ਖ਼ਬਰਾਂ
Jammu Kashmir Election: ਜੰਮੂ-ਕਸ਼ਮੀਰ 'ਚ ਦੂਜੇ ਪੜਾਅ ਦੀਆਂ 26 ਸੀਟਾਂ 'ਤੇ ਭਲਕੇ ਵੋਟਿੰਗ
Jammu Kashmir Election: ਪਹਿਲੇ ਪੜਾਅ 'ਚ 61 ਫੀਸਦੀ ਵੋਟਿੰਗ ਹੋਈ।
Chandigarh News : VIP ਨੰਬਰਾਂ ਦਾ ਕ੍ਰੇ੍ਜ ! 16.50 ਲੱਖ ਰੁਪਏ ’ਚ ਵਿਕਿਆ CH01-CW 0001
Chandigarh News : ਰਜਿਸਟ੍ਰੇਸ਼ਨ ਅਤੇ ਲਾਇਸੈਂਸਿੰਗ ਅਥਾਰਟੀ ਨੇ ਚੰਡੀਗੜ੍ਹ ਸੈਕਟਰ-17 ’ਚ ਫੈਂਸੀ ਨੰਬਰਾਂ ਦੀ ਕੀਤੀ ਈ-ਨਿਲਾਮੀ
Punjab News: 37 ਸਾਲਾਂ ਬਾਅਦ ਦੂਜੀ ਵਾਰ ਪਾਰਾ 37.6 ਡਿਗਰੀ, ਨਿਕਲੇ ਪਸੀਨੇ
Punjab News:ਮੀਂਹ ਤੋਂ ਬਾਅਦ ਘਟ ਗਿਆ ਪ੍ਰਦੂਸ਼ਣ
Malaysia News : ਮਲੇਸ਼ੀਆ 'ਚ ਹਾਕੀ ਖੇਡਣਗੇ ਕੈਨੇਡਾ ਦੇ 6 ਪੰਜਾਬੀ ਗੱਭਰੂ
Malaysia News : ਅੰਡਰ 17 ਮਿਰਨਾਵਨ ਕੱਪ ਫੀਲਡ ਹਾਕੀ ਮੁਕਾਬਲਿਆਂ ਵਾਸਤੇ ਲੜਕਿਆਂ ਦੀ ਟੀਮ ਦਾ ਕੀਤਾ ਐਲਾਨ
Punjab News: ‘ਜ਼ੀਰੋ ਬਿੱਲ’ ਖ਼ਾਤਰ ਖਪਤਕਾਰਾਂ ਨੇ ਇੱਕੋ ਘਰ ’ਚ ਲਗਵਾਏ ਦੋ-ਦੋ ਮੀਟਰ
Punjab News: 2022-23 ਤੋਂ ਜੁਲਾਈ 24 ਤੱਕ ਪੰਜਾਬ 'ਚ 7.29 ਲੱਖ ਘਰੇਲੂ ਬਿਜਲੀ ਦੇ ਨਵੇਂ ਕੁਨੈਕਸ਼ਨ ਲੱਗੇ
ਮੁਹਾਲੀ ’ਚ 200 ਤੋਂ ਵੱਧ ਲੋਕ ਡੇਂਗੂ ਤੋਂ ਪੀੜਤ, ਪੰਜ ਦਿਨਾਂ ’ਚ 44 ਨਵੇਂ ਮਰੀਜ਼
ਸਰਕਾਰੀ ਹਸਪਤਾਲ ਵਿੱਚ ਸਪੈਸ਼ਲ ਡੇਂਗੂ ਵਾਰਡ ਬਣਾਏ ਗਏ
Zirakpur News: ਸਕੂਲ 'ਚ ਭੇਦਭਰੇ ਹਾਲਾਤ 'ਚ ਨੌਜਵਾਨ ਦੀ ਮੌਤ
Zirakpur News: 12ਵੀਂ ਜਮਾਤ ਦਾ ਵਿਦਿਆਰਥੀ ਸੀ ਮ੍ਰਿਤਕ
PM Narendra Modi: 32 ਦਿਨਾਂ ’ਚ ਪੀਐਮ ਮੋਦੀ ਨੇ ਯੂਕਰੇਨ ਦੇ ਰਾਸ਼ਟਰਪਤੀ ਨਾਲ ਦੂਜੀ ਵਾਰ ਕੀਤੀ ਮੁਲਾਕਾਤ
PM Narendra Modi: PM ਮੋਦੀ ਨੇ ਲਿਖਿਆ- ਅਸੀਂ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਯੂਕਰੇਨ ਦੌਰੇ ਦੌਰਾਨ ਲਏ ਗਏ ਫੈਸਲਿਆਂ ਨੂੰ ਲਾਗੂ ਕਰਨ ਲਈ ਵਚਨਬੱਧ ਹਾਂ।
Punjab News: ਜਦੋਂ ਸੁਪਰੀਮ ਕੋਰਟ ਨੇ ਕੋਈ ਰੋਕ ਨਹੀਂ ਲਗਾਈ ਤਾਂ ਤੁਸੀਂ ਕਿਉਂ ਨਹੀਂ ਕਰਵਾ ਰਹੇ ਕੌਂਸਲ ਚੋਣਾਂ?
Punjab News: ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਪੁੱਛਿਆ
Earthquake: ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, 5.9 ਮਾਪੀ ਗਈ ਤੀਬਰਤਾ, ਸੁਨਾਮੀ ਦਾ ਅਲਰਟ ਜਾਰੀ
Earthquake: ਸੁਨਾਮੀ ਦਾ ਅਲਰਟ ਜਾਰੀ