ਖ਼ਬਰਾਂ
Maharashtra News: ਸ਼ਿੰਦੇ ਨੇ CM ਦੇ ਅਹੁਦੇ ਤੋਂ ਦਿੱਤਾ ਅਸਤੀਫਾ
Maharashtra News: ਰਾਜਪਾਲ ਨੇ ਕਾਰਜਕਾਰੀ ਮੁੱਖ ਮੰਤਰੀ ਵਜੋਂ ਕੰਮ ਕਰਨ ਲਈ ਕਿਹਾ
Chandigarh Blast News : PM ਮੋਦੀ ਦੀ ਚੰਡੀਗੜ੍ਹ ਫੇਰੀ ਤੋਂ ਪਹਿਲਾਂ ਬੈਕ ਟੂ ਬੈਕ ਧਮਾਕੇ, ਪੁਲਿਸ ਪ੍ਰਸ਼ਾਸਨ 'ਚ ਦਹਿਸ਼ਤ
Chandigarh Blast News : ਘਟਨਾ ਦੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ’ਚ ਇੱਕ ਨੌਜਵਾਨ ਕਲੱਬ ਵੱਲ ਬੰਬ ਵਰਗਾ ਪਦਾਰਥ ਸੁੱਟਦਾ ਨਜ਼ਰ ਆ ਰਿਹਾ ਹੈ
RBI Governor Hospitalised : RBI ਗਵਰਨਰ ਸ਼ਕਤੀਕਾਂਤ ਦਾਸ ਹਸਪਤਾਲ 'ਚ ਭਰਤੀ... ਜਾਣੋ ਕੀ ਹੈ ਵ੍ਹਜਾ ?
RBI Governor Hospitalised : ਸ਼ਕਤੀਕਾਂਤ ਦਾਸ ਨੂੰ ਸਿਹਤ ਸੰਬੰਧੀ ਸਮੱਸਿਆ ਕਾਰਨ ਚੇਨੱਈ ਦੇ ਇੱਕ ਹਸਪਤਾਲ ’ਚ ਕਰਵਾਇਆ ਗਿਆ ਭਰਤੀ
Punjab School News : ਧੁੰਦ ਅਤੇ ਠੰਡ ਦੇ ਮੱਦੇਨਜ਼ਰ ਪੰਜਾਬ ਦੇ ਸਕੂਲ ਖੋਲਣ ਨੂੰ ਲੈ ਕੇ ਸਖ਼ਤ ਹੁਕਮ ਜਾਰੀ
Punjab School News : ਕਮਿਸ਼ਨ ਨੇ ਇਸ ਮਾਮਲੇ ਦਾ ਨੋਟਿਸ ਲੈਂਦਿਆਂ ਸਕੂਲ ਸਿੱਖਿਆ ਵਿਭਾਗ ਨੂੰ ਕੀਤੀ ਹਦਾਇਤ
IPL 2025: ਨੀਲਾਮੀ ਖ਼ਤਮ, ਪੰਜਾਬ ਕਿੰਗਸ ਕੋਲ ਸਭ ਤੋਂ ਮਜ਼ਬੂਤ ਖਿਡਾਰੀ, ਸ਼੍ਰੇਅਸ ਅਈਅਰ ਹੋਣਗੇ ਕਪਤਾਨ?
IPL 2025: ਪੰਜਾਬ ਕਿੰਗਜ਼ ਨੇ ਆਈਪੀਐਲ 2025 ਮੈਗਾ ਨੀਲਾਮੀ ਵਿੱਚ ਪੰਜ ਸਭ ਤੋਂ ਮਹਿੰਗੇ ਖਿਡਾਰੀਆਂ ਵਿੱਚੋਂ ਤਿੰਨ ਨੂੰ ਸਾਈਨ ਕੀਤਾ ਹੈ।
New Delhi: ਬਿਹਤਰ ਬੁਨਿਆਦੀ ਢਾਂਚਾ ਸੁਪਨਿਆਂ ਨੂੰ ਜੋੜਨ ਅਤੇ ਤਰੱਕੀ ਨੂੰ ਤੇਜ਼ ਕਰਨ ਬਾਰੇ ਹੈ: ਪ੍ਰਧਾਨ ਮੰਤਰੀ ਮੋਦੀ
New Delhi: ਉਨ੍ਹਾਂ ਕਿਹਾ ਕਿ ਇਹ ਮਿਸ਼ਨ ਵਿਗਿਆਨ, ਤਕਨਾਲੋਜੀ ਅਤੇ ਉਦਯੋਗ ਵਰਗੇ ਖੇਤਰਾਂ ਵਿੱਚ ਭਾਰਤ ਦੀ ਤਰੱਕੀ ਨੂੰ ਲਗਾਤਾਰ ਵਧਾ ਰਿਹਾ ਹੈ।
IPL Auction: IPL ਨੀਲਾਮੀ ’ਚ ਛੁਪੀਆਂ ਟਾਪ-5 ਗੱਲਾਂ, ਭਾਰਤੀ ਖਿਡਾਰੀਆਂ ਲਈ ਸਾਬਤ ਹੋਈ ਮੈਗਾ ਨੀਲਾਮੀ
IPL Auction: ਚੋਟੀ ਦੇ ਪੰਜ ਸਭ ਤੋਂ ਮਹਿੰਗੇ ਖਿਡਾਰੀ ਭਾਰਤ ਦੇ ਹਨ।
Delhi AQI Today: ਅੱਜ ਵੀ ਦਿੱਲੀ ਦੀ ਆਬੋ ਹਵਾ ਰਹੇਗੀ ਖ਼ਰਾਬ, AQI ਫਿਰ 400 ਤੋਂ ਪਾਰ
Delhi AQI Today:ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਦੇ ਅਨੁਸਾਰ, ਹਵਾ ਗੁਣਵੱਤਾ ਸੂਚਕਾਂਕ (AQI) 349 ਦਰਜ ਕੀਤਾ ਗਿਆ ਸੀ।
Essar group ਦੇ ਸਹਿ-ਸੰਸਥਾਪਕ ਸ਼ਸ਼ੀ ਰੂਈਆ ਦਾ ਹੋਇਆ ਦਿਹਾਂਤ
Essar group: 81 ਸਾਲ ਦੀ ਉਮਰ ਵਿੱਚ ਲਏ ਆਖਰੀ ਸਾਹ
Farmer News: ਮਰਨ ਵਰਤ ਤੋਂ ਪਹਿਲਾਂ ਕਿਸਾਨ ਆਗੂ ਡੱਲੇਵਾਲ ਨੂੰ ਪੁਲਿਸ ਨੇ ਲਿਆ ਹਿਰਾਸਤ 'ਚ: ਕਿਸਾਨ ਮਜ਼ਦੂਰ ਮੋਰਚਾ ਆਗੂ ਪੰਧੇਰ
Farmer News: ਮਿਲੀ ਜਾਣਕਾਰੀ ਅਨੁਸਾਰ ਭੁੱਖ ਹੜਤਾਲ ਤੋਂ ਪਹਿਲਾਂ ਕਿਸਾਨ ਆਗੂ ਡੱਲੇਵਾਲ ਨੂੰ ਪੁਲਿਸ ਨੇ ਹਿਰਾਸਤ 'ਚ ਲੈ ਕੇ ਲੁਧਿਆਣਾ ਦੇ DMC 'ਚ ਦਾਖ਼ਲ ਕਰਵਾਇਆ ਹੈ