ਖ਼ਬਰਾਂ
Gold-silver prices : ਸੋਨੇ-ਚਾਂਦੀ ਦੀਆਂ ਕੀਮਤਾਂ ’ਚ ਮੁੜ ਹੋਇਆ ਵਾਧਾ , ਸੋਨਾ 74,150 ਰੁਪਏ ਪ੍ਰਤੀ 10 ਗ੍ਰਾਮ
Gold-silver prices : ਚਾਂਦੀ 87,150 ਰੁਪਏ ਪ੍ਰਤੀ ਕਿਲੋਗ੍ਰਾਮ ਹੋਈ
Delhi News: ਪਤੀ ਦਾ ਕਤਲ ਕਰਕੇ ਲਾਸ਼ ਨੂੰ ਕਮਰੇ ਵਿਚ ਹੀ ਲੁਕੋ ਕੇ ਪਤਨੀ ਹੋਈ ਫਰਾਰ
Delhi News: ਬੁਦਬੂ ਆਉਣ ਤੋਂ ਬਾਅਦ ਮਾਮਲੇ ਦਾ ਲੱਗਿਆ ਪਤਾ
Akola School Teacher Case : ਸਰਕਾਰੀ ਸਕੂਲ ਦੇ ਅਧਿਆਪਕ 'ਤੇ ਲੱਗਾ ਵਿਦਿਆਰਥਣਾਂ ਨੂੰ ਅਸ਼ਲੀਲ ਵੀਡੀਓ ਦਿਖਾ ਕੇ ਛੇੜਛਾੜ ਕਰਨ ਦਾ ਆਰੋਪ
ਵਿਦਿਆਰਥਣਾਂ ਦੀ ਸ਼ਿਕਾਇਤ 'ਤੇ ਪੁਲਿਸ ਨੇ ਆਰੋਪੀ ਅਧਿਆਪਕ ਨੂੰ ਕੀਤਾ ਗ੍ਰਿਫਤਾਰ
Canada Work Permit News: ਪੰਜਾਬੀਆਂ ਨੂੰ ਵੱਡਾ ਝਟਕਾ, ਕੈਨੇਡਾ 'ਚ ਵਰਕ ਪਰਮਿਟ ਵਾਲਿਆਂ ਦਾ ਦਾਖਲਾ ਬੰਦ, ਜਾਣੋ ਕਾਰਨ
Canada Work Permit News ਕੈਨੇਡਾ ਵਿੱਚ ਕੰਮ ਕਰਨ ਦੀ ਚਾਹਤ ਰੱਖਣ ਵਾਲਿਆ ਨੂੰ ਕੈਨੇਡੀਅਨ ਸਰਕਾਰ ਨੇ ਵੱਡਾ ਝਟਕਾ ਦਿੱਤਾ ਹੈ
Monkeypox virus: ਮੰਕੀਪੌਕਸ ਦਾ ਵਧਿਆ ਖ਼ਤਰਾ! ਦਿੱਲੀ ਦੇ 6 ਹਸਪਤਾਲ ਤਿਆਰ ਹਨ, ਜਿੱਥੇ ਕੀਤਾ ਜਾਵੇਗਾ ਟੈਸਟ ਅਤੇ ਇਲਾਜ
Monkeypox Virus: ਇਨ੍ਹਾਂ ਹਸਪਤਾਲਾਂ ਵਿੱਚ ਮੰਕੀਪੌਕਸ ਦੇ ਸ਼ੱਕੀ ਵਿਅਕਤੀਆਂ ਦੀ ਜਾਂਚ ਅਤੇ ਇਲਾਜ ਕੀਤਾ ਜਾਵੇਗਾ।
Abohar News : ਅਬੋਹਰ 'ਚ ਕਰੰਟ ਲੱਗਣ ਕਾਰਨ ਟਰਾਂਸਫਾਰਮਰ ਨਾਲ ਚਿਪਕਿਆ ਨੌਜਵਾਨ
Abohar News : ਮ੍ਰਿਤਕ 2 ਬੱਚਿਆਂ ਦਾ ਸੀ ਪਿਤਾ, ਪਰਿਵਾਰਕ ਮੈਂਬਰਾਂ ਨੇ ਲਾਏ ਲਾਪਰਵਾਹੀ ਦੇ ਦੋਸ਼
Punjab News: CM ਭਗਵੰਤ ਮਾਨ ਨੇ Sun Pharma ਦੇ CEO Mr. Damodharan Satagopan ਨਾਲ ਕੀਤੀ ਮੁਲਾਕਾਤ
Punjab News: Sun Pharma ਪਹਿਲਾਂ ਹੀ ਪੰਜਾਬ 'ਚ ਕੰਮ ਕਰ ਰਹੀ ਹੈ ਤੇ ਇਹਨਾਂ ਨੇ ਪੰਜਾਬ 'ਚ ਵਿਸਥਾਰ ਕਰਨ ਦੀ ਗੱਲ ਕੀਤੀ
Iran Bus Accident: ਪਾਕਿਸਤਾਨ ਤੋਂ ਇਰਾਕ ਜਾ ਰਹੀ ਸ਼ੀਆ ਸ਼ਰਧਾਲੂਆਂ ਦੀ ਬੱਸ ਈਰਾਨ 'ਚ ਹਾਦਸਾਗ੍ਰਸਤ, 35 ਲੋਕਾਂ ਦੀ ਮੌਤ
ਲੱਖਾਂ ਸ਼ੀਆ ਹਰ ਸਾਲ ਇਮਾਮ ਹੁਸੈਨ ਦੀ ਸ਼ਹਾਦਤ ਦੇ 40ਵੇਂ ਦਿਨ ਦੀ ਯਾਦ ਵਿਚ ਅਰਬੀਨ ਰੀਤੀ ਰਿਵਾਜ ਲਈ ਕਰਬਲਾ ਜਾਂਦੇ ਹਨ।
Srinagar News : ਜੰਮੂ-ਕਸ਼ਮੀਰ ਦੇ ਖ਼ਾਸ ਹਲਕਿਆਂ 'ਚ ਸਿੱਖ ਉਮੀਦਵਾਰ ਲੜਨਗੇ ਚੋਣਾਂ
Srinagar News : ਕਾਨਫ਼ਰੰਸ ਦੌਰਾਨ ਕੁੱਝ ਵਿਧਾਨ ਸਭਾ ਸੀਟਾਂ 'ਤੇ ਸਿੱਖ ਉਮੀਦਵਾਰਾਂ ਨੂੰ ਉਤਾਰਨ ਦਾ ਕੀਤਾ ਫ਼ੈਸਲਾ