ਖ਼ਬਰਾਂ
Chandigarh News : ਹਰਪਾਲ ਚੀਮਾ ਨੇ GST ਕੌਂਸਲ ਦੀ 54ਵੀਂ ਮੀਟਿੰਗ ’ਚ GST ਮੁਆਵਜ਼ੇ, ਰਿਸਰਚ ਗ੍ਰਾਂਟ ਨੂੰ GST ਤੋਂ ਛੋਟ ‘ਤੇ ਦਿੱਤਾ ਜ਼ੋਰ
Chandigarh News : ਪੰਜਾਬ ਨੇ ਟੈਕਸ ਪਾਲਣਾ ਵਧਾਉਣ ਲਈ ਕਾਰੋਬਾਰ ਤੋਂ ਖ਼ਪਤਕਾਰ ਈ-ਇਨਵੌਇਸਿੰਗ ਬਾਰੇ ਪਾਇਲਟ ਪ੍ਰੋਜੈਕਟ ਲਈ ਹਾਮੀ ਭਰੀ
Faridkot News : ਵਿਜੀਲੈਂਸ ਬਿਊਰੋ ਨੇ ਗ੍ਰਾਮੀਣ ਰੋਜ਼ਗਾਰ ਸੇਵਕ ਨੂੰ 5,000 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਕੀਤਾ ਕਾਬੂ
Faridkot News : ਆਰੋਪੀ ਗੁਰਪ੍ਰੀਤ ਸਿੰਘ ਨੇ ਮਗਨਰੇਗਾ ਸਕੀਮ ਤਹਿਤ ਲੇਬਰ ਠੇਕੇਦਾਰ ਨੂੰ ਦਿਹਾੜੀਦਾਰ ਦਾ ਕੰਮ ਦਿਵਾਉਣ ਦੇ ਬਦਲੇ ਮੰਗੀ ਸੀ ਰਿਸ਼ਵਤ
Unnao Accident : ਮਾਤਮ 'ਚ ਬਦਲੀਆਂ ਖੁਸ਼ੀਆਂ, ਮੂਰਤੀ ਵਿਸਰਜਨ ਲਈ ਜਾ ਰਹੀ ਟਰੈਕਟਰ ਟਰਾਲੀ ਪਲਟੀ, ਹਾਦਸੇ 'ਚ 2 ਦੀ ਮੌਤ, 4 ਜ਼ਖਮੀ
ਇਹ ਹਾਦਸਾ ਉਨਾਵ ਜ਼ਿਲ੍ਹੇ ਦੇ ਕੋਤਵਾਲੀ ਹਸਨਗੰਜ ਦੇ ਬਹਰੌਲੀ ਜਮਾਲਪੁਰ ਨੇੜੇ ਵਾਪਰਿਆ
Haryana Election 2024 : ਹਰਿਆਣਾ 'ਚ 'ਆਪ' ਨੇ ਉਮੀਦਵਾਰਾਂ ਦੀ ਪੰਜਵੀਂ ਸੂਚੀ ਕੀਤੀ ਜਾਰੀ ,ਪੜ੍ਹੋ ਪੂਰੀ ਖ਼ਬਰ
ਪਾਰਟੀ ਨੇ ਇਸ ਸੂਚੀ ਵਿੱਚ 09 ਉਮੀਦਵਾਰਾਂ ਦਾ ਐਲਾਨ ਕੀਤਾ ਹੈ
Punjab News :'ਪੁਲਿਸ 'ਚ ਕਾਲੀਆਂ ਭੇਡਾਂ' ਦੀ ਪਛਾਣ ਕਰਨ ਦੀ ਪ੍ਰਕਿਰਿਆ ਤੋਂ ਬਾਅਦ ਬਾਜਵਾ ਨੇ ਸਰਕਾਰ ਨੂੰ DGP ਦੇ ਦਾਅਵੇ ਦੀ ਯਾਦ ਦਿਵਾਈ
Chandigarh News : ਕਿਹਾ ਪੰਜਾਬ ਪੁਲਿਸ ਦੇ ਜਵਾਨ ਦਾਗ਼ੀ ਨਹੀਂ ਹਨ
ਜ਼ਿਆਦਾਤਰ ਅਮੀਰ ਭਾਰਤੀ ਆਪਣੇ ਬੱਚਿਆਂ ਨੂੰ ਪੜ੍ਹਾਈ ਲਈ ਭੇਜਦੇ ਹਨ ਵਿਦੇਸ਼: ਅਧਿਐਨ
78 ਫੀਸਦੀ ਲੋਕਾਂ ਨੇ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਵਿਦੇਸ਼ਾਂ 'ਚ ਪੜ੍ਹਾਉਣ ਦੇ ਇੱਛੁਕ
Chandigarh News : ਚੰਡੀਗੜ੍ਹ ਦੇ ਸੈਕਟਰ -10 ਸਥਿਤ ਇੱਕ ਕੋਠੀ ’ਚ ਹੋਇਆ ਧਮਾਕਾ ! ਘਰ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟੇ
ਅਣਪਛਾਤੇ ਨੌਜਵਾਨਾਂ ਨੇ ਘਰ ਵਿਚ ਕੁਝ ਵਿਸਫੋਟਕ ਸਮੱਗਰੀ ਵਰਗੀ ਚੀਜ਼ ਸੁੱਟੀ
Haryana News: ਹਰਿਆਣਾ ਵਿਧਾਨ ਸਭਾ ਭੰਗ ਕਰਨ ਦੀ ਸਿਫਾਰਿਸ਼
ਰਾਜਪਾਲ ਨੂੰ ਭੇਜੀ ਸਿਫਾਰਿਸ਼
Haryana News : ਆਮ ਆਦਮੀ ਪਾਰਟੀ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ 40 ਸਟਾਰ ਪ੍ਰਚਾਰਕਾਂ ਦੀ ਸੂਚੀ ਕੀਤੀ ਜਾਰੀ
Haryana News : ਸੂਚੀ 'ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੀ ਪਤਨੀ ਸੁਨੀਤਾ ਕੇਜਰੀਵਾਲ ਪਹਿਲੇ ਅਤੇ ਦੂਜੇ ਸਥਾਨ 'ਤੇ ਹਨ
ਮੁੱਖ ਮੰਤਰੀ ਸੈਣੀ ਨੂੰ ਟਿਕਟਾਂ ਦੀ ਵੰਡ ਪ੍ਰਕਿਰਿਆ ’ਚ ਜ਼ਿਆਦਾ ਅਧਿਕਾਰ ਨਹੀਂ ਦਿਤੇ ਗਏ : ਕਰਨ ਦੇਵ ਕੰਬੋਜ
ਪਾਰਟੀ ਟਿਕਟਾਂ ਦੇ ਹੱਕਦਾਰ ਕਈ ਨੇਤਾਵਾਂ ਨੂੰ ਨਜ਼ਰਅੰਦਾਜ਼