ਖ਼ਬਰਾਂ
PCB ਦੇ ਪ੍ਰਧਾਨ ਮੋਹਸਿਨ ਨਕਵੀ ਨੇ ਬੀਸੀਸੀਆਈ ਤੋਂ ਮੰਗੀ ਮੁਆਫ਼ੀ
ਏਸ਼ੀਆ ਕੱਪ ਦੀ ਟਰਾਫ਼ੀ ਭਾਰਤ ਨੂੰ ਦੇਣ ਤੋਂ ਕੀਤਾ ਇਨਕਾਰ
ਛਿੰਦਵਾੜਾ 'ਚ 6 ਬੱਚਿਆਂ ਦੀ ਹੋਈ ਮੌਤ ਦਾ ਖੁੱਲ੍ਹਿਆ ਭੇਤ
ਖੰਘ ਦੀ ਦਵਾਈ ਪੀਣ ਕਾਰਨ ਬੱਚਿਆਂ ਦੀ ਕਿਡਨੀ ਹੋਈ ਸੀ ਖਰਾਬ
Reserve Bank ਨੇ ਰੈਪੋ ਦਰ 'ਚ ਨਹੀਂ ਕੀਤਾ ਕੋਈ ਬਦਲਾਅ
ਰੈਪੋ ਰੇਟ ਨੂੰ 5.5 ਪ੍ਰਤੀਸ਼ਤ 'ਤੇ ਰੱਖਿਆ ਗਿਆ ਬਰਕਰਾਰ
Jalalabad ਦੀ ਅਨਾਜ਼ ਮੰਡੀ 'ਚ ਹੋਏ ਵਿਵਾਦ ਦਾ ਮਾਮਲਾ
ਆਹਮੋ-ਸਾਹਮਣੇ ਹੋਏ ਪੁਲਿਸ ਅਤੇ ਰੇੜੀਆਂ ਫੜੀ ਵਾਲੇ
Congress President ਮਲਿਕਾ ਅਰਜੁਨ ਖੜਗੇ ਦੀ ਸਿਹਤ ਹੋਈ ਖਰਾਬ
ਇਲਾਜ ਲਈ ਬੇਂਗਲੁਰੂ ਦੇ ਹਸਪਤਾਲ 'ਚ ਕਰਵਾਇਆ ਗਿਆ ਭਰਤੀ
Ludhiana ਦੇ ਟਿੱਬਾ ਥਾਣੇ ਦੇ ਐਸ.ਐਚ.ਓ. ਜਸਪਾਲ ਸਿੰਘ ਨੂੰ ਕੀਤਾ ਮੁਅੱਤਲ
ਔਰਤ ਵੱਲੋਂ ਕੀਤੀ ਗਈ ਸ਼ਿਕਾਇਤ 'ਤੇ ਕਾਰਵਾਈ ਨਾ ਕਰਨ ਦਾ ਲੱਗਿਆ ਆਰੋਪ
ਜੰਮੂ-ਕਸ਼ਮੀਰ ਦੇ ਸਾਬਕਾ ਮੇਅਰ ਜੇ.ਐਮ.ਸੀ. ਅਤੇ 09 ਹੋਰਾਂ ਵਿਰੁੱਧ ਮਾਮਲਾ ਦਰਜ
13 ਗਾਵਾਂ ਅਤੇ 24 ਵੱਛਿਆਂ ਦੀ ਚੋਰੀ ਦੇ ਨਾਲ-ਨਾਲ 'ਹਰੇ ਕ੍ਰਿਸ਼ਨ ਗਊਸ਼ਾਲਾ' ਦੇ 97 ਲੱਖ ਰੁਪਏ ਦੇ ਗਬਨ
ਫਿਲੀਪੀਨਜ਼ ਵਿੱਚ ਆਇਆ ਭੂਚਾਲ, 20 ਲੋਕਾਂ ਦੀ ਮੌਤ
6.9 ਤੀਬਰਤਾ ਕੀਤੀ ਗਈ ਦਰਜ
ICC Women's World Cup 2025: ਭਾਰਤ ਨੇ ਸ੍ਰੀਲੰਕਾ ਨੂੰ 59 ਦੌੜਾਂ ਨਾਲ ਹਰਾਇਆ
211 ਦੌੜਾਂ 'ਤੇ ਹੀ ਸ੍ਰੀਲੰਕਾ ਦੀ ਸਾਰੀਆਂ ਵਿਕਟਾਂ ਡਿੱਗੀਆਂ
ਅਮਰੀਕਾ ਨੇ 100 ਈਰਾਨੀਆਂ ਨੂੰ ਦਿੱਤਾ ਦੇਸ਼ ਨਿਕਾਲਾ
ਜਹਾਜ਼ ਦੁਆਰਾ ਕਤਰ ਦੇ ਰਸਤੇ ਭੇਜਿਆ ਈਰਾਨ