ਖ਼ਬਰਾਂ
CM ਭਗਵੰਤ ਮਾਨ ਵੱਲੋਂ ਭਾਰਤ ਸਰਕਾਰ ਨੂੰ ਮਿੱਲ ਮਾਲਕਾਂ ਦੀਆਂ ਮੰਗਾਂ ‘ਤੇ ਹਮਦਰਦੀ ਨਾਲ ਵਿਚਾਰ ਕਰਨ ਦੀ ਅਪੀਲ
ਕੇਂਦਰੀ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰੀ ਨੂੰ ਲਿਖਿਆ ਪੱਤਰ
ਇੱਕ ਵੀ ਪੈਸਾ ਫ਼ਜ਼ੂਲ ਨਹੀਂ ਖ਼ਰਚਿਆ, ਆਯੁਸ਼ਮਾਨ ਬੀਮਾ ਯੋਜਨਾ ਤਹਿਤ ਪੰਜਾਬ ਦੇ 249 ਕਰੋੜ ਰੁਪਏ ਕੇਂਦਰ ਸਰਕਾਰ ਵੱਲ ਬਕਾਇਆ : ਡਾ. ਬਲਬੀਰ ਸਿੰਘ
ਰਾਸ਼ਟਰੀ ਸਿਹਤ ਏਜੰਸੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਰਫ਼ ਲੋਕ ਭਲਾਈ ਲਈ ਕੀਤੀ ਜਾ ਰਹੀ ਹੈ ਫੰਡਾਂ ਦੀ ਵਰਤੋਂ : ਡਾਕਟਰ ਬਲਬੀਰ ਸਿੰਘ
ਅਦਾਲਤ ਦੇ ਹੁਕਮ ਮਗਰੋਂ ਪੁਲਿਸ ਨੇ ਤਾਮਿਲਨਾਡੂ ਦੇ ਈਸ਼ਾ ਫਾਊਂਡੇਸ਼ਨ ’ਚ ਜਾਂਚ ਕੀਤੀ, ਔਰਤਾਂ ਨੂੰ ਗੁਮਰਾਹ ਕਰ ਕੇ ਰੱਖਣ ਦੇ ਦੋਸ਼
ਅਸੀਂ ਕਿਸੇ ਨੂੰ ਬ੍ਰਹਮਚਾਰੀ ਬਣਨ ਦੀ ਵਕਾਲਤ ਜਾਂ ਲੋਕਾਂ ਨੂੰ ਵਿਆਹ ਕਰਨ ਲਈ ਨਹੀਂ ਕਹਿੰਦੇ : ਈਸ਼ਾ ਫਾਊਂਡੇਸ਼ਨ
Haryana Elections 2024 : ਮੋਦੀ ਸਰਕਾਰ ਸੰਵਿਧਾਨ ’ਤੇ ਹਮਲਾ ਕਰ ਰਹੀ ਹੈ : ਰਾਹੁਲ ਗਾਂਧੀ
ਕਿਹਾ, ਨਰਿੰਦਰ ਮੋਦੀ ਅਤੇ ਗੁਜਰਾਤ ਸਰਕਾਰ ਨੇ ਉਦੋਂ ਕੋਈ ਕਾਰਵਾਈ ਨਹੀਂ ਕੀਤੀ ਜਦੋਂ ਹਜ਼ਾਰਾਂ ਕਿਲੋ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ
Punjab News : ਹਾਈਕੋਰਟ ਨੇ ਜਰਨੈਲ ਬਾਜਵਾ ਅਤੇ ਉਨ੍ਹਾਂ ਦੀਆਂ ਕੰਪਨੀਆਂ ਦੀਆਂ ਸਾਰੀਆਂ ਜਾਇਦਾਦਾਂ 4 ਅਕਤੂਬਰ ਤੱਕ ਜ਼ਬਤ ਕਰਨ ਦੇ ਦਿਤੇ ਹੁਕਮ
