ਖ਼ਬਰਾਂ
America News: ਸਦੀ ਦੇ ਸਭ ਤੋਂ ਖ਼ਤਰਨਾਕ ਸਮੁੰਦਰੀ ਤੂਫ਼ਾਨ ‘ਮਿਲਟਨ’ ਨੇ ਮਚਾਈ ਤਬਾਹੀ; ਫਲੋਰੀਡਾ ਦੇ ਪੱਛਮੀ ਤੱਟ 'ਤੇ ਦਿੱਤੀ ਦਸਤਕ
America News: 3 ਘੰਟਿਆਂ ਵਿੱਚ 3 ਮਹੀਨਿਆਂ ਦੀ ਬਾਰਸ਼
Amritsar News: ਸਕੂਲੀ ਵਿਦਿਆਰਥੀਆਂ ਦੇ ਕੜੇ ਲੁਹਾਉਣ ਵਾਲੀ ਪ੍ਰਿੰਸੀਪਲ ਨੌਕਰੀ ਤੋਂ ਬਰਖ਼ਾਸਤ
Amritsar News: ਮਾਮਲਾ ਪੁਲਿਸ ਤੱਕ ਪਹੁੰਚਣ ’ਤੇ ਪ੍ਰਿੰਸੀਪਲ ਨੇ ਖ਼ੁਦ ਕੜੇ ਪਵਾ ਕੇ ਗਲਤੀ ਮੰਨਦਿਆਂ ਹੋਇਆਂ ਮੁਆਫ਼ੀ ਮੰਗੀ।
Ratan Tata death: ਰਤਨ ਟਾਟਾ ਦੇ ਦਿਹਾਂਤ 'ਤੇ ਮਹਾਰਾਸ਼ਟਰ ਅਤੇ ਝਾਰਖੰਡ 'ਚ ਇਕ ਦਿਨ ਦਾ ਰਾਜ ਸੋਗ
ਦੋਵੇਂ ਸੂਬਾ ਸਰਕਾਰਾਂ ਨੇ ਰਤਨ ਟਾਟਾ ਦੇ ਸਨਮਾਨ 'ਚ ਸਰਕਾਰੀ ਸੋਗ ਦਾ ਐਲਾਨ ਕੀਤਾ ਹੈ।
Ratan Tata News: ਸਭ ਤੋਂ ਵੱਡੇ ਦਾਨੀ ਸਨ ਰਤਨ ਟਾਟਾ, ਕੋਰੋਨਾ ਕਾਲ ਵਿਚ 1500 ਕਰੋੜ ਰੁਪਏ ਕੀਤੇ ਸਨ ਦਾਨ
Ratan Tata News: ਇਕ ਹਜ਼ਾਰ ਤੋਂ ਵੱਧ ਵੈਂਟੀਲੇਟਰ ਅਤੇ ਰੈਸਪੀਰੇਟਰ, 400,000 ਪੀਪੀਈ ਕਿੱਟਾਂ, 3.5 ਮਿਲੀਅਨ ਮਾਸਕ ਅਤੇ ਦਸਤਾਨੇ ਕੀਤੇ ਸਨ ਦਾਨ
Haryana News: ਹਰਿਆਣਾ 'ਚ ਸਾਬਕਾ ਵਿਧਾਇਕ ਬਲਰਾਜ ਕੁੰਡੂ ਨੇ ਹਾਰ ਤੋਂ ਬਾਅਦ 18 ਮੁਫ਼ਤ ਬੱਸਾਂ ਬੰਦ ਕਰਨ ਦਾ ਕੀਤਾ ਐਲਾਨ
Haryana News: ਕਿਹਾ- ਹੁਣ ਨਵੇਂ ਵਿਧਾਇਕ ਬੱਸਾਂ ਚਲਾਉਣ ਮੁਫ਼ਤ
Bihar News: ਸਰਕਾਰੀ ਅਧਿਆਪਕ ਹੁਣ ਨਹੀਂ ਪਾ ਸਕਣਗੇ ਜੀਨਸ ਤੇ ਟੀ-ਸ਼ਰਟ, ਲੱਗੀ ਪਾਬੰਦੀ, ਰੀਲਾਂ ਬਣਾਉਣ ਵਾਲਿਆਂ 'ਤੇ ਹੋਵੇਗੀ ਵੀ ਕਾਰਵਾਈ
Bihar News: ਸਿੱਖਿਆ ਵਿਭਾਗ ਨੇ ਜਾਰੀ ਕੀਤੇ ਹੁਕਮ
Universities of America: ਭਾਰਤੀ ਵਿਦਿਆਰਥੀਆਂ ਅਤੇ ਖੋਜਕਰਤਾਵਾਂ ਨੂੰ ਅਮਰੀਕੀ ਯੂਨੀਵਰਸਿਟੀਆਂ ਤੋਂ ਮਿਲੇਗਾ ਮਾਰਗਦਰਸ਼ਨ
Universities of America: ਮੰਗਲਵਾਰ (8 ਅਕਤੂਬਰ) ਨੂੰ ਇਸ ਦੇ ਲਈ ਵਿਸ਼ੇਸ਼ 'ਮਾਰਗ' ਲੜੀ ਦਾ ਐਲਾਨ ਕੀਤਾ ਗਿਆ
Punjab Holidays News: ਪੰਜਾਬ ਵਿੱਚ ਇਕੱਠੇ ਕਈ ਛੁੱਟੀਆਂ, ਸਕੂਲ ਅਤੇ ਦਫ਼ਤਰ ਬੰਦ ਰਹਿਣਗੇ
Punjab Holidays News: ਮਹਾਰਿਸ਼ੀ ਵਾਲਮੀਕਿ ਜੈਅੰਤੀ ਮੱਦੇਨਜ਼ਰ ਲਿਆ ਫ਼ੈਸਲਾ
Delhi News: ਦੁਰਗਾ ਪੂਜਾ ਪ੍ਰੋਗਰਾਮ ਦੌਰਾਨ ਰੁਕ ਗਿਆ ਝੂਲਾ, ਰੁਕੇ ਸਾਹ, ਹਵਾ ਵਿੱਚ ਲਟਕਦੇ ਰਹੇ ਲੋਕ
Delhi News: ਝੂਲੇ ਦੇ ਦੋਵੇਂ ਪਾਸੇ ਭਾਰ ਬਰਾਬਰ ਹੋਣ ਕਾਰਨ ਝੂਲਾ ਰੁਕ ਗਿਆ
Germany News: ਵਰਲਡ ਸਿੱਖ ਪਾਰਲੀਮੈਂਟ ਨੇ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਦਿਤੀ ਮਾਨਤਾ
Germany News: ਦੇਸ਼ ਵਿਦੇਸ਼ ਦੀਆਂ ਗੁਰਦਵਾਰਾ ਕਮੇਟੀਆਂ ਨੂੰ ਇਸੇ ਅਨੁਸਾਰ ਹੀ ਦਿਹਾੜੇ ਮਨਾਉਣ ਦੀ ਕੀਤੀ ਅਪੀਲ