ਖ਼ਬਰਾਂ
Punjab News: Punjab News: ਏ.ਐਸ.ਆਈ. ਲਈ 10,000 ਰੁਪਏ ਰਿਸ਼ਵਤ ਲੈਂਦਾ ਆਮ ਵਿਅਕਤੀ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ
Punjab News: ਮੁਲਜ਼ਮ ਏ.ਐਸ.ਆਈ. ਗ੍ਰਿਫ਼ਤਾਰੀ ਤੋਂ ਬਚਦਾ ਹੋਇਆ ਫਰਾਰ
Chandigarh News: ਚੰਡੀਗੜ੍ਹ ਪੁਲਿਸ ਨੇ ਡਿਓਰਾ ਕਲੱਬ ਦੇ ਮਾਲਕ ਦਾ ਪਾਰਟਨਰ ਕੀਤਾ ਗ੍ਰਿਫ਼ਤਾਰ
Chandigarh News: ਦੋਸ਼ੀ ਨੌਜਵਾਨ ਨੂੰ ਕ੍ਰਾਈਮ ਬ੍ਰਾਂਚ ਲਿਜਾ ਕੇ ਪੁਛਗਿਛ ਕੀਤੀ ਜਾ ਰਹੀ ਹੈ।
Punjab News: ਬੁੱਤ ਬਣਾ ਕੇ ਮ੍ਰਿਤਕਾਂ ਦੇ ਪ੍ਰਵਾਰਾਂ ਦੀ ਮਦਦ ਕਰ ਰਿਹਾ ਪੰਜਾਬ ਦਾ ਮੂਰਤੀਕਾਰ
Punjab News: ਮੋਗੇ ਦਾ ਇਕਬਾਲ ਸਿੰਘ ਪਿਛਲੇ 23 ਸਾਲਾਂ ਤੋਂ ਬਣਾ ਰਿਹੈ ਕਾਰਬਨ ਫ਼ਾਈਬਰ ਦੇ ਬੁੱਤ
Punjab News: ਤਨਖ਼ਾਹੀਏ ਬਾਦਲ ਦੇ ਹੱਕ ’ਚ ਆਇਆ ਗਾਣਾ ਪੰਥ ਨੂੰ ਮਜ਼ਾਕ ਕਰਨ ਸਮਾਨ : ਭਾਈ ਖ਼ਾਲਸਾ
ਭਾਈ ਖ਼ਾਲਸਾ ਨੇ ਕਿਹਾ ਕਿ ਸੁਖਬੀਰ ਬਾਦਲ ਦੇ ਗੁਨਾਹਾਂ ਕਾਰਨ ਸਮੁੱਚੇ ਸਿੱਖ ਪੰਥ ਅੰਦਰ ਲੰਮੇ ਸਮੇਂ ਤੋਂ ਨਮੋਸ਼ੀ ਦਾ ਦੌਰ ਚਲ ਰਿਹਾ ਹੈ।
Chandigarh News: 0001 ਨੰਬਰ 20.70 ਲੱਖ ’ਚ ਵਿਕਿਆ
Chandigarh News: ਆਰ.ਐਲ.ਏ. ਚੰਡੀਗੜ੍ਹ ਨੇ ਫ਼ੈਂਸੀ ਨੰਬਰਾਂ ਦੀ ਕੀਤੀ ਨਿਲਾਮੀ
Punjab News: ਕਰਜ਼ੇ ਤੋਂ ਪਰੇਸ਼ਾਨ ਕਿਸਾਨ ਨੇ ਫਾਹਾ ਲਗਾ ਕੇ ਕੀਤੀ ਖ਼ੁਦਕੁਸ਼ੀ
ਪਿਛਲੇ ਮਹੀਨੇ ਪਤਨੀ ਦੀ ਕੈਂਸਰ ਕਾਰਨ ਹੋਈ ਸੀ ਮੌਤ
Delhi News :ਕਕਾਰ ਧਾਰਨ ਕਰਕੇ ਰੋਕਣ ਦੇ ਮਾਮਲਾ ’ਤੇ DSGMC ਦੇ ਪ੍ਰਧਾਨ ਹਰਮੀਤ ਕਾਲਕਾ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਲਿਖਿਆ ਪੱਤਰ
Delhi News : ਇਸ ਮਾਮਲੇ ’ਚ ਤੁਰੰਤ ਜਵਾਬ ਅਤੇ ਤੇਜ਼ ਕਾਰਵਾਈ ਕਰਨ ਦੀ ਜਤਾਈ ਉਮੀਦ
Delhi News : ਪੰਜਾਬ ’ਚ ਜਲਦ ਸ਼ੁਰੂ ਹੋਣ ਜਾ ਰਿਹਾ ਇੱਕ ਹੋਰ ਇੰਟਰਨੈਸ਼ਨਲ ਏਅਰਪੋਰਟ
Delhi News : ਕੇਂਦਰੀ ਮੰਤਰੀ ਨੇ 3 ਮਹੀਨੇ ਦੇ ਅੰਦਰ ਹਵਾਈ ਅੱਡਾ ਸ਼ੁਰੂ ਹੋਣ ਦਿਵਾਇਆ ਭਰੋਸਾ
Khanuri border News : ਸੰਯੁਕਤ ਕਿਸਾਨ ਮੋਰਚਾ ਅਤੇ ਕਿਸਾਨ ਮਜ਼ਦੂਰ ਮੋਰਚਾ ਨੇ 1 ਦਸੰਬਰ ਨੂੰ ਸੀਐਮ ਮਾਨ ਦੀ ਕੋਠੀ ਦਾ ਕਰਨਗੇ ਘਿਰਾਓ
Khanuri border News : ਪੂਰੇ ਦੇਸ਼ ਭਰ ’ਚ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੇ ਫੂਕੇ ਜਾਣਗੇ ਪੁਤਲੇ
Delhi News : ਪੰਜਾਬ 'ਚ ਨਸ਼ੇ ਦੀ ਸਮੱਸਿਆ 'ਤੇ ਰਾਜ ਸਭਾ 'ਚ ਗੂੰਜੇ ਸਾਂਸਦ ਰਾਘਵ ਚੱਢਾ, ਚੁੱਕੇ ਗੰਭੀਰ ਸਵਾਲ
Delhi News : ਕੇਂਦਰ ਸਰਕਾਰ ਤੋਂ ਠੋਸ ਤੇ ਪ੍ਰਭਾਵਸ਼ਾਲੀ ਕਦਮ ਚੁੱਕਣ ਦੀ ਕੀਤੀ ਮੰਗ