ਜਾਇਦਾਦਾਂ ਦੀ ਜਾਣਕਾਰੀ ਹਾਈ ਕੋਰਟ ਨੂੰ ਸੌਂਪਦੇ ਸਮੇਂ ਜਾਣਕਾਰੀ ਲੁਕਾਈ, ਹਾਈ ਕੋਰਟ ਨੇ ਕੀਤੀ ਝਾੜਝੰਬ
Ram Rahim gets parole : ਹਰਿਆਣਾ ਚੋਣਾਂ ਤੋਂ ਪਹਿਲਾਂ ਸੌਦਾ ਸਾਧ ਨੂੰ ਫਿਰ ਮਿਲੀ 20 ਦਿਨਾਂ ਦੀ ਪੈਰੋਲ , ਭਲਕੇ ਆ ਸਕਦੈ ਜੇਲ੍ਹ ਤੋਂ ਬਾਹਰ
ਚੋਣ ਕਮਿਸ਼ਨ ਦੀ ਮਨਜ਼ੂਰੀ ਤੋਂ ਬਾਅਦ ਹਰਿਆਣਾ ਸਰਕਾਰ ਨੇ ਦਿੱਤੀ ਪੈਰੋਲ
Sonam Wangchuk ਨੂੰ ਦਿੱਲੀ ਬਾਰਡਰ ’ਤੇ ਹਿਰਾਸਤ ’ਚ ਲਿਆ ਗਿਆ ,ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਕੀਤੀ ਸ਼ੁਰੂ
ਵਾਂਗਚੁਕ ਇਕ ਮਹੀਨੇ ਪਹਿਲਾਂ ਤੋਂ ‘ਦਿੱਲੀ ਚਲੋ ਪੈਦਲ ਯਾਤਰਾ’ ਦੀ ਅਗਵਾਈ ਕਰ ਰਹੇ ਹਨ ਜੋ ਇਕ ਮਹੀਨਾ ਪਹਿਲਾਂ ਲੇਹ ਤੋਂ ਸ਼ੁਰੂ ਹੋਈ ਸੀ
ਭਾਜਪਾ ਨੇ ਹਰਿਆਣਾ ਚੋਣਾਂ ਤੋਂ ਪਹਿਲਾਂ ਸੌਦਾ ਸਾਧ ਤੇ ਕੇਜਰੀਵਾਲ ਨੂੰ ਜੇਲ੍ਹ ਤੋਂ ਬਾਹਰ ਕੱਢਣ ’ਚ ਕੀਤੀ ਮਦਦ : ਰਾਬਰਟ ਵਾਡਰਾ
'ਇਸ ਦਾ ਉਦੇਸ਼ ਕਾਂਗਰਸ ਦੀਆਂ ਸੰਭਾਵਨਾਵਾਂ ਨੂੰ ਨੁਕਸਾਨ ਪਹੁੰਚਾਉਣਾ ਹੈ'
Jammu and Kashmir Elections 2024 : ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਆਖਰੀ ਪੜਾਅ ’ਚ ਸ਼ਾਮ 5 ਵਜੇ ਤੱਕ 65 ਫੀਸਦੀ ਤੋਂ ਵੱਧ ਵੋਟਿੰਗ
ਇਹ ਜਾਣਕਾਰੀ ਚੋਣ ਕਮਿਸ਼ਨ (ਈ.ਸੀ.) ਵਲੋਂ ਜਾਰੀ ਅੰਕੜਿਆਂ ਤੋਂ ਮਿਲੀ
Supreme Court : ਸੁਪਰੀਮ ਕੋਰਟ ਨੇ ਘਰਾਂ ਨੂੰ ਢਾਹੁਣ ਵਿਰੁਧ ਪਟੀਸ਼ਨਾਂ ’ਤੇ ਫੈਸਲਾ ਰਾਖਵਾਂ ਰੱਖਿਆ
ਘਰਾਂ ਨੂੰ ਢਾਹੁਣ ਦੇ ਮੁੱਦੇ ’ਤੇ ਸਾਰੇ ਭਾਰਤ ਲਈ ਹਦਾਇਤਾਂ ਜਾਰੀ ਕਰੇਗੀ ਅਦਾਲਤ