕਾਰਵਾਈ
Punjab Weather Update : ਠੰਢ ਨੇ ਠਾਰੇ ਲੋਕ, ਪਹਾੜੀ ਇਲਾਕਿਆਂ 'ਚ ਬਰਫਬਾਰੀ ਹੋਣ ਕਾਰਨ ਪੰਜਾਬ ਵਿਚ ਵਧੀ ਠੰਢ
Punjab Weather Update: ਆਦਮਪੁਰ ਰਿਹਾ ਦੇਸ਼ 'ਚ ਸਭ ਤੋਂ ਠੰਢਾ ਸ਼ਹਿਰ
ਦਸੰਬਰ ਮਹੀਨੇ ਦੇ ਪਹਿਲੇ ਦਿਨ ਲੱਗਾ ਮਹਿੰਗਾਈ ਦਾ ਝਟਕਾ, ਮੁੜ ਮਹਿੰਗਾ ਹੋਇਆ ਸਿਲੰਡਰ
ਵਪਾਰਕ ਗੈਸ ਸਿਲੰਡਰ ਦੀ ਕੀਮਤ ਵਿਚ 16.50 ਰੁਪਏ ਦਾ ਹੋਇਆ ਵਾਧਾ
ਕੈਨੇਡਾ ’ਚ ਅੱਜ ਵਧ ਜਾਣਗੀਆਂ ਵਿਦੇਸ਼ੀ ਵਿਦਿਆਰਥੀਆਂ ਦੀਆਂ ਫ਼ੀਸਾਂ
ਕੈਨੇਡਾ ਆਉਣ ਵਾਲੇ ਵਿਜ਼ਟਰਾਂ, ਵਰਕਰਾਂ ਅਤੇ ਵਿਦਿਆਰਥੀਆਂ ਦੀਆਂ ਕਈ ਕਿਸਮਾਂ ਦੀਆਂ ਅਰਜ਼ੀਆਂ ਲਈ ਪ੍ਰੋਸੈਸਿੰਗ ਫ਼ੀਸਾਂ ਵਿਚ ਹੋਵੇਗਾ ਵਾਧਾ
ਮੁਜੱਸਮਾ ਬਣ ਕੇ ਉਭਰੇ ਰੋਜ਼ਾਨਾ ਸਪੋਕਸਮੈਨ ਦੇ 20ਵੇਂ ਸਾਲ ’ਚ ਦਾਖ਼ਲ ਹੋਣ ਮੌਕੇ ਸਿਆਸੀ ਤੇ ਧਾਰਮਕ ਹਸਤੀਆਂ ਵੱਲੋਂ ਮੁਬਾਰਕਾਂ ਦੀ ਝੜੀ
ਸਪੋਕਸਮੈਨ ਦਾ ਸੰਘਰਸ਼ ਅਸੀਂ ਅਪਣੀਆਂ ਅੱਖਾਂ ਨਾਲ ਵੇਖਿਆ ਹੈ : ਬਿੱਟੂ