ਖ਼ਬਰਾਂ
Moga News : ਮੋਗਾ 'ਚ ਨਸ਼ਾ ਤਸਕਰ ਦੀ 17.55 ਲੱਖ ਦੀ ਜਾਇਦਾਦ ਜ਼ਬਤ, ਤਿੰਨ ਸਾਲਾਂ ਤੋਂ ਸੀ ਜੇਲ੍ਹ ’ਚ ਬੰਦ
Moga News : ਪੁਲਿਸ ਨੇ ਜਾਇਦਾਦ ਦੇ ਬਾਹਰ ਲਗਾਇਆ ਨੋਟਿਸ
Chandigarh News: ਚੰਡੀਗੜ੍ਹ ਇਸਰੋ ਦੇ ਸੈਟੇਲਾਈਟ ਮਿਸ਼ਨ ਉੱਤੇ ਮੋਹਾਲੀ ਨੇ ਲਗਾਈ ਮੁਹਰ
ਪੁਲਾੜ ਕੇਂਦਰ ਦੇ ਪਹਿਲੇ ਲਾਂਚਪੈਡ ਤੋਂ ਸ਼ੁੱਕਰਵਾਰ ਨੂੰ ਸਵੇਰੇ 9:17 ਵਜੇ ਲਾਂਚ ਕੀਤਾ ਗਿਆ।
Gurdaspur News : ਫਤਿਹਗੜ੍ਹ ਚੂੜੀਆਂ ’ਚ ਐਕਟਿਵਾ ਸਵਾਰ ਮਾਂ-ਧੀ ਨੂੰ ਤੇਜ਼ ਰਫ਼ਤਾਰ ਕਾਰ ਨੇ ਕੁਚਲਿਆ
Gurdaspur News : ਔਰਤ ਦੀ ਮੌਕੇ 'ਤੇ ਹੋਈ ਮੌਤ, ਧੀ ਹੋਈ ਜ਼ਖਮੀ, ਲੋਕਾਂ ਨੇ ਕੀਤਾ ਜਾਮ
Kabaddi Player Jagdeep Menu: 30 ਸਾਲਾ ਕਬੱਡੀ ਖਿਡਾਰੀ ਦੀ ਸੱਪ ਦੇ ਡੰਗਣ ਨਾਲ ਹੋਈ ਮੌਤ
Kabaddi Player Jagdeep Menu: ਪਸ਼ੂਆਂ ਲਈ ਚਾਰਾ ਵੱਢਦੇ ਸਮੇਂ ਸੱਪ ਨੇ ਡੰਗਿਆ
Teacher Award: ਪੁਰਸਕਾਰ ਲਈ 272 ਅਧਿਆਪਕਾਂ ਨੇ ਭਰੇ ਫਾਰਮ
ਕਪੂਰਥਲਾ ਤੇ ਪਠਾਨਕੋਟ ਜ਼ਿਲ੍ਹੇ ਦੇ ਅਧਿਆਪਕਾਂ ਨੇ ਪੁਰਸਕਾਰ ਲਈ ਘੱਟ ਅਪਲਾਈ ਕੀਤਾ।
Jaitu News : ਕੱਪੜੇ ਦੀ ਦੁਕਾਨ ਤੋਂ ਪੱਚੀ ਹਜ਼ਾਰ ਦਾ ਕੱਪੜਾ ਲੈ ਕੇ ਸਕੂਟਰ ਸਵਾਰ ਹੋਇਆ ਫ਼ਰਾਰ
Jaitu News : ਘਟਨਾ ਸੀਸੀਟੀਵੀ ਵਿਚ ਹੋਈ ਕੈਦ
Chandigarh News : ਛੇ ਮਹੀਨਿਆਂ 'ਚ ਸਾਈਬਰ ਫਰਾਡ 'ਚ 15 ਬੈਂਕ ਮੈਨੇਜਰ ਗ੍ਰਿਫ਼ਤਾਰ
Chandigarh News :ਮੁਲਜ਼ਮ ਬੈਂਕ ਮੈਨੇਜਰ ਬਿਨਾਂ ਤਸਦੀਕ ਦੇ ਖਾਤੇ ਖੋਲ੍ਹ ਕੇ ਧੋਖਾਧੜੀ ਕਰਨ ਵਾਲੇ ਗਿਰੋਹ ਦੀ ਕਰਦੇ ਸੀ ਮਦਦ
Punjab News: ਪੰਜਾਬ ਲੇਬਰ ਫੋਰਸ ਵਿੱਚ ਨੌਜਵਾਨ, ਪੜ੍ਹੀਆਂ-ਲਿਖੀਆਂ ਮਹਿਲਾਵਾਂ ਦੀ ਭਾਗੀਦਾਰੀ, ਪੜ੍ਹੋ ਰਿਪੋਰਟ
ਰਿਪੋਰਟ ਮੁਤਾਬਿਕ ਕਿਰਤੀਆਂ ਦੀ ਗਿਣਤੀ ਵਧੀ ਹੈ।
Mohali News : ਅਦਾਲਤ ਨੇ ਸੜਕ ਹਾਦਸੇ ’ਚ ਮਾਰੇ 3 ਨੌਜਵਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦੇ ਦਿੱਤੇ ਹੁਕਮ
Mohali News : ਪਰਿਵਾਰਕ ਮੈਂਬਰ 53.78 ਲੱਖ ਰੁਪਏ ਦਾ ਮਿਲੇਗਾ ਮੁਆਵਜ਼ਾ
Canada News : ਕੈਨੇਡਾ 'ਚ ਹਰਨੇਕ ਸਿੰਘ ਤੂਰ ਤੇ ਪਰਮਜੀਤ ਸਿੰਘ ਗਿੱਲ ਨੇ ਜਿੱਤੇ 11 ਤਗਮੇ
Canada News : ਇਨ੍ਹਾਂ ਐਥਲੈਟਿਕ ਮੁਕਾਬਲਿਆਂ 'ਚ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ 360 ਅਥਲੀਟਾਂ ਨੇ ਲਿਆ ਸੀ ਹਿੱਸਾ