ਖ਼ਬਰਾਂ
Bajrang Punia receives death threat : ਪਹਿਲਵਾਨ ਬਜਰੰਗ ਪੂਨੀਆ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਵਿਦੇਸ਼ੀ ਨੰਬਰ ਤੋਂ ਆਇਆ ਮੈਸੇਜ
ਕਿਹਾ -ਕਾਂਗਰਸ ਛੱਡ ਦਿਓ ਨਹੀਂ ਤਾਂ ਤੇਰੇ ਅਤੇ ਤੁਹਾਡੇ ਪਰਿਵਾਰ ਲਈ ਚੰਗਾ ਨਹੀਂ ਹੋਵੇਗਾ। ਇਹ ਸਾਡਾ ਆਖਰੀ ਸੰਦੇਸ਼ ਹੈ
Bhai Himmat Singh Fakkar : ਕੀਰਤਨ ਕਰਨ ਲਈ ਸਾਨੂੰ ਨਹੀਂ ਬੁਲਾਉਂਦਾ ਕੋਈ, ਸਾਡੇ ਨਾਲ ਕੀਤਾ ਜਾਂਦਾ ਪੱਖਪਾਤ : ਭਾਈ ਹਿੰਮਤ ਸਿੰਘ ਫੱਕਰ
ਭਾਈ ਮਰਦਾਨਾ ਜੀ ਦੀ 18ਵੀਂ ਪੀੜ੍ਹੀ ਨੇ ਸ਼੍ਰੋਮਣੀ ਕਮੇਟੀ ਨਾਲ ਪ੍ਰਗਟਾਈ ਨਾਰਾਜ਼ਗੀ
ਹਰਿਆਣਾ ਵਿੱਚ ਕਰਵਾਇਆ ਮਹਾ ਸਿੱਖ ਸੰਮੇਲਨ, ਜਾਣੋ ਗਿਆਨੀ ਹਰਪ੍ਰੀਤ ਸਿੰਘ ਨੇ ਕੀ ਕਿਹਾ
ਮਹਾ ਸੰਮੇਲਨ ਵਿੱਚ ਸੰਤ-ਸਮਾਜ ਤੇ ਬੁੱਧੀਜੀਵੀਆਂ ਨੇ ਲਿਆ ਭਾਗ
Up News : ਇੱਕ ਸ਼ਖਸ ਨੇ ਆਪਣੀ ਪਤਨੀ ਅਤੇ ਨਵਜੰਮੇ ਬੱਚੇ ਨੂੰ ਹਸਪਤਾਲ 'ਚੋਂ ਛੁੱਟੀ ਦਿਵਾਉਣ ਲਈ ਆਪਣੇ 2 ਸਾਲ ਦੇ ਬੇਟੇ ਨੂੰ ਵੇਚਿਆ
ਇਸ ਮਾਮਲੇ ਦੇ ਖੁਲਾਸੇ ਤੋਂ ਬਾਅਦ ਪੁਲਿਸ ਨੇ ਬੱਚੇ ਨੂੰ ਸੁਰੱਖਿਅਤ ਬਰਾਮਦ ਕਰ ਲਿਆ
Jalandhar News : ਪੰਜਾਬ ਦੀ ਪੁਰਾਣੀ ਚਰਚ ਨੂੰ ਵੇਚਣ ਦੇ ਮਾਮਲੇ ਵਿਚ 2 ‘ਤੇ ਪਰਚਾ ਦਰਜ, ਲੁਧਿਆਣਾ ਦੇ ਨਟਵਰ ਲਾਲ ਨੇ ਰਚੀ ਸੀ ਸਾਜ਼ਿਸ਼
'ਨਟਵਰ ਲਾਲ' ਨੇ ਜਲੰਧਰ ਦੀ ਚਰਚ ਦਾ 5 ਕਰੋੜ ਰੁਪਏ 'ਚ ਕੀਤਾ ਸੀ ਸੌਦਾ
ਪਰਮਿੰਦਰ ਢੀਂਡਸਾ ਸ੍ਰੀ ਤਖਤ ਸਾਹਿਬ ਉੱਤੇ ਪੇਸ਼ ਹੋ ਕੇ ਭਲਕੇ ਦੇਣਗੇ ਸਪੱਸ਼ਟੀਕਰਨ
ਨਿਮਾਣੇ ਸਿੱਖ ਵਜੋਂ ਪੇਸ਼ ਹੋਣ ਲਈ ਅਕਾਲੀ ਦਲ ਸੁਧਾਰ ਲਹਿਰਦੇ ਪ੍ਰਜੀਡੀਅਮ ਦੇ ਮੈਂਬਰ ਦੇ ਅਹੁਦੇ ਤੋਂ ਦਿੱਤਾ ਅਸਤੀਫਾ
Amritsar News : ਅੰਮ੍ਰਿਤਸਰ ਰੈਸਟੋਰੈਂਟ 'ਚ ਗਾਹਕ 'ਤੇ ਚੱਲੀ ਗੋਲੀ, ਨੌਜਵਾਨ ਗੰਭੀਰ ਜ਼ਖ਼ਮੀ
Amritsar News : ਬਰਗਰ ਦਾ ਆਰਡਰ ਨਾ ਆਉਣ ’ਤੇ ਹੋਇਆ ਝਗੜਾ
Paris Paralympics 2024 : ਨਵਦੀਪ ਸਿੰਘ ਨੇ ਜੈਵਲਿਨ ਥ੍ਰੋਅ ਦੇ F41 ਵਰਗ 'ਚ ਜਿੱਤਿਆ ਸੋਨ ਤਮਗਾ
Paris Paralympics 2024 : ਹਰਿਆਣਾ ਦੇ ਨਵਦੀਪ ਨੇ ਕਦੇ ਆਪਣੀ ਛੋਟੀ ਕੱਦ ਲਈ ਸੁਣੇ ਸਨ ਤਾਅਨੇ
Hoshiarpur News : ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਜਨਤਾ ਦਰਬਾਰ ਲਗਾ ਕੇ ਸੁਣੀਆਂ ਲੋਕਾਂ ਦੀਆਂ ਸ਼ਿਕਾਇਤਾਂ
ਕਰੀਬ 550 ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਦੇ ਹੱਲ ਲਈ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ
18 ਸਾਲ ਹੋਏ ਜਾਪਾਨ ਦੇ ਪ੍ਰਿੰਸ ਹਿਸਾਹਿਤੋ, ਅਗਲੇ ਸਾਲ ਮਾਰਚ ਵਿੱਚ ਆਯੋਜਿਤ ਕੀਤਾ ਜਾਵੇਗਾ ਸਮਾਰੋਹ
ਸ਼ਾਹੀ ਪਰਿਵਾਰ ਦਾ ਸਮਾਰੋਹ ਅਗਲੇ ਸਾਲ ਹੋਵੇਗਾ।