ਖ਼ਬਰਾਂ
Mumbai News : ਮੁੰਬਈ ਕਸਟਮਜ਼ ਦੀ ਵੱਡੀ ਕਾਰਵਾਈ, 7 ਮਾਮਲਿਆਂ ’ਚ 5.113 ਕਰੋੜ ਰੁਪਏ ਦਾ 7.465 ਕਿਲੋ ਸੋਨਾ ਕੀਤਾ ਜ਼ਬਤ
Mumbai News : ਹਵਾਈ ਅੱਡੇ ਦੇ C.S.M.I. ਵਲੋਂ ਨਿਯੁਕਤ ਠੇਕੇ ਦੇ ਕਰਮਚਾਰੀਆਂ ਤੋਂ ਵੀ ਕੀਤਾ ਬਰਾਮਦ
'ਇਕ ਪਾਸੇ ਤਿੰਨ ਖਾਨਦਾਨ, ਦੂਜੇ ਪਾਸੇ ਮੇਰੇ ਨੌਜਵਾਨ, PM ਮੋਦੀ ਨੇ ਡੋਡਾ ਤੋਂ ਪਰਿਵਾਰਵਾਦ ਨੂੰ ਲੈ ਕੇ ਸਾਧਿਆ ਨਿਸ਼ਾਨਾ
PM ਮੋਦੀ ਨੇ ਡੋਡਾ ਵਿਖੇ ਰੈਲੀ ਦੌਰਾਨ ਪਰਿਵਾਰਵਾਦ ਨੂੰ ਲੈਕੇ ਕੀਤੀ ਟਿੱਪਣੀ
ਕਿਊਬੈੱਕ ’ਚ ਪੱਗ ’ਤੇ ਪਾਬੰਦੀ ਦਾ ਮਾਮਲਾ : ਅਕਾਲ ਤਖ਼ਤ ਦੇ ਜਥੇਦਾਰ ਅਤੇ ਕੈਨੇਡਾ ਦੇ ਸਿੱਖ ਸੰਸਦ ਮੈਂਬਰਾਂ ਨੂੰ ਆਵਾਜ਼ ਚੁੱਕਣ ਦੀ ਮੰਗ
ਕੈਨੇਡਾ ਦੇ ਇਕ ਸੂਬੇ ’ਚ ਪਾਸ ਸਿੱਖਾਂ ਵਿਰੋਧੀ ਕਾਨੂੰਨ ਵਿਰੁਧ ਆਵਾਜ਼ ਚੁੱਕਣ- ਤਰਲੋਚਨ ਸਿੰਘ
Delhi News : ਹਰਿਆਣਾ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦੀ ਯੋਜਨਾ, 3 ਦਿੱਗਜ ਨੇਤਾਵਾਂ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ
Delhi News : ਅਸ਼ੋਕ ਗਹਿਲੋਤ, ਅਜੇ ਮਾਕਨ ਅਤੇ ਪ੍ਰਤਾਪ ਸਿੰਘ ਬਾਜਵਾ ਨੂੰ ਵਿਸ਼ੇਸ਼ ਸੀਨੀਅਰ ਆਬਜ਼ਰਵਰ ਕੀਤਾ ਨਿਯੁਕਤ
Chandigarh News : ਸੱਚ ਨੂੰ ਕੁੱਝ ਸਮੇਂ ਤੱਕ ਛੁਪਾਇਆ ਤਾਂ ਜਾ ਸਕਦਾ ਹੈ, ਪਰ ਕਦੇ ਦਬਾਇਆ ਨਹੀਂ ਜਾ ਸਕਦਾ – ਹਰਚੰਦ ਸਿੰਘ ਬਰਸਟ
Chandigarh News : ਸੱਚ ਦੀ ਹੋਈ ਜਿੱਤ, ਆਮ ਆਦਮੀ ਪਾਰਟੀ ਦੇ ਸੁਪਰੀਮੋ ਸ੍ਰੀ ਅਰਵਿੰਦਰ ਕੇਜਰੀਵਾਲ ਨੂੰ ਮਿਲੀ ਜਮਾਨਤ ਤੇ ਸੁਪਰੀਮ ਕੋਰਟ ਦਾ ਕੀਤਾ ਧੰਨਵਾਦ
Chef Vikas Khanna : ਵਿਦੇਸ਼ੀ ਪੱਤਰਕਾਰ ਨੇ 'ਭੁੱਖ' ਨੂੰ ਲੈ ਕੇ ਪੁੱਛਿਆ ਤਿੱਖਾ ਸਵਾਲ, ਵਿਕਾਸ ਖੰਨਾ ਦੇ ਜਵਾਬ ਨੇ ਭਾਰਤੀਆਂ ਦਾ ਜਿੱਤਿਆ ਦਿਲ
ਭਾਰਤ ਨੇ ਨਹੀਂ, ਮੈਨੂੰ ਨਿਊਯਾਰਕ ਨੇ ਭੁੱਖਾ ਰੱਖਿਆ- ਵਿਕਾਸ ਖੰਨਾ
Manu Bhakar: ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਈ ਓਲੰਪਿਕ ਤਗਮਾ ਜੇਤੂ ਮਨੂ ਭਾਕਰ, ਕੀਤੀ ਸਰਬੱਤ ਦੇ ਭਲੇ ਦੀ ਅਰਦਾਸ
Manu Bhakar: ਮਨੂ ਭਾਕਰ ਨੇ ਵਾਹਘਾ ਬਾਰਡਰ 'ਤੇ ਤੇਰੀਟਰੀਟ ਸੈਰਾਮਨੀ ਦਾ ਆਨੰਦ ਵੀ ਮਾਨਿਆ
Sports News: ਭਾਰਤੀ ਹਾਕੀ ਟੀਮ ਨੇ ਪਾਕਿਸਤਾਨ ਨੂੰ 2-1 ਨਾਲ ਹਰਾਇਆ
ਦੋਵੇਂ ਗੋਲ ਪੰਜਾਬ ਦੇ ਪੁੱਤ ਹਰਮਨਪ੍ਰੀਤ ਸਿੰਘ ਨੇ ਕੀਤੇ
Patiala News : ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ
Patiala News : ਬਾਬਾ ਬੰਦਾ ਸਿੰਘ ਬਹਾਦਰ ਹੋਸਟਲ ’ਚ ਪੱਖੇ ਨਾਲ ਲਿਆ ਫਾਹਾ
'ਜੇਕਰ ਵਿਸ਼ਵਾਸ਼ ਨਹੀਂ ਤਾਂ ਵਿਆਹ ਖ਼ਤਮ', ਤਲਾਕ ਦੇ ਮਾਮਲੇ ਨੂੰ ਲੈ ਕੇ ਹਾਈਕੋਰਟ ਦੀ ਵੱਡੀ ਟਿੱਪਣੀ
ਪਤੀ-ਪਤਨੀ ਦਾ ਰਿਸ਼ਤਾ ਭਰੋਸੇ 'ਤੇ ਆਧਾਰਿਤ