ਖ਼ਬਰਾਂ
Haryana News: 14ਵੀਂ ਹਰਿਆਣਾ ਵਿਧਾਨ ਸਭਾ 52 ਦਿਨ ਪਹਿਲਾਂ ਭੰਗ
Haryana News: ਦੇਸ਼ ਦੇ ਇਤਿਹਾਸ ’ਚ ਸੰਵਿਧਾਨਕ ਸੰਕਟ ਦਾ ਪਹਿਲਾ ਮਾਮਲਾ
Lawrence Bishnoi : ਲਾਰੈਂਸ ਇੰਟਰਵਿਊ ਮਾਮਲੇ 'ਚ ਜ਼ਿੰਮੇਵਾਰ ਅਧਿਕਾਰੀਆਂ ਖਿਲਾਫ ਹੋਵੇਗੀ ਕਾਰਵਾਈ,ਪੰਜਾਬ ਸਰਕਾਰ ਨੇ ਹਾਈਕੋਰਟ 'ਚ ਦਿੱਤਾ ਜਵਾਬ
ਦੂਜੇ ਇੰਟਰਵਿਊ ਦੀ ਜਾਂਚ ਰਾਜਸਥਾਨ ਖੁਦ ਕਰੇਗਾ
Maharashtra Factory Blast : ਮਹਾਰਾਸ਼ਟਰ ਦੇ ਰਾਏਗੜ੍ਹ ਦੀ ਕੈਮੀਕਲ ਫੈਕਟਰੀ 'ਚ ਬਲਾਸਟ, 3 ਮਜ਼ਦੂਰਾਂ ਦੀ ਮੌਤ, 3 ਜ਼ਖਮੀ
ਮਰਨ ਵਾਲੇ ਤਿੰਨੇ ਮਜ਼ਦੂਰ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ
Haryana Elections 2024 : ਭਾਜਪਾ ਨੇ ਹਰਿਆਣਾ ਚੋਣਾਂ ਲਈ ਸਟਾਰ ਪ੍ਰਚਾਰਕਾਂ ਦੀ ਸੂਚੀ ਕੀਤੀ ਜਾਰੀ , PM ਮੋਦੀ ਸਮੇਤ 40 ਨੇਤਾਵਾਂ ਦੇ ਨਾਮ
ਇਸ ਸੂਚੀ ਵਿੱਚ PM ਮੋਦੀ, ਜੇਪੀ ਨੱਡਾ, ਰਾਜਨਾਥ ਸਿੰਘ, ਅਮਿਤ ਸ਼ਾਹ, ਨਿਤਿਨ ਗਡਕਰੀ, ਮਨੋਹਰ ਲਾਲ ਖੱਟਰ ਸਮੇਤ 40 ਨੇਤਾਵਾਂ ਦੇ ਨਾਂ ਸ਼ਾਮਲ
Haryana Elections 2024 : ਹਰਿਆਣਾ ਦੇ ਰਾਜਪਾਲ ਨੇ ਭੰਗ ਕੀਤੀ ਵਿਧਾਨ ਸਭਾ , ਅਗਲੀ ਸਰਕਾਰ ਬਣਨ ਤੱਕ ਕਾਰਜਕਾਰੀ CM ਬਣੇ ਰਹਿਣਗੇ ਨਾਇਬ ਸੈਣੀ
ਹਰਿਆਣਾ ਵਿੱਚ ਇੱਕ ਹੀ ਪੜਾਅ ਵਿੱਚ ਹੋਵੇਗੀ ਵੋਟਿੰਗ
Mohali News : ਮੋਹਾਲੀ ਵਿਖੇ 16 ਤੋਂ 27 ਅਕਤੂਬਰ ਤੱਕ ਲਗਾਇਆ ਜਾਵੇਗਾ ਸਰਸ ਮੇਲਾ : DC ਆਸ਼ਿਕਾ ਜੈਨ
ਮੇਲੇ ਵਿੱਚ ਦਾਖਲਾ ਲੈਣ ਲਈ ਨਾਮਾਤਰ ਫੀਸ ਵਸੂਲੀ ਜਾ ਜਾਵੇਗੀ
Punjab News : ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਜਲੰਧਰ ‘ਚ ਲੜਕੀ ਨਾਲ ਜਬਰ ਜਨਾਹ ਦੀ ਘਟਨਾ ‘ਤੇ ਲਿਆ ਸਖ਼ਤ ਨੋਟਿਸ
ਦੋਸ਼ੀ ਬਲਵਿੰਦਰ ਸਿੰਘ ਨੂੰ ਗਿਰਫ਼ਤਾਰ ਕਰ ਲਿਆ ਗਿਆ
Bhikhiwind News : ਖਾਲੜਾ ਪੁਲਿਸ ਨੇ ਭਾਰਤ-ਪਾਕਿਸਤਾਨ ਸਰਹੱਦ ਤੋਂ ਹੈਰੋਇਨ ਸਮੇਤ ਪਾਕਿ ਡਰੋਨ ਕੀਤਾ ਬਰਾਮਦ
ਬਰਾਮਦ ਕੀਤੀ ਹੈਰੋਇਨ ਦਾ ਵਜ਼ਨ 5 ਕਿਲੋ ਦੱਸਿਆ ਜਾ ਰਿਹਾ
Monkeypox : LNJP ਹਸਪਤਾਲ 'ਚ Mpox ਮਰੀਜ਼ ਦੀ ਸਿਹਤ 'ਚ ਸੁਧਾਰ, ਡਾਕਟਰ ਨੇ ਕਿਹਾ- ਘਬਰਾਉਣ ਦੀ ਲੋੜ ਨਹੀਂ
ਹਸਪਤਾਲ ਦੇ ਮੈਡੀਕਲ ਡਾਇਰੈਕਟਰ ਸੁਰੇਸ਼ ਕੁਮਾਰ ਨੇ ਇਹ ਜਾਣਕਾਰੀ ਦਿੱਤੀ
Vietnam Death : ਵੀਅਤਨਾਮ ’ਚ ਚੱਕਰਵਾਤ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ ਹੋਈ 197
ਚੱਕਰਵਾਤ ਵਿੱਚ 125 ਤੋਂ ਵੱਧ ਲੋਕ ਹੋਏ ਲਾਪਤਾ