ਖ਼ਬਰਾਂ
ਸੈਟੇਲਾਈਟ ਸਪੈਕਟ੍ਰਮ ਦੀ ਨਿਲਾਮੀ ਦੀ ਮੰਗ ’ਤੇ ਅੰਬਾਨੀ ਅਤੇ ਮਿੱਤਲ ਨਾਲ ਅਸਹਿਮਤ ਐਲਨ ਮਸਕ
ਪਹਿਲੀ ਵਾਰ ਮਸਕ ਨੇ ਬਰਾਬਰ ਦੇ ਮੌਕੇ ਦੀ ਮੰਗ ਵਿਰੁਧ ਅਪਣੀ ਨਾਰਾਜ਼ਗੀ ਜ਼ਾਹਰ ਕੀਤੀ
ਛੋਟੇ ਉੱਦਮਾਂ ਲਈ ਰਸੋਈ ਦੇ ਬਰਤਨਾਂ ਦੇ ‘ਕੁਆਲਿਟੀ ਕੰਟਰੋਲ’ ਨਿਯਮਾਂ ’ਚ ਢਿੱਲ
ਰਸੋਈ ਦੇ ਭਾਂਡੇ ਅਤੇ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਲਈ ਡੱਬਿਆਂ ’ਤੇ ਕੁਆਲਟੀ ਕੰਟਰੋਲ ਆਰਡਰ ਪਿਛਲੇ ਸਾਲ ਜਾਰੀ ਕੀਤਾ ਗਿਆ ਸੀ
ਮੇਰੀ ਸਜ਼ਾ ਪੂਰੀ ਹੋਣ ਵਿਚ ਕਿੰਨੇ ਦਿਨ ਬਾਕੀ ਹਨ : ਗੈਂਗਸਟਰ ਅਬੂ ਸਲੇਮ ਨੇ ਅਦਾਲਤ ਕੋਲੋਂ ਪੁਛਿਆ
23 ਸਾਲ ਅਤੇ ਸੱਤ ਮਹੀਨੇ ਜੇਲ੍ਹ ’ਚ ਬਿਤਾਉਣ ਮਗਰੋਂ ਸਲੇਮ ਨੂੰ ਜੇਲ੍ਹ ਅਧਿਕਾਰੀਆਂ ਤੋਂ ਕੋਈ ਜਵਾਬ ਨਹੀਂ ਮਿਲਿਆ ਤਾਂ ਉਸ ਨੇ ਅਦਾਲਤ ’ਚ ਅਰਜ਼ੀ ਦਾਇਰ ਕੀਤੀ
ਆਪਸੀ ਸਹਿਮਤੀ ਨਾਲ ਵਿਭਚਾਰ ਜਬਰ ਜਨਾਹ ਨਹੀਂ: ਇਲਾਹਾਬਾਦ ਹਾਈ ਕੋਰਟ
ਵਿਅਕਤੀ ਵਿਰੁਧ ਵਿਆਹ ਦਾ ਝਾਂਸਾ ਦੇ ਕੇ ਜਬਰ ਜਨਾਹ ਕਰਨ ਦਾ ਦੋਸ਼ ਰੱਦ ਕੀਤਾ
Baba Siddiqui murder case : ਬਾਬਾ ਸਿੱਦੀਕੀ ਕਤਲ ਕੇਸ ’ਚ ਇਕ ਹੋਰ ਮੁਲਜ਼ਮ ਗ੍ਰਿਫਤਾਰ
Baba Siddiqui murder case : ਬਾਲਕਰਮ ਮਹਾਰਾਸ਼ਟਰ ਦੇ ਪੁਣੇ ’ਚ ਕਬਾੜ ਡੀਲਰ ਦਾ ਕੰਮ ਕਰਦਾ ਸੀ
ਬੰਬ ਦੀ ਧਮਕੀ ਤੋਂ ਬਾਅਦ ਏਅਰ ਇੰਡੀਆ ਦੀ ਦਿੱਲੀ-ਸ਼ਿਕਾਗੋ ਉਡਾਣ ਕੈਨੇਡਾ ਵਲ ਮੋੜੀ ਗਈ
4 ਹੋਰ ਉਡਾਨਾਂ ’ਚ ਵੀ ਬੰਬ ਹੋਣ ਦੀ ਮਿਲੀ ਧਮਕੀ
ਪਾਕਿਸਤਾਨ ਪੁੱਜੇ ਵਿਦੇਸ਼ ਮੰਤਰੀ ਜੈਸ਼ੰਕਰ ਅਤੇ ਪਾਕਿ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਇਕ-ਦੂਜੇ ਦਾ ਸਵਾਗਤ ਕੀਤਾ
ਲਗਭਗ ਨੌਂ ਸਾਲਾਂ ’ਚ ਕਿਸੇ ਭਾਰਤੀ ਵਿਦੇਸ਼ ਮੰਤਰੀ ਦੀ ਇਹ ਪਹਿਲੀ ਪਾਕਿਸਤਾਨ ਯਾਤਰਾ
ਪ੍ਰਿਯੰਕਾ ਗਾਂਧੀ ਕੇਰਲ ਦੇ ਵਾਇਨਾਡ ਲੋਕ ਸਭਾ ਹਲਕੇ ਤੋਂ ਚੋਣ ਪਾਰੀ ਦਾ ਆਗਾਜ਼ ਕਰਨਗੇ
ਜ਼ਿਮਨੀ ਚੋਣ ਦੇ ਐਲਾਨ ਤੋਂ ਤੁਰਤ ਬਾਅਦ ਕਾਂਗਰਸ ਨੇ ਉਮੀਦਵਾਰੀ ਦਾ ਐਲਾਨ ਕੀਤਾ
Hoshiarpur News : ਪਿੰਡ ਡਗਾਣਾ ਖੁਰਦ ’ਚ ਪ੍ਰਵਾਸੀ ਮਹਿਲਾ ਬਣੀ ਪਿੰਡ ਦੀ ਸਰਪੰਚ
Hoshiarpur News : 107 ’ਚੋਂ 47 ਵੋਟਾਂ ਲੈ ਕੇ ਜਿੱਤ ਕੀਤੀ ਹਾਸਿਲ
Malerkotla News : ਮਲੇਰਕੋਟਲਾ ਦੇ ਪਿੰਡ ਸੰਗਾਲਾ ਦਾ ਨੌਜਵਾਨ ਹਰਜੀਤ ਸਿੰਘ ਬਣਿਆ ਸਰਪੰਚ
Malerkotla News : ਪਿੰਡ ਵਿੱਚ ਵੱਜੇ ਢੋਲ ਢਮੱਕੇ ਅਤੇ ਪਈਆਂ ਗਈਆਂ ਬੋਲੀਆਂ